ਲਾੜੇ ਨੇ ਸਟੇਜ ਤੇ ਲਾੜੀ ਦੇ ਨਾਲ ਕੀਤੀ ਅਜਿਹੀ ਸ਼ਰਮਨਾਕ ਹਰਕਤ ਕੇ ਸਭ ਹੋ ਕੇ ਹੈਰਾਨ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਘਟਨਾਵਾਂ ਸਾਹਮਣੇ ਵਧਾ ਦਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਕਿਉਂਕਿ ਇਨ੍ਹਾਂ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਅਜਿਹੀਆਂ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਤੇ ਕਿਸੇ ਵੀ ਵਿਅਕਤੀ ਨੂੰ ਯਕੀਨ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਵਿਆਹ ਹੋ ਰਿਹਾ ਸੀ ਇਸ ਵਿਆਹ ਦੇ ਵਿੱਚ ਪਹਿਲਾਂ ਵਾਲੀ ਸਟੇਜ ਦੇ ਉੱਪਰ ਖੜ੍ਹੇ ਵਿਗਿਆਨਾਂ ਅਤੇ ਜਦੋਂ ਇਨ੍ਹਾਂ ਦੇ ਕੋਲ ਇੱਕ ਲੜਕੀ ਬਰਫ਼ੀ ਮਠਿਆਈ ਦੀ ਥਾਲੀ ਲੈ ਕੇ ਆਉਂਦੀ ਹੈ ਤਾਂ ਲੜਕੇ ਦੇ ਵੱਲੋਂ ਲੜਕੀ ਨੂੰ ਇਹ ਮਠਿਆਈ ਖਾਣ ਲਈ ਕਿਹਾ ਜਾਂਦਾ ਹੈ ਤਾਂ ਲੜਕੀ ਦੇ ਵੱਲੋਂ ਇਹ ਮਠਿਆਈ

ਖਾਣ ਤੋਂ ਮਨਾ ਕੀਤਾ ਜਾਂਦਾ ਹੈ ਇਹ ਲੜਕਾ ਮਠਿਆਈ ਚੱਬ ਕੇ ਧੱਕੇ ਦੇ ਨਾਲ ਲੜਕੀ ਦੇ ਬਾਲ ਫੜ ਕੇ ਉਸ ਦੇ ਮੂੰਹ ਦੇ ਵਿੱਚ ਠੁਸ ਦਿੰਦਾ ਹੈ ਇਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਦੇ ਪਰਿਵਾਰ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਇਹ ਆਪਣੀ ਧੀ ਇਸ ਲੜਕੇ ਦੇ ਨਾਲ ਨਾ ਤੋਰਨ ਕਿਉਂਕਿ ਜੋ ਵਿਅਕਤੀ ਹੁਣ ਹੀ ਇਨ੍ਹਾਂ ਦੀ ਧੀ ਨਾਲ ਇੰਨਾ ਮਾੜਾ ਵਰਤਾਓ ਕਰ ਰਿਹਾ ਹੈ ਉਹ ਬਾਅਦ

ਵਿੱਚ ਇਨ੍ਹਾਂ ਦੀ ਧੀ ਨੂੰ ਬਹੁਤ ਜ਼ਿਆਦਾ ਤੰਗ ਕਰੇਗਾ ਇਸ ਮਾਮਲੇ ਮੈਨੂੰ ਵੇਖਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਵੀ ਲੋਕਾਂ ਵੱਲੋਂ ਬਹੁਤ ਸਾਰੇ ਬਾਜ਼ਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *