92 ਸਾਲ ਦੇ ਇਸ ਵਿਅਕਤੀ ਨੇ ਜ਼ਿੰਦਗੀ ਵਿੱਚ ਕਦੇ ਨਹੀਂ ਕਟਵਾਏ ਆਪਣੇ ਵਾਲ ,ਵਾਲ ਵੇਖ ਤੁਸੀਂ ਹੋ ਜਾਵੋਗੇ ਬੇਹੱਦ ਹੈਰਾਨ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕੇਕੇਆਰ ਤੇ ਹੈਰਾਨ ਹੋ ਜਾਂਦਾ ਹੈ ਬਾਕੀ ਇਨ੍ਹਾਂ ਵੀਡੀਓਜ਼ ਦੇ ਵਿਚ ਕੁਝ ਲੋਕਾਂ ਦੇ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਤੇ ਕਦੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਚੀਨ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕੇ ਵੀਅਤਨਾਮ ਇੱਕ ਛੋਟਾ ਜਿਹਾ ਪਿੰਡ ਹੈ ਗਿੱਧੇ ਵਿੱਚ ਇੱਕ ਵਿਅਕਤੀ ਰਹਿੰਦਾ ਹੈ ਜਿਸ ਨੇ ਪਿਛਲੇ ਅੱਸੀ ਸਾਲਾਂ ਤੋਂ ਆਪਣੇ ਵਾਲ ਨਹੀਂ ਕੱਟੇ ਅਤੇ ਨਾ ਹੀ ਉਨ੍ਹਾਂ ਨੂੰ ਛੋਹਿਆ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਇੱਕ ਵਿਅਕਤੀ

ਹੈਰਾਨ ਹੈ ਕਿ ਇਸ ਤਰ੍ਹਾਂ ਇਕ ਵਿਅਕਤੀ ਬਿਨਾਂ ਵਾਲਾਂ ਨੂੰ ਧੋਤੇ ਅਤੇ ਬਿਨਾਂ ਵਾਹੇ ਕੱਟੇ ਇਸ ਤਰ੍ਹਾਂ ਰਹਿ ਸਕਦਾ ਹੈ ਪਰ ਇਸ ਵਿਅਕਤੀ ਦਾ ਕਹਿਣਾ ਹੈ ਕਿ ਜੇਕਰ ਇਸ ਦੇ ਵਾਲਾਂ ਨੂੰ ਕਿਸੇ ਨੇ ਵੀ ਛੂਹਿਆ ਜਾਂ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉੱਤੇ ਭਾਰੀ ਬਿਪਤਾ ਆ ਜਾਵੇਗੀ ਇਸ ਲਈ ਇਹ ਆਪਣੇ ਵਾਲਾਂ ਨੂੰ ਵੀ ਨਹੀਂ ਘਟਦਾ ਅਤੇ ਨਾ ਹੀ ਉਨ੍ਹਾਂ ਨੂੰ ਧੋਂਦਾ ਹੈ ਇਸ ਦਾ ਇੱਕ ਲੜਕਾ ਹੈ ਜੋ ਕੇਸ ਦੇ ਵਾਲਾਂ ਦੀ ਦੇਖਭਾਲ ਕਰਦਾ ਹੈ ਅਤੇ ਦੂਰੋਂ ਦੂਰੋਂ ਦੇਖਣ ਦੇ ਲਈ

ਇਸਦੇ ਵਾਲ ਲੋਕ ਆਉਂਦੇ ਹਨ ਪਰ ਇਹ ਇਕ ਕੱਪੜੇ ਦੇ ਨਾਲ ਆਪਣੇ ਵਾਲਾਂ ਨੂੰ ਢੱਕ ਕੇ ਰੱਖਣਾ ਹੈ ਅਤੇ ਹਰ ਇੱਕ ਵਿਅਕਤੀ ਨੂੰ ਆਪਣੇ ਵਾਲ ਨਹੀਂ ਹੋਣਾ ਇਸ ਦਾ ਮੰਨਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਉਸਦੇ ਵਾਲਾਂ ਨਾਲ ਛੇੜਛਾੜ ਕਰੇਂਗਾ ਤਾਂ ਉੱਤੇ ਬਹੁਤ ਬੁਰਾ ਪ੍ਰਭਾਵ ਪਵੇਗਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਲੋਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਦੇ ਸਕਦੇ ਹੋ

Leave a Reply

Your email address will not be published. Required fields are marked *