ਪਿਆਜ਼ ਨਾ ਮਿਲਣ ਤੇ ਕੁੜੀ ਨੇ ਕਰ ਦਿੱਤਾ ਇਹ ਵੱਡਾ ਤਾਂਡਵ ,

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਉਹੀ ਰਹਿੰਦੀਆਂ ਹਨ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਵੱਲੋਂ ਬਹੁਤ ਸਾਰੇ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਸਾਰੇ ਹੀ ਸੋਸ਼ਲ ਮੀਡੀਆ ਦੇ ਉਪਰ ਥੂ ਥੂ ਹੋ ਜਾਂਦੀ ਹੈ ਅਤੇ ਉਹ ਕਿਤੇ ਵੀ ਆਪਣਾ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿੰਦੇ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਲੜਕੀ ਦੇ ਵੱਲੋਂ ਇੱਕ ਗ਼ਰੀਬ ਠੇਲੇ ਵਾਲੇ ਦੇ ਨਾਲ ਅਜਿਹੀ ਘਟੀਆ ਹਰਕਤ ਕੀਤੀ ਗਈ ਹੈ ਜਿਸ ਤੋਂ ਬਾਅਦ ਲੋਕਾਂ ਦੁਆਰਾ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਠੇਲੇਵਾਲਾ ਪਾਣੀ ਬੁਰੀ ਵੇਚ ਰਿਹਾ ਸੀ ਜਦੋਂ ਇਹ ਲੜਕੀ ਦੇ ਕੋਲ ਪਾਣੀ ਪੂਰੀ ਖਾਣ ਦੇ ਲਈ ਆਈ ਅਤੇ ਇਸ ਨੇ ਪਾਣੀ ਪੂਰੀ

ਖਾਧੀ ਅਤੇ ਇਸ ਤੋਂ ਬਾਅਦ ਇਸ ਨੇ ਕਿਹਾ ਕਿ ਇਸ ਨੂੰ ਪਿਆਜ਼ ਚਾਹੀਦਾ ਹੈ ਤਾਂ ਇਸ ਹੀਲੇ ਵਾਲੇ ਨੇ ਕਿਹਾ ਕਿ ਇਸਦੇ ਕੋਲ ਪਿਆਜ਼ ਨਹੀਂ ਹੈ ਤਾਂ ਇਸ ਗੱਲ ਤੇ ਇਹ ਲੜਕੀ ਭੜਕ ਗਈ ਅਤੇ ਇਸ ਨੂੰ ਕਹਿਣ ਲੱਗੀ ਜੇ ਤੇਰੇ ਕੋਲ ਜ਼ੁਬਾਨ ਹੀ ਪੂਰਾ ਨਹੀਂ ਹੈ ਤਾਂ ਤੋਂ ਇੱਥੇ ਖੜ੍ਹਾ ਹੀ ਕਿਉਂ ਹੈ ਇਸ ਤੋਂ ਬਾਅਦ ਇਸ ਦੀ ਭੇਲੀ ਵਾਲੇ ਨਾਲ ਬਹਿਸ ਹੋ ਗਈ ਅਤੇ ਪਹਿਲੇ ਵਾਲੇ ਨੇ ਕਿਹਾ ਕਿ ਪੈਸੇ ਦੇਣੇ ਪੈਣਗੇ ਪਰ ਇਸ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਇਸ ਤੋਂ ਬਾਅਦ ਲੋਕਾਂ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਇਸ ਲੜਕੀ ਨੇ ਲੋਕਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਪੈਸੇ ਨਹੀਂ ਹਨ ਇਹ ਲੜਕੀ ਨੇ ਗੁੱਸੇ ਬਚਾ ਕਿ ਕਿਸ ਨੇ ਠੇਲੇ

ਵਾਲੇ ਦਿ ਸਾਈਕਲ ਨੂੰ ਹੀ ਲੱਤ ਮਾਰ ਦਿੱਤੀ ਅਤੇ ਉਸ ਦਾ ਸਮਾਣਾ ਸਾਰਾ ਬਿਖੇਰ ਦਿੱਤਾ ਇਸ ਤੋਂ ਬਾਅਦ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਲੜਕੀ ਹੋਣ ਦਾ ਫਾਇਦਾ ਉਠਾ ਰਹੀ ਹੈ ਇਸ ਤੋਂ ਬਾਅਦ ਲੋਕਾਂ ਦੁਆਰਾ ਵੀਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਲੜਕੀ ਨੇ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਤੁਸੀਂ ਵੀ ਆਪਣਾ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

Leave a Reply

Your email address will not be published. Required fields are marked *