ਇਕੱਲੀ ਕੁੜੀ ਦੇਖ ਇਸ ਬੰਦੇ ਦੀ ਬਦਲੀ ਨੀਅਤ ਕਰਤਾ ਇਹ ਕਾਡ ਦੇਖੋ ਵੀਡੀਓ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵੀ ਤੁਸੀਂ ਦੇਖੋਗੇ ਕਿ ਦੁਕਾਨ ਦੇ ਬਾਹਰ ਇਕ ਬੱਚੀ ਖੜ੍ਹੀ ਹੈ ਜਿਸਦੇ ਵੱਲੋਂ ਫੋਨ ਚਲਾਇਆ ਜਾ ਰਿਹਾ ਹੈ ਅਤੇ ਜਿਸ ਦੁਕਾਨ ਦੇ ਬਾਹਰ ਬੱਚੀ ਖੜ੍ਹੀ ਐ ਇਹ ਉਨ੍ਹਾਂ ਦੀ ਹੀ ਦੁਕਾਨ ਐ ਪਰਿਵਾਰਿਕ ਮੈਂਬਰ ਦੁਕਾਨ ਦੇ

ਅੰਦਰ ਸੀ ਅਤੇ ਬੱਚੀ ਦੁਕਾਨ ਦੇ ਬਾਹਰ ਖੜ੍ਹ ਕੇ ਆਪਣਾ ਮੋਬਾਇਲ ਚਲਾ ਰਹੇ ਸੀ ਸ਼ਾਮ ਦਾ ਸਮਾਂ ਸੀ ਇਕ ਵਿਅਕਤੀ ਅਚਾਨਕ ਆਉਂਦਾ ਹੈ ਅਤੇ ਉਸ ਗਲੀ ਦੇ ਵਿੱਚ ਗੇੜੇ ਕੱਢਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਸ ਵਿਅਕਤੀ ਦੀ ਨੀਅਤ ਕੁਝ ਠੀਕ ਨਹੀਂ ਸੀ ਜਿਸਨੇ ਵੱਲੋਂ ਲਗਾਤਾਰ ਗਲੀ ਦੇ ਵਿੱਚ ਗੇੜੇ ਕੱਢੇ ਜਾ ਰਹੀ ਸੀ ਅਤੇ ਆਲੇ ਦੁਆਲੇ ਵੇਖਿਆ ਜਾ ਰਿਹਾ ਸੀ ਕਿ

ਆਖਿਰਕਾਰ ਉਸ ਨੂੰ ਕਦੋਂ ਮੌਕਾ ਮਿਲੇ ਇਸ ਲਈ ਉਸ ਵਿਅਕਤੀ ਦੇ ਵੱਲੋਂ ਪਹਿਲਾਂ ਆਲੇ ਦੁਆਲੇ ਨੂੰ ਵੇਖਿਆ ਗਿਆ ਕਿ ਕਿੰਨੇ ਲੋਕ ਖੜ੍ਹੇ ਹਨ ਜਿਸ ਤੋਂ ਬਾਅਦ ਅਚਾਨਕ ਹੀ ਉਸ ਬੱਚੀ ਦੇ ਕੋਲ ਜਾਂਦਾ ਹੈ ਅਤੇ ਉਸ ਦੇ ਕੋਲੋਂ ਫੋਨ ਖੋਹ ਕੇ ਉਥੋਂ ਫਰਾਰ ਹੋ ਜਾਂਦਾ ਹੈ ਇਸ ਗੱਲ ਦਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰਕ ਮੈਂਬਰ ਦੁਕਾਨ ਤੋਂ ਬਾਹਰ

ਆਉਂਦੇ ਹਨ ਬੱਚੀ ਵੀ ਉਸ ਲੁਟੇਰੇ ਦੇ ਮਗਰ ਦੌੜੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਉਸ ਲੁਟੇਰੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸਦੇ ਨਾਲ ਹੀ ਉੱਥੇ ਦੇ ਪਿੰਡ ਵਾਸੀਆਂ ਦੇ ਵੱਲੋਂ ਇਸ ਦੁਕਾਨਦਾਰ ਦੀ ਮੱਦਦ ਕੀਤੀ ਗਈ ਅਤੇ ਉਸ ਲੁਟੇਰੇ ਨੂੰ ਫੜ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਛਿੱਤਰ ਪਰੇਡ ਵੀ ਕੀਤੀ ਜਾਂਦੀ ਹੈ

ਚਿੱਤਰ ਪੇਂਟ ਕਰਨ ਤੋਂ ਬਾਅਦ ਪੁਲੀਸ ਨੂੰ ਕੰਪਲੇਟ ਕੀਤੀ ਜਾਂਦੀ ਹੈ ਅਤੇ ਪੁਲੀਸ ਦੇ ਵੱਲੋਂ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲੀਸ ਜਿਸ ਨੂੰ ਪੁਲਸ ਸਟੇਸ਼ਨ ਲੈ ਜਾਂਦੀ ਹੈ ਪਰ ਦੋਸਤੋ ਜੇਕਰ ਇਹ ਵਿਅਕਤੀ ਫਰਾਰ ਹੋ ਜਾਂਦਾ ਤਾਂ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਇਸ ਲਈ ਹਮੇਸ਼ਾਂ ਆਪਣੇ ਆਲੇ ਦੁਆਲੇ ਗੋਲ ਰੱਖਿਆ ਕਰੋ

ਕਿ ਤੁਹਾਡੇ ਆਲੇ ਦੁਆਲੇ ਕਿਸ ਤਰ੍ਹਾਂ ਦੇ ਲੋਕ ਘੁੰਮ ਰਹੇ ਹਨ ਅਤੇ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਖਿਰਕਾਰ ਉਹ ਕਿਸ ਤਰ੍ਹਾਂ ਤੁਹਾਨੂੰ ਦੇਖ ਰਹੇ ਹਨ ਕਿਉਂਕਿ ਅੱਜਕੱਲ੍ਹ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਵਧ ਚੁੱਕੀਆਂ ਹਨ ਇਸ ਲਈ ਸਾਨੂੰ ਆਪਣਾ ਆਪ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੇ ਆਲੇ ਦੁਆਲੇ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਵੇਖਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਾ ਹੋਵੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

Leave a Reply

Your email address will not be published. Required fields are marked *