ਮਿਲੀ ਜਾਣਕਾਰੀ ਦੇ ਮੁਤਾਬਿਕ ਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਤੇ ਤੁਸੀਂ ਕਹੋਗੇ ਕਿ ਆਖਿਰਕਾਰ ਜਿਸ ਤਰੀਕੇ ਦੇ ਨਾਲ ਇਸ ਔਰਤ ਦੀ ਜਾ ਨ ਬਚ ਗਈ ਤੁਸੀਂ ਇਹੀ ਕਹੋਗੇ ਕਿ ਸ਼ਾਇਦ ਯਮਰਾਜ ਛੁੱਟੀ ਦੇ
ਵਿੱਚ ਹੋਵੇਗਾ ਇਸ ਨੂੰ ਅਸੀਂ ਕਿਸਮਤ ਕਹਿ ਸਕਦੇ ਹਾਂ ਕਿਉਂਕਿ ਇਸ ਔਰਤ ਦੀ ਕਿਸਮਤ ਇੰਨੀ ਜ਼ਿਆਦਾ ਵਧੀਆ ਸੀ ਕਿ ਇਸ ਦੀ ਜਾ ਨ ਬਚ ਗਈ ਹੁਣ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਦਿੰਦਿਆ ਅਸਲ ਦੇ ਵਿਚ ਇਕ ਔਰਤ ਰਸਤੇ ਦੇ ਵਿੱਚ ਪੈਦਲ ਕਿਸੇ ਸਾਮਾਨ ਨੂੰ ਲੈ ਕੇ ਆ ਰਿਹਾ ਸੀ ਅਤੇ ਵਿਅਕਤੀ ਸੜਕ ਦੇ ਵਿਚਾਲੇ ਹੀ ਚੱਲ
ਰਿਹਾ ਸੀ ਹਾਲਾਂਕਿ ਹਮੇਸ਼ਾ ਜਦੋਂ ਵੀ ਕਿਤੇ ਰੋੜ੍ਹ ਚੱਲ ਰਿਹਾ ਹੋਵੇ ਤਾਂ ਉਸ ਦੇ ਵਿਚਕਾਰ ਕਦੇ ਵੀ ਨਹੀਂ ਚੱਲਣਾ ਚਾਹੀਦਾ ਹੈ ਕਿਉਂਕਿ ਉਥੋਂ ਗੱਡੀਆਂ ਗੁਜ਼ਰਦੀਆਂ ਹਨ ਇਸੇ ਦੌਰਾਨ ਇਕ ਟਰੱਕ ਡਰਾਇਵਰ ਆਉਂਦਾ ਹੈ ਟਰੱਕ ਡਰਾਈਵਰ ਦੇ ਦੁਆਰਾ ਨੂੰ ਇਹ ਔਰਤ ਹੀ ਦਿਖਾਈ ਨਹੀਂ ਦਿੰਦਾ ਅਤੇ ਇਸ ਦੇ ਉੱਪਰ ਟਰੱਕ ਨੂੰ ਚੜ੍ਹਾ ਦਿੰਦਾ ਹੈ ਪਰ ਇਸ ਔਰਤ ਦੀ
ਕਿਸਮਤ ਇੰਨੀ ਜ਼ਿਆਦਾ ਵਧੀਆ ਸੀ ਕਿ ਇਸ ਦੇ ਹੱਥ ਵਿੱਚ ਜੋ ਸਾਮਾਨ ਸੀ ਉਸ ਦੇ ਉੱਪਰ ਤੈਰ ਚੜ੍ਹ ਜਾਂਦਾ ਹੈ ਪਰ ਇਹ ਔਰਤ ਉਸੇ ਤਰੀਕੇ ਦੇ ਨਾਲ ਟਰੱਕ ਦੇ ਹੇਠਾਂ ਲੰਮਾ ਪਿਆ ਰਹਿੰਦਾ ਹੈ ਜਿਸ ਵਜ੍ਹਾ ਕਰਕੇ ਇਸ ਦੀ ਜਾਨ ਬਚ ਜਾਂਦੀ ਹੈ ਜੇਕਰ ਇਹ ਵਿਅਕਤੀ ਥੋੜ੍ਹਾ ਜਿਹਾ ਵੀ ਇਸ ਵੇਲੇ ਉੱਪਰ ਉਸ ਦਾ ਤਾਂ ਸ਼ਾਇਦ ਇਸ ਤੇ ਸੱਟ ਬਹੁਤ ਬੁਰੀ ਲੱਗਣੀ ਸੀ ਜਦੋਂ ਤੁਸੀਂ
ਵੀਡੀਓ ਦੇਖੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਤੇ ਇੱਕ ਵਾਰ ਤਾਂ ਤੁਸੀਂ ਵੀ ਇਸ ਗੱਲ ਦੇ ਉੱਤੇ ਭਰੋਸਾ ਜ਼ਰੂਰ ਕਰੋਗੇ ਕਿ ਕਿਸਮਤ ਦੇ ਵਿੱਚ ਜਦੋਂ ਤੱਕ ਤੁਹਾਡਾ ਇਸ ਦੁਨੀਆਂ ਦੇ ਵਿੱਚ ਦਾਣਾ ਪਾਣੀ ਹੈ ਤਾਂ ਕੋਈ ਵੀ ਤੁਹਾਨੂੰ ਦੁਨੀਆ ਦੇ ਵਿਚ ਨਹੀਂ ਮਾਰ ਸਕਦਾ ਹੈ ਪਰ ਫੇਰ ਵੀ ਤੁਹਾਨੂੰ ਹਮੇਸ਼ਾ ਆਲੇ ਦੁਆਲੇ ਵੇਖ ਕੇ ਤੁਰਨਾ ਚਾਹੀਦਾ ਹੈ ਇਸ ਟਰੱਕ
ਡਰਾਈਵਰ ਨੂੰ ਉਹ ਔਰਤ ਬਿਲਕੁਲ ਵੀ ਦਿਖਾਈ ਨਹੀਂ ਦਿੱਤਾ ਜਿਸ ਵਜ੍ਹਾ ਕਰਕੇ ਇਸਦੇ ਵੱਲੋਂ ਉਸ ਦੇ ਉੱਪਰ ਟਰੱਕ ਚੜ੍ਹਾ ਦਿੱਤਾ ਗਿਆ ਪਰ ਖੁਸ਼ਕਿਸਮਤੀ ਇਸ ਔਰਤ ਦੀ ਜਾ ਨ ਬਚ ਗਈ ਆਦੇਸ਼ ਔਰਤ ਦੁਆਰਾ ਘਰ ਜਾ ਕੇ ਪ੍ਰਮਾਤਮਾ ਅੱਗੇ ਅਰਦਾਸ ਜ਼ਰੂਰ ਕੀਤੀ ਗਈ ਹੋਵੇਗੀ ਕਿ ਪਰਮਾਤਮਾ ਅੱਜ ਦਾ ਤੈਂ ਮੇਰੀ ਜਾ ਨ ਹੀ ਬਚਾ ਲਈ ਨਹੀਂ ਤਾ ਅੱਜ ਮੈਂ ਤੇਰੇ ਕੋਲ ਆ ਹੀ ਗਿਆ ਸੀ