ਚੰਡੀਗੜ੍ਹ ਦੀ ਧੀ ਬਣੀ ਮਿਸ ਯੂਨੀਵਰਸ

ਹਰਨਾਜ਼ ਸੰਧੂ ਜਿਥੇ ਹੋਣਾ ਵਰਲਡ ਮਿਸ ਯੂਨੀਵਰਸ ਬਣੀ ਹੈ ਤੇ ਇਸ ਦੇ ਨਾਲ ਹੁਣ ਪੰਜਾਬੀਆਂ ਦਾ ਮਾਣ ਹੋਰ ਉੱਚਾ ਹੋ ਗਿਆ ਏ ਇੰਡੀਆ ਨੂੰ ਇਹ ਜਿੱਥੇ ਇੱਕੀ ਸਾਲਾਂ ਦੇ ਬਾਅਦ ਜਿੱਤ ਪ੍ਰਾਪਤ ਹੋਈ ਹੋਈ ਹੈ ਅਤੇ ਉਨ੍ਹਾਂ ਨੂੰ ਇੰਡੀਆ ਦੇ ਲਈ ਇਹ ਖਿਤਾਬ ਹਰਨਾਜ਼ ਸੰਧੂ ਦੇ ਕਰਕੇ ਮਿਲਿਆ ਹੈ ਅਤੇ ਇਸ ਦੇ ਵਿਚ ਕੁੱਲ ਉਨਾਸੀ ਦੇਸ਼ਾਂ ਨੇ ਭਾਗ ਲਿਆ ਸੀ ਜਿਸਦੇ ਵਿਚੋਂ ਇੰਡੀਆ ਨੇ ਪਹਿਲਾ ਨੰਬਰ

ਜਾਂ ਪਹਿਲਾਂ ਸਥਾਨ ਹਾਸਲ ਕੀਤਾ ਹੈ ਹਰਨਾਜ਼ ਸੰਧੂ ਇੱਕੀ ਸਾਲਾਂ ਦੀ ਹੈ ਜਿਸ ਦਾ ਜਨਮ ਦੋ ਹਜ਼ਾਰ ਸਾਂਝੇ ਵਿਚ ਚੰਡੀਗਡ਼੍ਹ ਦੇ ਵਿੱਚ ਹੋਇਆ ਅਤੇ ਉਸ ਦਾ ਜੱਦੀ ਪਿੰਡ ਗੁਰਦਾਸਪੁਰ ਪਿੰਡ ਗਾਹਲੜੀ ਐ ਤੇ ਜਿਥੇ ਦੇ ਤਾਇਆ ਤਾਈ ਹਾਲੇ ਵੀ ਜੱਦੀ ਘਰ ਦੇ ਵਿੱਚ ਹੀ ਰਹਿੰਦੇ ਹਨ ਹਰਨਾਜ਼ ਦੇ ਵੱਲੋਂ ਵੱਡੇ ਹੋ ਕੇ ਲੋਅਰ ਬਣਨ ਦੀ ਗੱਲ ਆਖੀ ਜਾਂਦੀ ਸੀ ਪਰ ਉਸ ਦੇ ਸਿਤਾਰੇ ਹੁਣ ਉਸ ਨੂੰ ਇਕ ਫੈਸ਼ਨ ਸਟਾਇਲਿੰਗ ਵੱਲ ਲੈ ਗਏ

ਉਸ ਦੇ ਵੱਲੋਂ ਪਹਿਲਾ ਮੈਚ ਦਿਵਿਆ ਯੂਨੀਵਰਸ ਵੀ ਜਿੱਤਿਆ ਗਿਆ ਤੇ ਦੋ ਹਜਾਰ ਉਨੀ ਦੇ ਵਿਚ ਉਹ ਫੈਮਿਨਾ ਐਵਾਰਡ ਮਿਸ ਪੰਜਾਬਣ ਵੀ ਬਣੀ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਚੱਕ ਦੇ ਫੱਟੇ ਬੋਲਿਆ ਜਿਸ ਵੀਡੀਓ ਨੂੰ ਲੋਕਾਂ ਦੇ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਤੇ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਵੀ ਹੋ ਗਈ ਹੈ ਪੇਕੇ ਪਰਿਵਾਰ ਤੋਂ ਉੱਠ ਯੂਨੀਵਰਸ ਦਾ ਖ਼ਿਤਾਬ ਜਿੱਤਣ ਵਾਲੀ ਇਹ ਹਰਨਾਜ ਸੰਧੂ ਹਰ ਇੱਕ ਦੇ ਦਿਲ ਵਿੱਚ ਵਸ ਗਈ ਹੈ ਕਿਉਂਕਿ ਇਸ ਨੇ ਪੰਜਾਬੀਆਂ ਦਾ ਮਾਣ ਉੱਚਾ ਕੀਤਾ ਹੈ

ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਦੇ ਵਿੱਚ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਵੀਡੀਓ ਬਣਾਉਣ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਸ ਵੀਡੀਓ ਵਿੱਚ ਤੁਹਾਡੀ ਇਸ ਸਬੰਧ ਵਿਚ ਕੀ ਰਾਇ ਹੈ ਆਪਣੀ ਰਾਏ ਨੂੰ ਕੁਮੈਂਟਾਂ ਦੇ ਵਿੱਚ ਲਿਖ ਕੇ ਸਾਡੇ ਤਕ ਜ਼ਰੂਰ ਪਹੁੰਚਾਂਗੇ ਇਹ ਸਾਰੀ ਜਾਣਕਾਰੀ ਸੱਚੀ ਤੇ ਸਟੀਕ ਹੈ ਤੇ ਸਾਡਾ ਹਮੇਸ਼ਾ ਇਹੀ ਟੀਚਾ ਰਹਿੰਦਾ ਹੈ ਕਿ ਅਸੀਂ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾ ਸਕੀਏ ਅਤੇ ਤਾਂ ਜੋ ਇਹ ਜਾਣਕਾਰੀ ਸਭ ਨਾਲ ਸਾਂਝੀ ਹੋ ਸਕੇ

Leave a Reply

Your email address will not be published. Required fields are marked *