ਅਗਵਾਹ ਹੋਏਬੱਚੀ ਦਿਲ ਦੀ ਮਾਂ ਦੀ ਕਾਲ ਰਿਕਾਰਡਿੰਗ ਹੋਈ ਲੀਕ

Latest Update

ਹੁਸ਼ਿਆਰਪੁਰ ਦੇ ਬੀਤੇ ਦਿਨੀਂ ਜਿੱਥੇ ਅਗਵਾ ਹੋਏ ਬੱਚੇ ਦੀ ਵੀਡੀਓ ਵਾਇਰਲ ਹੋਈ ਵੀਡੀਓ ਦੇ ਵਿਚ ਕਾਫੀ ਜ਼ਿਆਦਾ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੀ ਮਾਂ ਦੇ ਵੱਲੋਂ ਹੀ ਇਸ ਬੱਚੇ ਨੂੰ ਅਗਵਾ ਕੀਤਾ ਗਿਆ ਹੈ ਜਿਸ ਦਾ ਕਿ ਆਪਣੇ ਸਹੁਰੇ ਪਰਿਵਾਰ ਦੇ ਨਾਲ ਲਗਾਤਾਰ ਕੇਸ ਚੱਲ ਰਿਹਾ ਹੈ ਤੇ ਇਸ ਕੇਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਤਲਾਕ ਦਾ ਕੇਸ ਲਗਾਇਆ ਗਿਆ ਹੈ

ਅਤੇ ਬੱਚੇ ਦੀ ਕਸਟਡੀ ਨੂੰ ਵੀ ਲੈ ਕੇ ਕੇਸ ਲਗਾਇਆ ਗਿਆ ਹੈ ਜਿਸ ਵਿੱਚ ਉਨ੍ਹਾਂ ਦੀ ਮਾਂ ਦਾ ਕਹਿਣਾ ਹੈ ਬਨੂੜ ਨੂੰ ਉਸ ਦੇ ਦਾਦਾ ਦਾਦੀ ਅਤੇ ਪਿਉ ਦੇ ਵੱਲੋਂ ਮਿਲਣ ਨਹੀਂ ਦਿੱਤਾ ਜਾਂਦਾ ਅਤੇ ਉਹ ਆਪਣੇ ਬੱਚੇ ਨੂੰ ਮਿਲਣਾ ਚਾਹੁੰਦੇ ਸੀ ਜਿਸਤੋਂ ਬਾਅਦ ਉਨ੍ਹਾਂ ਦੀ ਮਾਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਤੇ ਆਪਣੀ ਵੀਡੀਓ ਵੀ ਵਾਇਰਲ ਕੀਤੀ ਗਈ ਜਿਸ ਵਿਚ ਬਲਨੂਰ ਤੇ ਉਸ ਦੀ ਮਾਂ

ਆਪਸ ਵਿੱਚ ਗੱਲ ਕਰਦੀ ਵਿਖਾਈ ਦਿੰਦੇ ਨੇ ਤੇ ਬੰਗਲੌਰ ਦਾ ਕਹਿਣਾ ਹੁੰਦਾ ਹੈ ਕਿ ਉਹ ਬਿਲਕੁਲ ਸੁਰੱਖਿਅਤ ਹੈ ਤੇ ਉਹ ਆਪਣੀ ਮਾਂ ਦੇ ਨਾਲ ਹੈ ਇਸ ਦੇ ਵਿੱਚ ਹੁਣ ਕਾਲ ਰਿਕਾਡਿੰਗ ਵਾਇਰਲ ਹੋਈ ਹੈ ਜਿਸ ਦੇ ਵਿਚ ਅਜਿਹਾ ਲੱਗ ਰਿਹਾ ਹੈ ਕਿ ਬੱਚਾ ਆਪਣੀ ਮਾਂ ਨੂੰ ਬੇਹੱਦ ਨਫ਼ਰਤ ਕਰਦਾ ਹੋਏ ਬੱਚੇ ਦੀ ਮਾਂ ਦੇ ਵੱਲੋਂ ਸਹੀ ਢੰਗ ਤਰੀਕੇ ਨਾਲ ਗੱਲ ਕਰਨ ਦੀ ਦੀ ਤਮੀਜ਼ ਵਿੱਚ ਰਹਿ ਕੇ

ਗੱਲ ਕਰਨ ਦੀ ਗੱਲ ਕਹੀ ਜਾਂਦੀ ਹੈ ਉਥੇ ਹੀ ਬਨੂੜ ਦੇ ਵੱਲੋਂ ਆਪਣੀ ਮਾਂ ਦੇ ਨਾਲ ਬਹੁਤ ਹੀ ਅਜੀਬ ਲਹਿਜ਼ੇ ਵਿੱਚ ਗੱਲ ਕੀਤੀ ਜਾਂਦੀ ਅਜਿਹਾ ਨਹੀਂ ਲੱਗ ਰਹੇ ਕਿ ਆਪਣੀ ਮਾਂ ਨਾਲ ਗੱਲ ਕਰ ਰਹਿ ਸਕਣਾ ਹੁੰਦਾ ਹੈ ਕਿ ਉਹ ਉਸਦੀ ਮਾਂ ਇਸ ਤਰਾ ਗਾਲ ਕਰਦੀ ਰਹੀ ਹੈ ਤੇ ਉਸ ਦਾ ਕੀ ਵਿਗਾੜ ਲਵੇਗੀ ਤਾਂ ਮਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਭ ਕੁਝ ਤੇਰੇ ਦਾਦਾ ਦਾਦੀ ਅਤੇ ਪਿਉ ਸਿਖਾ ਰਹੇ ਨੇ ਕਿਉਂਕਿ ਬੱਚੇ ਵੱਲੋਂ ਸ਼ਰ੍ਹੇਆਮ ਆਪਣੀ ਮਾਂ ਨੂੰ ਕਿਹਾ ਜਾਂਦਾ ਹੈ ਕਿ ਟੂ ਆਸ਼ਕੀਆਂ ਕਰਦੀ ਹੈ ਤਾਂ ਇਹ ਸ਼ਬਦ ਇੰਨੇ ਜ਼ਿਆਦਾ ਵੱਡੇ ਹਨ ਕਿ ਕੋਈ ਵੀ ਆਪਣੀ ਮਾਂ ਨੂੰ ਅਜਿਹੇ ਚ ਬੱਚਾ ਸ਼ਬਦ ਨਹੀਂ ਬੋਲਿਆ ਇਹ ਇਕ ਮਾਂ ਪਿਓ ਦੇ ਝਗੜੇ ਦਾ ਸਿੱਧਾ ਅਸਰ ਬੱਚੇ ਤੇ ਪੈ ਰਿਹਾ ਹੈ

ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਦੇ ਵਿੱਚ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਵੀਡੀਓ ਬਣਾਉਣ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਸ ਵੀਡੀਓ ਵਿੱਚ ਤੁਹਾਡੀ ਇਸ ਸਬੰਧ ਵਿਚ ਕੀ ਰਾਇ ਹੈ ਆਪਣੀ ਰਾਏ ਨੂੰ ਕੁਮੈਂਟਾਂ ਦੇ ਵਿੱਚ ਲਿਖ ਕੇ ਸਾਡੇ ਤਕ ਜ਼ਰੂਰ ਪਹੁੰਚਾਂਗੇ ਇਹ ਸਾਰੀ ਜਾਣਕਾਰੀ ਸੱਚੀ ਤੇ ਸਟੀਕ ਹੈ ਤੇ ਸਾਡਾ ਹਮੇਸ਼ਾ ਇਹੀ ਟੀਚਾ ਰਹਿੰਦਾ ਹੈ ਕਿ ਅਸੀਂ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾ ਸਕੀਏ ਅਤੇ ਤਾਂ ਜੋ ਇਹ ਜਾਣਕਾਰੀ ਸਭ ਨਾਲ ਸਾਂਝੀ ਹੋ ਸਕੇ

Leave a Reply

Your email address will not be published. Required fields are marked *