ਇਸ ਅੌਰਤ ਨੇ ਇੱਕ ਗ਼ਰੀਬ ਰਿਕਸ਼ੇ ਵਾਲੇ ਦੇ ਨਾਮ ਕਰ ਦਿੱਤੇ ਇੱਕ ਕਰੋੜ ਰੁਪਏ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਸੁਣਕੇ ਅਤੇ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਉੜੀਸਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਔਰਤ ਨੇ ਆਪਣੇ ਹਿੱਸੇ ਦੀ ਇਕ ਕਰੋੜ ਦੀ ਪ੍ਰਾਪਰਟੀ ਇੱਕ ਰਿਕਸ਼ੇ ਵਾਲੇ ਦੇ ਨਾਮ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਇਸ ਔਰਤ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਅਤੇ ਦੁੱਖਾਂ ਨੇ ਘੇਰ ਲਿਆ ਸੀ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਦੇਸ਼ ਦਾ ਸਾਥ ਨਹੀਂ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੇ ਪਤੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਹੀ ਇਸ ਦੀ ਧੀ ਦੀ ਵੀ ਇੱਕ ਹਾਰਟ ਅਟੈਕ ਦੇ ਕਾਰਨ

ਮੌਤ ਹੋ ਗਈ ਜਿਸ ਤੋਂ ਬਾਅਦ ਇਸ ਔਰਤ ਨੂੰ ਦੁੱਖਾਂ ਨੇ ਪੂਰੀ ਤਰ੍ਹਾਂ ਘੇਰ ਲਿਆ ਇਸ ਦੇ ਕਿਸੇ ਰਿਸ਼ਤੇਦਾਰ ਨੇ ਵੀ ਇਸ ਦੀ ਮਦਦ ਨਹੀਂ ਕੀਤੀ ਪਰ ਇਕ ਆਟੋਰਿਕਸ਼ਾ ਡਰਾਈਵਰ ਜੋ ਕਿ ਇਸ ਦੇ ਕੰਮ ਮਕਾਨ ਵੀ ਕਿਰਾਏ ਤੇ ਰਹਿੰਦਾ ਸੀ ਉਸ ਦੇ ਪਰਿਵਾਰ ਨੇ ਇਸ ਦੀ ਬਹੁਤ ਜ਼ਿਆਦਾ ਮਦਦ ਕੀਤੀ ਅਤੇ ਇਸ ਦੀ ਹਰ ਦੁੱਖ ਦੇ ਵਿਚ ਇਸ ਦੇ ਨਾਲ ਖਡ਼੍ਹੇ ਅਤੇ ਇਸ ਦੀ ਦੇਖਭਾਲ ਕੀਤੀ ਜਿਸ ਤੋਂ ਖੁਸ਼ ਹੋ ਕੇ ਇਕ ਔਰਤ ਨੇ ਹੁਣ ਇਹ ਫ਼ੈਸਲਾ ਲਿਆ ਹੈ ਕਿ ਹੁਣ

ਇਹ ਆਪਣੀ ਸਾਰੀ ਜਾਇਦਾਦ ਇਸ ਆਟੋ ਡਰਾਈਵਰ ਦੇ ਨਾਮ ਕਰ ਦੇਵੇਗੀ ਜਿਸ ਦੀ ਕੀਮਤ ਇੱਕ ਕਰੋੜ ਦੱਸੀ ਜਾ ਰਹੀ ਹੈ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਰੇ ਹੀ ਲੋਕਾਂ ਦੇ ਵੱਲੋਂ ਧਰਾਤਲਾਂ ਤੇ ਬਚਾ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ ਲੋਕਾਂ ਦਾ ਕਹਿਣਾ ਹੈ ਕਿ ਜੋ ਵਿਅਕਤੀ ਕਿਸੇ ਦੀ ਹਮੇਸ਼ਾ ਲਈ ਨਹੀਂ ਮੱਦਦ ਕਰਦਾ ਹੈ ਅਤੇ ਉਸ ਦੀ ਦੇਖਭਾਲ ਕਰਦਾ ਹੈ ਉਹ ਹੀ ਉਸ ਦੀ ਪ੍ਰਾਪਤੀ ਦਾ ਅਰਥ ਲਿਆ ਕਰਾਂਗਾ

Leave a Reply

Your email address will not be published. Required fields are marked *