ਲਗਜ਼ਰੀ ਕਾਰ ਦੀ ਡਿੱਕੀ ਖੁੱਲ੍ਹਣ ਤੇ ਪੁਲੀਸ ਬਲਾਂ ਦੇ ਉੱਡ ਗਏ ਹੋਸ਼

Latest Update

ਨਸਾਂ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਜਾ ਰਿਹਾ ਹੈ ਅਤੇ ਇਸ ਨੂੰ ਰੋਕਣ ਦੇ ਲਈ ਸਮੇਂ ਸਮੇਂ ਤੇ ਸਰਕਾਰਾਂ ਦੇ ਵੱਲੋਂ ਵੱਡੇ ਐਲਾਨ ਵੀ ਕੀਤੇ ਜਾਂਦੇ ਹਨ ਪਰ ਹਾਲੇ ਤੱਕ ਅਜਿਹਾ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਹੋ ਸਕਿਆ ਹੈ ਕਿ ਸਾਡੇ ਦੇਸ਼ ਦੇ ਪੰਜਾਬ ਵਿੱਚੋਂ ਨਸ਼ੇ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਇਸ ਦੇ ਨਾਲ ਹੀ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਲਗਜ਼ਰੀ ਗੱਡੀ ਦੇ ਵਿੱਚ ਬਹੁਤ ਸਾਰੀ ਸ਼ਰਾਬ ਲੈ ਕੇ ਜਾਈ ਜਾ ਰਹੀ ਸੀ ਜਿਸ ਦੀ ਖ਼ਬਰ ਇਕ ਵਿਅਕਤੀ ਨੇ ਪੁਲੀਸ ਨੂੰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਹ ਖਬਰ ਬਿਹਾਰ ਤੋਂ ਸਾਹਮਣੇ ਆ

ਰਹੀ ਹੈ ਜਿਥੇ ਕਿ ਬਿਹਾਰ ਤੋਂ ਅਸੀਂ ਇਹ ਸ਼ਰਾਬ ਲਿਆਈ ਜਾ ਰਹੀ ਸੀ ਜਿਸ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਦੁਆਰਾ ਨਾਕੇ ਲਗਾਏ ਗਏ ਅਤੇ ਜਿਸ ਵਿਅਕਤੀ ਨੇ ਖਬਰ ਦਿੱਤੀ ਸੀ ਉਸ ਨੇ ਦੱਸਿਆ ਸੀ ਕਿ ਇੱਕ ਲਗਜ਼ਰੀ ਗੱਡੀ ਦੇ ਵਿੱਚ ਸ਼ਰਾਬ ਲਿਜਾਈ ਜਾ ਰਹੀ ਹੈ ਇਸ ਤੋਂ ਬਾਅਦ ਪੁਲਸ ਨੇ ਇਸ ਲਾਗੀ ਦੀ ਗੱਡੀ ਨੂੰ ਇੱਥੇ ਫੜ ਲਿਆ ਅਤੇ ਇਸ ਦੇ ਵਿੱਚ ਦੋ ਵਿਅਕਤੀ

ਸਵਾਰ ਸਨ ਜਿਨ੍ਹਾਂ ਨੂੰ ਫੜਨ ਤੋਂ ਬਾਅਦ ਪੁਲਸ ਨੇ ਉਨ੍ਹਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਕੰਮ ਸਿਰਫ਼ ਇਸ ਸ਼ਰਾਬ ਨੂੰ ਟਿਕਾਣੇ ਤੇ ਪਹੁੰਚਾਉਣਾ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ ਹੁਣ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਇਹੋ ਬਾਬਲ ਵਿਚ ਕੀ ਕਾਰਵਾਈ ਕੀਤੀ ਹੁੰਦੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੁਆਰਾ ਵੱਖਰੇ ਵੱਖਰੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

Leave a Reply

Your email address will not be published. Required fields are marked *