14 ਸਾਲ ਬੱਚੀ ਨੇ ਰੋ ਰੋ ਕੇ ਵਿਦੇਸ਼ ਗਈ ਮਾਂ ਨੂੰ ਕਿਵੇਂ ਪੁਕਾਰਿਆ ਦੇਖ ਤੁਹਾਡੇ ਹੀ ਅੱਖਾਂ ਚ ਆ ਜਾਣਗੇ ਹੰਝੂ

ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਂ ਰੱਬ ਦਾ ਰੂਪ ਹੈ ਮਾਂ ਉਹ ਹੈ ਜੋ ਆਪਣੇ ਬੱਚੇ ਨੂੰ ਆਪਣੇ ਹੱਥਾਂ ਦੇ ਵਿੱਚ ਪੜ੍ਹਾਉਂਦੀ ਹੈ ਪਾਲਦੀ ਹੈ ਉਸ ਨੂੰ ਵੱਡਾ ਕਰਦੀ ਹੈ ਮਾਂ ਉਹ ਸ਼ਬਦ ਹੈ ਜੋ ਆਪਣੇ ਬੱਚੇ ਨੂੰ ਦਿਲ ਦੇ ਨਾਲ ਲਗਾ ਕੇ ਰੱਖਦੀ ਹੈ ਉਸ ਦਾ ਬੱਚਾ ਜਿਸ ਤਰ੍ਹਾਂ ਦਾ ਵੀ ਹੋਵੇ ਪਰ ਮਾਂ ਕਦੀ ਵੀ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾਂਦੀ ਉਹ ਹਮੇਸ਼ਾ ਹੀ ਉਸ ਦਾ ਪਾਲਣ ਪੋਸ਼ਣ ਬੜੇ ਚੰਗੇ ਤਰੀਕੇ ਦਲਣ ਕਰਦੀ ਅਤੇ ਮਾਂ ਦਾ ਕਰਜ਼ ਕੋਈ ਵੀ ਦੁਨੀਆਂ ਦੇ ਵਿੱਚ ਨਹੀਂ ਦੇ ਸਕਦਾ ਹੈ ਪਰ ਜੇਕਰ ਅੱਜ ਦੇ ਯੁੱਗ ਦੀ ਗੱਲ ਕੀਤੀ ਜਾਵੇ ਤਾਂ ਕੁਝ ਇਹੋ ਜਿਹੀਆਂ ਮਾਵਾਂ ਵੀ ਹਨ ਜਿਨ੍ਹਾਂ ਦੀ ਵਜੋਂ ਆਪਣੇ ਬੱਚਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੇਅਰ ਨਹੀਂ ਕੀਤੀ ਜਾਂਦੀ ਹੈ

ਇੱਥੋਂ ਤੱਥ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਕਈ ਮਾਵਾਂ ਇਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਦੀ ਵਜੋਂ ਆਪਣੇ ਬੱਚਿਆਂ ਨੂੰ ਸੜਕਾਂ ਦੇ ਵਿਚ ਸੁੱਟ ਦਿੱਤਾ ਜਾਂਦਾ ਹੈ ਪਤਾ ਨਹੀਂ ਕਿਹੋ ਜਿਹਾ ਜ਼ਮਾਨਾ ਆ ਚੁੱਕਿਆ ਹੈ ਪਰ ਫਿਰ ਵੀ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਮਾਂ ਵਰਗਾ ਕੋਈ ਦੁਨੀਆਂ ਦੇ ਵਿੱਚ ਨਹੀਂ ਜੇਕਰ ਮਾਂ ਨੂੰ ਪਰਮਾਤਮਾ ਦਾ ਨਾਮ ਵੀ ਦਿੱਤਾ ਜਾਵੇ ਤਾਂ ਉਹ ਵੀ ਘੱਟ ਹੈ ਕਿਉਂਕਿ ਜੇਕਰ ਮਾਂ ਨਾ ਹੋਵੇ ਤਾਂ ਬੱਚਾ ਕੁਝ ਵੀ ਨਹੀਂ ਹੈ ਮਾਂ ਹੀ ਬੱਚੀ ਨੂੰ ਪਾਲਦਿਆਂ ਪੋਸਦਿਆਂ ਵੱਡਾ ਕਰਦੀਆਂ ਅਤੇ ਉਸ ਦੁਨੀਆਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨਾ ਦੱਸਦੀ ਹੈ ਪਰ ਕਈ ਵਾਰ ਘਰ ਦੀਆਂ ਕੁਝ ਇਹੋ ਜਿਹੀਆਂ ਮਜਬੂਰੀਆਂ ਹੁੰਦੀਆਂ ਹਨ ਜਿਸ ਵਜ੍ਹਾ ਕਰਕੇ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਨੌਕਰੀਆਂ ਕਰਨੀਆਂ ਪੈਂਦੀਆਂ ਹਨ

ਪਰ ਵਿਦੇਸ਼ਾਂ ਵਿੱਚ ਜਦੋਂ ਨੌਕਰੀਆਂ ਕਰਨੀਆਂ ਹੁੰਦੀਆਂ ਹਨ ਤਾਂ ਕਦੇ ਵੀ ਮਾਵਾਂ ਨੂੰ ਆਪਣੇ ਬੱਚੇ ਨਹੀਂ ਭੁੱਲਣੇ ਚਾਹੀਦੇ ਹਨ ਜੇਕਰ ਮਾਵਾਂ ਵਿਦੇਸ਼ਾਂ ਦੇ ਵਿਚ ਕੰਮ ਕਰਨ ਵਾਸਤੇ ਜਾਂਦਿਆਂ ਵੀ ਹਨ ਤਾਂ ਆਪਣੇ ਬੱਚਿਆਂ ਨੂੰ ਯਾਦ ਹਮੇਸ਼ਾ ਰੱਖਣਾ ਚਾਹੀਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਚੌਦਾਂ ਸਾਲ ਦੀ ਬੱਚੀ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੀ ਮਾਤਾ ਮਿੱਲ ਛੱਡ ਕੇ ਵਿਦੇਸ਼ ਦੇ ਵਿੱਚ ਰਹਿ ਰਹੀ ਹੈ ਪਰ ਮੇਰੀ ਮਾਤਾ ਦੇ ਵੱਲੋਂ ਮੇਰੇ ਨਾਲ ਗੱਲਬਾਤ ਬਿਲਕੁਲ ਵੀ ਨਹੀਂ ਅਤੇ ਜਦੋਂ ਗੱਲ ਲਈ ਕੀਤੀ ਜਾਂਦੀ ਤਾਂ ਮੈਨੂੰ ਬੜਾ ਦੁੱਖ ਲੱਗਦਾ ਹੈ ਕਿਉਂਕਿ ਮੈਂ ਇਕੱਲੀ ਹਾਂ ਪਰ ਮੇਰੀ ਬਾਤਾਂ ਮੈਨੂੰ ਛੱਡ ਕੇ ਚਲੀ ਗਈ ਮੇਰੀ ਮਾਂ ਮੈਨੂੰ ਫੋਨ ਵੀ ਨਹੀਂ ਕਰਦੀ ਹੈ ਦੁਖੀ ਹਿਰਦੇ ਨਾਲ ਇਸ ਮਾਸੂਮ ਬੱਚੀ ਨੇ ਆਪਣਾ ਦਰਦ ਦੱਸਿਆ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *