ਸਮਝ ਨਹੀਂ ਆਉਂਦੀ ਕਿ ਆਖਿਰਕਾਰ ਲੋਕਾਂ ਦੇ ਵਿਚ ਕਿਸ ਤਰ੍ਹਾਂ ਦੀ ਹਵਸ ਪੈਦਾ ਹੋਈ ਹੈ ਕੀ ਉਹ ਕੋਈ ਜਗ੍ਹਾ ਨਹੀਂ ਵੇਖਦੇ ਕੁਝ ਟਾਇਮ ਨੀ ਵੇਖਦੇ ਅਤੇ ਲੋਕਾਂ ਦੇ ਸਾਹਮਣੇ ਹੀ ਕੁਝ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਜੋ ਕਿ ਦੂਸਰੇ ਇਨਸਾਨਾਂ ਨੂੰ ਸ਼ਰਮਸਾਰ ਕਰ ਦਿੰਦੇ ਹਨ ਪਰ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਵੱਲੋਂ ਚੀਜ਼ਾਂ ਨਹੀਂ ਵੇਖੀਆਂ ਜਾਂਦੀਆਂ ਅਤੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕ ਲਈ ਜਾਂਦੀਆਂ ਤੇ ਕਿਹਾ ਜਾਂਦਾ ਹੈ ਕਿ ਆਖਿਰਕਾਰ ਤੁਸੀਂ ਇਹ ਕੀ ਕਰ ਰਹੇ ਹੋਏ ਗਲਤ ਹੈ ਇਸ ਤਰੀਕੇ ਦੇ ਨਾਲ ਤੁਹਾਨੂੰ ਇੱਥੇ ਨਹੀਂ ਕਰਨਾ ਚਾਹੀਦਾ ਹੈ ਇਹ ਪਬਲਿਕ ਪਲੇਸ ਹੈ ਜੇਕਰ ਤੁਸੀਂ ਇਹੋ ਜਿਹਾ ਕੰਮ ਕਰਨਾ ਹੈ ਤਾਂ ਆਪਣੇ ਘਰ ਵਿੱਚ ਜਾ ਕੇ ਕਰੋ ਇੱਕ ਕਮਰੇ ਦੇ ਵਿੱਚ ਕਰੋ ਇਸ ਤਰ੍ਹਾਂ ਦੀਆਂ ਹਰਕਤਾਂ ਭਾਰ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ
ਹਾਲਾਂਕਿ ਇੱਕ ਵਿਅਕਤੀ ਦੇ ਵੱਲੋਂ ਉਨ੍ਹਾਂ ਨੂੰ ਪਹਿਲਾਂ ਕਿਹਾ ਵੀ ਜਾਂਦਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਇਥੇ ਰਾਕ ਰੁਕ ਗਿਐ ਤੁਹਾਡਾ ਘਰ ਨਹੀਂ ਹੈ ਪਰ ਉਹ ਨਹੀਂ ਰੁਕਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਖ਼ਬਰ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਥੇ ਇਕ ਟ੍ਰੇਨ ਦੇ ਵਿਚ ਕਪਿਲ ਬੈਠਾ ਸੀ ਅਤੇ ਹੋਰ ਵੀ ਬਹੁਤ ਸਾਰੇ ਯਾਤਰੀ ਉਸ ਟ੍ਰੇਨ ਦੇ ਵਿਚ ਮੌਜੂਦ ਸੀ ਇਸ ਦੇ ਨਾਲ ਹੀ ਉੱਥੇ ਬਹੁਤ ਸਾਰੇ ਯਾਤਰੀ ਮੌਜੂਦ ਹੋਣ ਦੇ ਨਾਲ ਯਾਤਰੀਆਂ ਦੇ ਵੱਲੋਂ ਉਹਦਾ ਕਪਲਸ ਨੂੰ ਦੇਖਿਆ ਜਾ ਰਿਹਾ ਸੀ ਕਿਉਂਕਿ ਉਹ ਇੱਕ ਦੂਜੇ ਦੇ ਨਾਲ ਕੁਝ ਇਹੋ ਜਿਹੀਆਂ ਹਰਕਤਾਂ ਕਰ ਰਹੀ ਸੀ ਜੋ ਕਿ ਨਾ ਦੇਖਣਯੋਗ ਸੀ ਸਾਰੇ ਯਾਤਰੀ ਉੱਥੇ ਬੈਠੇ ਸਿੱਖ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਇਹ ਹਰਕਤਾਂ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ ਇਹ ਬਹੁਤ ਜਿਆਦਾ ਗਲਤ ਹਨ ਪਰ ਉਹ ਨਹੀਂ ਰੁਕੀ ਅਤੇ ਲਗਾਤਾਰ ਗਲਤ ਹਰਕਤਾਂ ਕਰਦੇ ਰਹੇ
ਇਸ ਦੌਰਾਨ ਇਕ ਨੌਜਵਾਨ ਉਤਾਰਿਆ ਅਤੇ ਨੌਜਵਾਨ ਦੇ ਵਲੋਂ ਪਹਿਲਾਂ ਤਾਂ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਜਦੋਂ ਉਸਦੇ ਕੋਲ ਪੂਰੀ ਪਰੂਫ ਆ ਜਾਂਦੇ ਹਨ ਉਸ ਤੋਂ ਬਾਅਦ ਉਸ ਮੁੰਡੇ ਦੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸ ਮੁੰਡੇ ਨੂੰ ਦੱਸਿਆ ਜਾਂਦਾ ਹੈ ਕਿ ਆਖਿਰਕਾਰ ਤੁਸੀਂ ਪਬਲਿਕ ਪ੍ਰਾਪਰਟੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਰਨਾ ਹੈ ਲੋਕਾਂ ਦੇ ਵਿਚ ਕਿਸ ਤਰੀਕੇ ਦੇ ਨਾਲ ਰਹਿਣਾ ਹੈ ਅਤੇ ਕਿਸ ਤਰੀਕੇ ਦੀ ਜਗ੍ਹਾ ਦੇ ਉੱਤੇ ਕਿਸ ਤਰੀਕੇ ਨਾਲ ਕੰਮ ਕਰਨਾ ਹੈ ਇਹ ਸਾਰਾ ਕੁਝ ਉਸ ਨੌਜਵਾਨ ਨੂੰ ਕੁੱਟ ਕੁੱਟ ਕੇ ਸਮਝਾਇਆ ਜਾਂਦਾ ਹੈ ਤੁਹਾਡਾ ਇਸ ਚੀਜ਼ ਨੂੰ ਲੈ ਕੇ ਆਖਿਰਕਾਰ ਕੀ ਵਿਚਾਰ ਹੈ ਕਿ ਉਸ ਨੌਜਵਾਨ ਦੇ ਨਾਲ ਜੋ ਵੀ ਹੋਇਆ ਜੋ ਵੀ ਇਨ੍ਹਾਂ ਯਾਤਰੀਆਂ ਨੇ ਕੀਤਾ ਕੁੱਟਮਾਰ ਕੀਤੀ ਕਿ ਉਹ ਬਿਲਕੁਲ ਸਹੀ ਸੀ ਜਾਂ ਫਿਰ ਨਹੀਂ ਸੀ ਉਸ ਦੇ ਲਈ ਤੁਸੀਂ ਆਪਣੇ ਵਿਚਾਰ ਸਨ ਕੁਮੈਂਟ ਕਰਕੇ ਦੱਸ ਸਕਦੇ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰੀ ਦਿਆਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !