ਸਕੂਲ ਦੀਆਂ ਮੈਡਮਾਂ ਨੇ ਪਹਿਲਾਂ ਲਿਖ-ਲਿਖ ਫੜ੍ਹਾਈਆਂ ਬੰਦੇ ਨੂੰ ਪਰਚੀਆਂ

Latest Update

ਤਸਵੀਰਾਂ ਖੰਨਾ ਜੀਟੀਬੀ ਮਾਰਕਿਟ ਦੇ ਪਿੱਛਲੇ ਪਾਸੇ ਸਥਿੱਤ ਇਕ ਸਰਕਾਰੀ ਸਕੂਲ ਦੀਆਂ ਨੇ,ਜਿਸਦੇ ਵਿੱਚ ਵਿੱਚ ਇਕ ਨਵਾਂ ਵਿਵਾਦ ਛਿੜਦਾ ਨਜ਼ਰ ਆ ਰਿਹਾ ਐ, ਜਿੱਥੇ ਸਕੂਲ ਦੇ ਮੂਹਰੇ ਧਰਨਾ ਲਗਾਈ ਬੈਠਾ ਇਹ ਸ਼ਖਸ ਸਕੂਲ ਦੇ ਵਿੱਚ ਚਾਅ ਪਿਆਉਂਣ ਦਾ ਕੰਮ ਕਰਦਾ ਹੈ ਜਿਸਨੇ ਸਕੂਲ ਦੇ ਵਿੱਚ ਕੰਟੀਨ ਖੋਲ ਰੱਖੀ ਹੈ ,ਏਸ ਵਰੂਨ ਕੁਮਾਰ ਨਾਮ ਦੇ ਬੰਦੇ ਦਾ ਕਹਿਣਾ ਐ ਕੀ ਪ੍ਰਿੰਸੀਪਲ ਸਣੇ ਸਮੂਹ ਸਟਾਫ ਨੇ ਮੈਂਬਰਾਂ

ਇਸਦੀ ਕੰਟੀਨ ਤੋਂ ਚਾਹ ਪੀਤੀ ਪਰ ਪੈਸੇ ਦੇਣ ਮੌਕੇ ਸਾਰੇ ਜਣੇ ਪਾਸਾ ਵੱਟ ਗਏ ਜਿਸਦੇ ਚੱਲਦੇ ਪੈਸੇ ਵਸੂਲ ਕਰਨ ਲਈ ਮਜਬੂਰ ਹੋਕੇ ਇਸ ਨੂੰ ਤੱਪੜ ਵਿਛਾਕੇ ਮੈਂਦਾਨ ਵਿੱਚ ਉਤਰਾ ਪਿਆ,ਏਸ ਮੌਕੇ ਹੀ ਮੀਡੀਆ ਵਾਲੇ ਭਾਈ ਵੀ ਕੈਮਰੇ ਲੈਕੇ ਪਹੁੰਚ ਜਾਂਦੇ ਹਨ ਹੁਣ ਸੁਣੋਂ ਵਰੂਨ ਦੀ ਪ੍ਰਿੰਸੀਪਲ ਗੌਰਵ ਨਾਲ ਪੈਸਿਆਂ ਬਾਰੇ ਕੀ ਗੱਲਬਾਤ ਐ ਫੋਨ ਤੇ ਗੱਲਬਾਤ ਦੌਰਾਨ ਸੁਣਾਈ ਦਿੱਤਾ ਪ੍ਰਿੰਸੀਪਲ ਮੁਤਾਬਿਕ 30 ਅਪ੍ਰੈਲ ਤੱਕ

ਕੰਟੀਨ ਦਾ ਠੇਕਾ ਸਮਾਪਤ ਹੋ ਰਿਹਾ ਪਰ ਚਾਹ ਵਾਲੇ ਵਰੂਨ ਮੁਤਾਬਿਕ 15 ਮਈ ਤੱਕ,ਆਖਿਰ ਸਚਾਈ ਕੀ ਹੈ ਇਹ ਤਾਂ ਇਕਰਾਰਨਾਮਾਂ ਹੀ ਦੱਸੇਗਾ ਪਰ ਏਸ ਮੌਕੇ ਵਰੂਨ ਨੇ ਚਾਹ ਵਾਲੇ ਪੈਸਿਆਂ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਹੈ ਖੈਰ ਏਸਤੋਂ ਵੱਡੀ ਸਾਡੇ ਲਈ ਸ਼ਰਮਿੰਦਗੀ ਵਾਲੀ ਹੋਰ ਕੀ ਗੱਲ ਹਵੋਗੇ ਚਾਹ ਦਾ ਕੱਪ ਪੀਕੇ ਗਰੀਬ ਬੰਦੇ ਪੈਸੇ ਦੱਬਣ ਲਈ ਉਸਨੂੰ ਖੱਜਣ ਖੁਆਰ ਕਰਨਾ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *