ਦੇਖੋ ਕਿਵੇਂ ਚੰਡੀਗਡ਼੍ਹ ਦਾ ਇਹ ਮੁੰਡਾ ਆਪ੍ਰੇਸ਼ਨ ਕਰਵਾ ਕੇ ਬਣਿਆ ਕੁੜੀ

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੀ ਹੈਰਾਨ ਪ੍ਰੇਸ਼ਾਨ ਕਰਕੇ ਰੱਖ ਦਿੰਦੇ ਹਨ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮੁੱਦੇ ਵੇਖਣ ਨੂੰ ਮਿਲਦੇ ਹਨ ਜਿੱਥੇ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਸਮਾਜ ਦੇ ਵਿਚ ਟਰਾਂਸਜੈਂਡਰ ਹੁੰਦੇ ਹਨ ਜਿਨ੍ਹਾਂ ਨੂੰ ਕਿੰਨਰ ਵੀ ਕਿਹਾ ਜਾਂਦਾ ਹੈ ਭਾਵ ਉਨ੍ਹਾਂ ਦਾ ਸਰੀਰ ਕਿਸੇ ਹੋਰ ਆਕ੍ਰਿਤੀ ਦੇ ਵਿੱਚ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਕਿਸੇ ਹੋਰ ਤਰ੍ਹਾਂ ਦੀਆਂ ਹੁੰਦੀਆਂ ਹਨ ਭਾਵ ਜੇਕਰ ਕੋਈ ਵਿਅਕਤੀ ਲੜਕੇ ਦੇ ਸਰੀਰ ਦੇ ਵਿੱਚ ਹੈ ਪਰ ਉਸ ਦੀਆਂ ਭਾਵਨਾਵਾਂ ਲੜਕੀ ਵਾਲੀਆਂ ਹੁੰਦੀਆਂ ਹਨ ਅਤੇ ਉਹ ਲੜਕੇ ਦੇ ਰੂਪ ਵਿੱਚ ਹੋ ਕੇ ਹੀ ਲੜਕੇ ਵੱਲ ਆਕਰਸ਼ਤ ਹੋਣ ਲੱਗ ਜਾਂਦੇ ਹਨ।ਅੱਜ ਦੇ ਸਮੇਂ ਵਿੱਚ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਸਾਰੇ ਮਾਮਲੇ ਹਨ ਪਰ ਸਾਡੇ ਸਮਾਜ ਦੇ ਵਿੱਚ

ਇਸ ਤਰ੍ਹਾਂ ਦੇ ਲੋਕਾਂ ਦਾ ਸਾਥ ਨਹੀਂ ਦਿੱਤਾ ਜਾਂਦਾ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਿਆ ਜਾਂਦਾ ਇੱਥੋਂ ਤੱਕ ਕਿ ਇਨ੍ਹਾਂ ਨੂੰ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਨਹੀਂ ਸਮਝਿਆ ਜਾਂਦਾ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਘਰਾਂ ਤੋਂ ਚੰਗੇ ਹੁੰਦੇ ਹਨ ਪੈਸਾ ਚੰਗਾ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਦੇ ਵੱਲੋਂ ਆਪਣੀਆਂ ਭਾਵਨਾਵਾਂ ਨੂੰ ਸਮਝਿਆ ਜਾਂਦਾ ਹੈ ਅਤੇ ਉਸ ਹਿਸਾਬ ਦੇ ਨਾਲ ਆਪਣਾ ਆਪ੍ਰੇਸ਼ਨ ਕਰਵਾ ਲਿਆ ਜਾਂਦਾ ਹੈ ਇਸੇ ਤਰੀਕੇ ਨਾਲ ਕਾਇਨਾਤ ਜਿਸ ਨੇ ਇੱਕ ਲੜਕੇ ਦੇ ਰੂਪ ਵਿੱਚ ਜਨਮ ਲਿਆ ਸੀ ਪਰ ਉਸ ਦੀਆਂ ਭਾਵਨਾਵਾਂ ਲੜਕੀ ਵਾਲੀਆਂ ਸੀ ਜਿਸ ਤੋਂ ਬਾਅਦ ਉਸ ਨੇ ਆਪਣਾ ਆਪ੍ਰੇਸ਼ਨ ਕਰਵਾਇਆ ਥਾਈਲੈਂਡ ਦੇ ਵਿੱਚ ਉਸ ਦਾ ਆਪਰੇਸ਼ਨ ਹੋਇਆ ਅਤੇ ਹੁਣ ਉਹ ਚੰਡੀਗੜ੍ਹ ਦੇ ਵਿੱਚ ਰਹਿੰਦੀ ਹੈ ਜਿਸ ਤੋਂ ਬਾਅਦ ਉਸਦਾ ਕਹਿਣਾ ਹੈ ਕਿ ਉਸ ਦਾ ਇੱਕ ਲੜਕੇ ਨਾਲ ਪ੍ਰੇਮ ਸੰਬੰਧ ਵੀ ਚੱਲ ਰਿਹਾ ਹੈ ਅਤੇ

ਜੇਕਰ ਉਹ ਚਾਹੇ ਤਾਂ ਬੱਚੇ ਨੂੰ ਵੀ ਜਨਮ ਦੇ ਸਕਦੀ ਹੈ।ਸੋ ਇੱਥੇ ਉਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੇ ਲੋਕਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਜੇਕਰ ਕੋਈ ਬਗੀਚਾ ਲੱਗਦਾ ਹੈ ਤਾਂ ਉਸਦੇ ਵਿੱਚ ਵੱਖੋ ਵੱਖਰੇ ਫੁੱਲ ਹੁੰਦੇ ਹਨ ਅਤੇ ਕਈ ਥਾਵਾਂ ਤੇ ਅਜਿਹਾ ਹੁੰਦਾ ਹੈ ਕੁਦਰਤ ਦੇ ਵੱਲੋਂ ਕੋਈ ਕਸਰ ਛੱਡ ਦਿੱਤੀ ਜਾਂਦੀ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਜੇਕਰ ਕਿਸੇ ਫੁੱਲਦੇ ਵਿੱਚ ਕੋਈ ਕਮੀ ਹੈ ਤਾਂ ਉਸਨੂੰ ਬਗੀਚੇ ਦੇ ਵਿਚੋਂ ਉਖਾੜ ਕੇ ਬਾਹਰ ਸੁੱਟ ਦਿੱਤਾ ਜਾਵੇ ਅਤੇ ਉਸ ਦੀਆਂ ਭਾਵਨਾਵਾਂ ਨੂੰ ਕੁਚਲਿਆ ਜਾਵੇ।ਭਾਵੇਂ ਕਿ ਪਹਿਲਾਂ ਨਾਲੋਂ ਬਹੁਤ ਫ਼ਰਕ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਅੱਜ ਦੇ ਸਮਾਜ ਦੇ ਵਿੱਚ ਬਹੁਤ ਸਾਰਾ ਕੁਝ ਅਜਿਹਾ ਹੈ ਜੋ ਇਸ ਵਰਗ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦਾ ਹੈ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ

ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

Leave a Reply

Your email address will not be published. Required fields are marked *