ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਟਕੜ ਕਲਾਂ ਦੇ ਵਿੱਚ ਸਹੁੰ ਚੁੱਕੀ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਵੀ ਪਹੁੰਚੇ ਸੀ ਇੱਥੇ ਹੀ ਭਗਵੰਤ ਮਾਨ ਦੀ ਲਡ਼ਕੀ ਅਤੇ ਉਨ੍ਹਾਂ ਦਾ ਲੜਕਾ ਵੀ ਪਹੁੰਚੇ ਸੀ ਜੋ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਦੇ ਵਿਚ ਰਹਿੰਦੇ ਹਨ ਭਗਵੰਤ ਮਾਨ ਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਬੰਧ ਚੰਗੇ ਨਹੀਂ ਦੱਸੇ ਜਾਂਦੇ ਭਾਵ ਦੱਸਿਆ ਜਾਂਦਾ ਹੈ ਕਿ ਭਗਵੰਤ ਮਾਨ ਦੀ ਆਪਣੀ ਪਤਨੀ ਦੇ ਨਾਲ ਵਧੀਆ ਨਹੀਂ ਬਣਦੀ ਅਤੇ ਉਹ ਨਾਰਾਜ਼ ਹੋ ਕੀ ਅਮਰੀਕਾ ਚਲੇ ਗਏ ਸੀ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਹੀ ਚਲੇ ਗਏ ਸੀ ਪਰ ਹੁਣ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਹਨ ਤਾਂ
ਉਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਮਿਲਣ ਦੇ ਲਈ ਇੱਥੇ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਉਮਰ ਕਰੀਬ ਸਤਾਰਾਂ ਸਾਲ ਹੈ ਜਿਸ ਦਾ ਨਾਮ ਦਿਲਸ਼ਾਨ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਨ੍ਹਾਂ ਦੀ ਲੜਕੀ ਜਿਸਦਾ ਨਾਮ ਸੀਰਤ ਹੈ ਉਸ ਦੀ ਉਮਰ ਕਰੀਬ ਇੱਕੀ ਸਾਲ ਦੱਸੀ ਜਾ ਰਹੀ ਹੈ ਦੋਨੋਂ ਹੀ ਬੱਚੇ ਸਹੁੰ ਚੁੱਕ ਸਮਾਗਮ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਪਹੁੰਚੇ ਸੀ ਅਤੇ ਖਟਕੜ ਕਲਾਂ ਦੇ ਵਿੱਚ ਵੀ ਇਨ੍ਹਾਂ ਨੂੰ ਵੇਖਿਆ ਗਿਆ ਸੀ ਸੋ ਇਸ ਥਾਂ ਤੇ ਇਨ੍ਹਾਂ ਦਾ ਸਨਮਾਨ ਵੀ ਹੋਇਆ ਅਤੇ ਹੁਣ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਇਹ ਕਰਮਜੀਤ ਅਨਮੋਲ ਦੇ ਘਰ ਦਿਖਾਈ ਦੇ ਰਹੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਰਮਜੀਤ
ਅਨਮੋਲ ਦੇ ਨਾਲ ਭਗਵੰਤ ਮਾਨ ਦਾ ਇੱਕ ਗਹਿਰਾ ਰਿਸ਼ਤਾ ਹੈ ਪਹਿਲਾਂ ਇਹ ਕੰਮ ਵੀ ਕਰਦੇ ਰਹੇ ਹਨ ਅਤੇ ਹੁਣ ਜਦੋਂ ਭਗਵੰਤ ਮਾਨ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉਸ ਸਮੇਂ ਬਿਕਰਮ ਜੀਤ ਅਨਮੋਲ ਨੇ ਉਨ੍ਹਾਂ ਦਾ ਕਾਫੀ ਜ਼ਿਆਦਾ ਸਾਥ ਦਿੱਤਾ ਅਤੇ ਹੁਣ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਹਨ ਤਾਂ ਉਸ ਤੋਂ ਬਾਅਦ ਕਰਮਜੀਤ ਅਨਮੋਲ ਦੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਦੇ ਨਾਲ ਵੀ ਦਿਖਾਈ ਦੇ ਰਹੇ ਹਨ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ ਕਾਫ਼ੀ ਸਦਾ ਖੁਸ਼ ਵੀ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਦਿਖਾਈ ਦੇ ਰਹੇ ਹਨ ਸੋ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੇਖਿਆ ਜਾ ਰਿਹਾ ਹੈ ਅਤੇ ਕਰਮਜੀਤ ਅਨਮੋਲ ਦੀ ਵੀ ਤਾਰੀਫ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਭਗਵੰਤ ਮਾਨ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ।