ਜੇਕਰ ਤੁਹਾਡਾ ਵੀ ਹੈ ਡਾਕਖਾਨੇ ਵਿੱਚ ਖਾਤਾ ਤਾਂ ਜ਼ਰੂਰ ਵੇਖੋ ਇਹ ਖ਼ਬਰ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਅਕਸਰ ਹੀ ਸਰਕਾਰੀ ਦਫਤਰਾਂ ਦੇ ਨਿਯਮਾਂ ਦੇ ਵਿਚ ਬਦਲਾਅ ਹੁੰਦੇ ਰਹਿੰਦੇ ਹਨ ਜਿਸਦੇ ਨਾਲ ਕੇ ਲੋਕਾਂ ਦੀਆਂ ਜੇਬਾਂ ਤੇ ਉੱਪਰ ਬਹੁਤ ਗਹਿਰਾ ਅਸਰ ਪੈਂਦਾ ਹੈ ਇਸ ਦੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਅਕਸਰ ਹੀ ਸਰਕਾਰ ਤੇ ਪਲੱਸ ਜੋਸ਼ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਬਹੁਤ ਸਾਰਾ ਅਸਰ ਪਾਉਂਦਾ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿਉਂ ਡਾਕਖ਼ਾਨੇ ਦੇ ਨਾਲ ਜੁਡ਼ੀ ਹੋਈਆਂ ਬੋਸ ਨੇ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਡਾਕ ਘਰਾਂ ਦੇ ਵਿੱਚ ਹੁਣ ਨਿਯਮਾਂ ਵਿਚ

https://www.youtube.com/watch?v=a9rrAF7Lio8

ਬਦਲਾਅ ਹੋ ਰਹੇ ਹਨ ਜਿਸਦੇ ਨਾਲ ਦੱਸਿਆ ਜਾ ਰਿਹਾ ਹੈ ਕਿ  ਬਹੁਤ ਸਾਰੇ ਲੋਕਾਂ ਦਾ ਡਾਕਖਾਨੇ ਦੇ ਵਿਚ ਖਾਤਾ ਹੁੰਦਾ ਹੈ ਲੋਕਾਂ ਦੇ ਵਲੋਂ ਆਪਣਾ ਪੈਸਾ ਵੀ ਜਮ੍ਹਾ ਕਰਵਾਇਆ ਜਾਂਦਾ ਹੈ ਅਤੇ ਕਈ ਵਾਰ ਡਾਕਖਾਨੇ ਦੇ ਨਿਯਮਾਂ ਦੇ ਵਿਚ ਬਦਲਾਵ ਹੁੰਦਾ ਹੈ ਅਤੇ ਹੁਣ ਇੱਕ ਹੋਰ ਨਿਯਮ ਬਣਾਇਆ ਗਿਆ ਹੈ ਦੱਸ ਦਈਏ ਕਿ ਜੇਕਰ ਤੁਸੀਂ ਪੋਸਟ ਆਫਿਸ ਦੀ ਸਮਾਲ ਸੇਵਿੰਗ ਸਕੀਮ ਵਿੱਚ ਨਿਵੇਸ਼ ਕੀਤਾ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ ਇੱਕ ਅਪ੍ਰੈਲ ਦੋ ਹਜਾਰ ਬਾਈ ਤੋਂ ਨਿਯਮਾਂ ਚ ਬਦਲਾਅ ਕਾਰਨ ਤੁਹਾਡੀ ਜੇਬ ਤੇ ਮਾੜਾ ਅਸਰ ਪੈਣ ਵਾਲਾ ਹੈ ਪੋਸਟ ਆਫਿਸ ਦੇ ਬਦਲੇ ਹੋਏ ਨਿਯਮਾਂ ਮੁਤਾਬਕ ਹੁਣ ਗਾਹਕਾਂ ਲਈ ਟਾਇਮ ਡਿਪਾਜ਼ਿਟ ਅਕਾਊਂਟ ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ ਅਤੇ ਮੰਥਲੀ ਇਨਕਮ ਸਕੀਮ ਚ ਨਿਵੇਸ਼ ਕਰਨ ਲਈ ਬਚਤ ਖਾਤਾ ਜਾਂ ਬੈਂਕ ਖਾਤਾ ਖੋਲ੍ਹਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਡਾਕਖਾਨੇ ਨੇ ਹੁਣ

https://www.youtube.com/watch?v=a9rrAF7Lio8

ਇੱਕ ਅਪ੍ਰੈਲ ਦੋ ਹਜਾਰ ਬਾਈ ਤੋਂ ਕਿਸੇ ਵੀ ਕਿਸਮ ਦੀ ਛੋਟੀ ਬਚਤ ਸਕੀਮ ਜਿਵੇਂ ਕਿ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਮੰਥਲੀ ਇਨਕਮ ਸਕੀਮ ਟਾਈਮ ਡਿਪਾਜ਼ਿਟ ਅਕਾਊਂਟ ਆਦਿ ਚ ਨਿਵੇਸ਼ ਕਰਨ ਲਈ ਇਕ ਬੈਂਕ ਅਕਾਊਂਟ ਖੋਲ੍ਹਣਾ ਜ਼ਰੂਰੀ ਕਰ ਦਿੱਤਾ ਹੈ ਹੁਣ ਤੁਹਾਨੂੰ ਇਨ੍ਹਾਂ ਛੋਟੇ ਬੱਚਤ ਖਾਤਿਆਂ ਚ ਜਮ੍ਹਾਂ ਰਕਮਾਂ ਤੇ ਮਿਲਣ ਵਾਲਾ ਵਿਆਜ ਪੋਸਟ ਆਫਿਸ ਦੇ ਸੇਵਿੰਗ ਅਕਾਉਂਟ ਜਾਂ ਬੈਂਕ ਅਕਾਉਂਟ ਚ ਹੀ ਜਮ੍ਹਾਂ ਕੀਤਾ ਜਾਵੇਗਾ ਦੱਸ ਦੇਈਏ ਕਿ ਪੋਸਟ ਆਫਿਸ ਨੇ ਉਨ੍ਹਾਂ ਸਾਰੇ ਗਾਹਕਾਂ ਜਿਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਸੇਵਿੰਗ ਅਕਾਊਂਟ ਨਹੀਂ ਹੈ ਉਨ੍ਹਾਂ ਨੂੰ ਇਹ ਅਕਾਊਂਟ ਖੋਲ੍ਹਣ ਲਈ ਕਿਹਾ ਗਿਆ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published. Required fields are marked *