ਇਸ ਮੁਲਾਕਾਤੀ ਨੇ ਜਗਤਾਰ ਸਿੰਘ ਹਵਾਰੇ ਸਾਹਮਣੇ ਦੀਪ ਸਿੱਧੂ ਨੂੰ ਦੱਸਿਆ ਸੀ ਸਰਕਾਰੀ ਏਜੰਟ!

Latest Update

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੀਪ ਚ ਦੁਨੀਆਂ ਦੇ ਵਿੱਚ ਨਹੀਂ ਰਹੇ ਹਨ ਉਨ੍ਹਾਂ ਨੇ ਪੰਜਾਬ ਦੀ ਕੌਮ ਨੂੰ ਬਚਾਉਣ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕੀਤਾ ਸੀ ਭਾਵ ਲੋਕਾਂ ਨੂੰ ਸਮਝਾਉਣ ਦੇ ਲਈ ਕਿ ਉਨ੍ਹਾਂ ਦੀ ਅਸਲੀਅਤ ਕੀ ਹੈ ਕਿਸ ਤਰੀਕੇ ਨਾਲ ਉਨ੍ਹਾਂ ਨੂੰ ਜਿਊਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਤਿਹਾਸ ਤੋਂ ਬਹੁਤ ਕੁਝ ਸਿੱਖਣ ਦੇ ਲਈ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਦੀਪ ਸਿੱਧੂ ਇੱਕ ਅਜਿਹਾ ਵਿਅਕਤੀ ਸੀ ਜਿਸ ਦੇ ਵਿੱਚ ਬਹੁਤ ਸਾਰੇ ਗੁਣ ਸੀ ਉਸ ਨੂੰ ਕਾਨੂੰਨ ਬਾਰੇ ਵੀ ਬਹੁਤ ਜ਼ਿਆਦਾ ਜਾਣਕਾਰੀ ਸੀ ਇਸ ਤੋਂ ਇਲਾਵਾ ਬੋਲਣ ਚੱਲਣ ਦਾ ਵੀ ਉਸ ਨੂੰ ਬਹੁਤ ਵਧੀਆ ਢੰਗ ਸੀ ਇਸਦੇ ਨਾਲ ਹੀ

ਉਹ ਸਿੱਖ ਕੌਮ ਦੇ ਲਈ ਇੱਕ ਵੱਡੀ ਸੋਚ ਰੱਖਦਾ ਸੀ ਜਿਸ ਦੇ ਚਲਦੇ ਅਕਸਰ ਹੀ ਉਹ ਦੂਸਰਿਆਂ ਦੀਆਂ ਕਹੀਆਂ ਗੱਲਾਂ ਨੂੰ ਸਹਿ ਜਾਂਦਾ ਸੀ ਭਾਵ ਉਨ੍ਹਾਂ ਨੂੰ ਮੁੜ ਜਵਾਬਦੇਹੀ ਦਿਆ ਕਰਦਾ ਸੀ ਸਹੀ ਢੰਗ ਦੇ ਨਾਲ ਸਹੀ ਸਮਾਂ ਆਉਣ ਤੇ ਉਹ ਲੋਕਾਂ ਨੂੰ ਜਵਾਬ ਦਿੰਦਾ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੁਣ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਹੰਝੂ ਵਹਾ ਰਹੇ ਹਨ ਪਰ ਉੱਥੇ ਇਹ ਸਵਾਲ ਖਡ਼੍ਹੇ ਹੋ ਰਹੇ ਹਨ ਕਿ ਦੀਪ ਸਿੱਧੂ ਨੂੰ ਕਿਨ੍ਹਾਂ ਲੋਕਾਂ ਨੇ ਸਰਕਾਰੀ ਏਜੰਟ ਕਿਹਾ ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਹਵਾਰਾ ਤਕ ਇਹ ਖ਼ਬਰ ਪਹੁੰਚਾਈ ਗਈ ਸੀ

ਕਿ ਦੀਪ ਸਿੱਧੂ ਇਕ ਸਰਕਾਰੀ ਏਜੰਟ ਹੈ ਅਤੇ ਹੁਣ ਦੀਪ ਸਿੱਧੂ ਦੇ ਪਿਤਾ ਦੀ ਇੰਟਰਵਿਊ ਜਗਦੀਪ ਸਿੰਘ ਥਲੀ ਨੇ ਲਈ ਹੈ ਜਿਸ ਦੇ ਵਿਚ ਉਨ੍ਹਾਂ ਦੇ ਸਾਹਮਣੇ ਤਿੱਖੇ ਸਵਾਲ ਕੀਤੇ ਗਏ ਕਿ ਕਿਸ ਨੇ ਅਜਿਹਾ ਕੰਮ ਕੀਤਾ ਸੀ ਤਾਂ ਇਸ ਬਾਰੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਦੀਪ ਸਿੱਧੂ ਨੂੰ ਉਹ ਕਿਸ ਤਰ੍ਹਾਂ ਦਾ ਵਿਅਕਤੀ ਮੰਨਦੇ ਸੀ ਅਤੇ ਕਿਸ ਤਰੀਕੇ ਨਾਲ ਦੀਪ ਸਿੱਧੂ ਦੀ ਸੋਚ ਬਹੁਤ ਹੀ ਜ਼ਿਆਦਾ ਵੱਡੀ ਸੀ ਉਨ੍ਹਾਂ ਕਿਹਾ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਵਿੱਚ ਜਦੋਂ ਬੰਦੀ ਸਿੰਘਾਂ ਦੇ ਲਈ ਇਕੱਠ ਹੋਇਆ ਸੀ ਤਾਂ ਉਸ ਸਮੇਂ ਦੀਪ ਸਿੱਧੂ ਨੂੰ ਉਨ੍ਹਾਂ ਨੇ ਅੱਗੇ ਲਗਾ ਲਿਆ ਸੀ ਗਵਰਨਰ ਨੂੰ ਜਦੋਂ ਇੱਕ ਮੈਮੋਰੰਡਮ ਫੜਾਉਣਾ ਸੀ

ਤਾਂ ਉਸ ਸਮੇਂ ਦੀਪ ਸਿੱਧੂ ਨੂੰ ਅੱਗੇ ਲਿਆਂਦਾ ਗਿਆ ਸੀ ਪਰ ਉੱਥੇ ਕੁਝ ਅਜਿਹੇ ਛੋਟੀ ਸੋਚ ਵਾਲੇ ਲੋਕ ਸੀ ਜਿਨ੍ਹਾਂ ਨੇ ਕਿਹਾ ਕਿ ਘੋਨੇ ਮੋਨੇ ਵਿਅਕਤੀ ਨੂੰ ਤੁਸੀਂ ਸਾਡੇ ਅੱਗੇ ਲਗਾ ਰਹੇ ਹੋ ਇੱਥੇ ਉਨ੍ਹਾਂ ਨੇ ਦਿੱਲੀ ਦੇ ਰਹਿਣ ਵਾਲੇ ਦਲਜੀਤ ਸਿੰਘ ਅਤੇ ਦੀਪ ਸਿੱਧੂ ਦੇ ਖਿਲਾਫ ਪੋਸਟ ਪਾਉਣ ਵਾਲੇ ਵਿਅਕਤੀ ਦਾ ਨਾਮ ਲਿਆ ਹੈ ਇਸ ਸੰਬੰਧੀ ਉਨ੍ਹਾਂ ਨੇ ਖੁੱਲ੍ਹ ਕੇ ਜਾਣਕਾਰੀ ਦਿੱਤੀ ਹੈ ਪਰ ਇਸ ਇੰਟਰਵਿਊ ਨੂੰ ਵੇਖਣ ਤੋਂ ਬਾਅਦ ਤੁਸੀਂ ਇਹ ਅੰਦਾਜ਼ਾ ਜ਼ਰੂਰ ਲਗਾ ਲਵੋ ਕਿ ਦੀਪ ਸਿੱਧੂ ਦੀ ਸੋਚ ਸਿੱਖ ਕੌਮ ਨੂੰ ਅੱਗੇ ਲਿਜਾਣ ਦੀ ਸੀ ਇਸ ਵਾਸਤੇ ਭਾਵੇਂ ਉਸ ਨੂੰ ਕੁਝ ਵੀ ਕਿਉਂ ਨਾ ਸਹਿਣਾ ਪੈ ਜਾਂਦਾ ਉਹ ਹਰ ਕੁਝ ਸਹਿਣ ਦੇ ਲਈ ਰਾਜ਼ੀ ਸਨ।ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *