ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬ ਲਾ ਤ ਕਾ ਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਡਾਕਟਰਾਂ ਦੇ ਮਾਮਲਿਆਂ ਨੂੰ ਕਰਨ ਦੇ ਲਈ ਕੋਈ ਵੀ ਅਹਿਮ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਾਕਟਰਾਂ ਦੇ ਮਾਮਲੇ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਧੀਆਂ ਸੁਰੱਖਿਅਤ ਨਹੀਂ ਹਨ ਪਰ ਹੁਣ ਅਰਰੀਆ ਪਾਕਸੋ ਕੋਰਟ ਨੇ ਚਾਰ ਦਿਨਾਂ ਅੰਦਰ ਹੀ ਬ ਲਾ ਤ ਕਾ ਰੀ ਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਇਕ ਰਿਕਾਰਡ ਬਣਾ ਦਿੱਤਾ ਜਨਵਰੀ ਮਹੀਨੇ ਦੀ ਸਤਾਈ ਤਰੀਕ ਨੂੰ ਸਪੀਡੀ ਟਰਾਇਲ ਤਹਿਤ ਪਾਕਸੋ ਐਕਟ ਦੀ ਵਿਸ਼ੇਸ਼ ਅਦਾਲਤ ਨੇ ਬਲਾਤਕਾਰੀ ਮੇਜਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਇਸ ਫ਼ੈਸਲੇ ਨੇ ਇੱਕ ਨਵਾਂ ਕੌਮੀ ਰਿਕਾਰਡ ਬਣਾਇਆ ਹੈ ਬਿਹਾਰ ਸਰਕਾਰ ਦੇ ਡਾਇਰੈਕਟੋਰੇਟ
ਆਫ ਪ੍ਰੌਸੀਕਿਊਸ਼ਨ ਨੇ ਇਸ ਬਾਰੇ ਆਪਣੀ ਚਿੱਠੀ ਚ ਕਿਹਾ ਹੈ ਕਿ ਇਹ ਬਿਹਾਰ ਚ ਚਾਰ ਦਿਨਾਂ ਅੰਦਰ ਐੱਸ ਟੀ ਐੱਸ ਟੀ ਤੇ ਪਾਕਸੋ ਐਕਟ ਚ ਮੌਤ ਦੀ ਸਜ਼ਾ ਦਾ ਕੌਮੀ ਰਿਕਾਰਡ ਹੈ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਕਟਨੀ ਚ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਚ ਪੰਜ ਦਿਨਾਂ ਚ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਦਾਲਤ ਚ ਬਾਈ ਜਨਵਰੀ ਨੂੰ ਦੋਸ਼ ਤੈਅ ਕੀਤੇ ਗਏ ਚੌਵੀ ਜਨਵਰੀ ਨੂੰ ਮੁਕੱਦਮੇ ਸਬੰਧੀ ਸਬੂਤ ਬੰਦ ਕਰ ਦਿੱਤੇ ਗਏ ਤੇ ਪੱਚੀ ਜਨਵਰੀ ਨੂੰ ਦੋਵਾਂ ਧਿਰਾਂ ਦੀ ਬਹਿਸ ਅਦਾਲਤ ਵਲੋਂ ਸੁਣੀ ਗਈ ਇਸੇ ਦਿਨ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਸਤਾਈ ਜਨਵਰੀ ਨੂੰ ਮੇਜਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।