ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ ਹੈ ਬੈਂਕ ਨੇ ਆਪਣੀ ਫਿਕਸਡ ਡਿਪਾਜ਼ਿਟ ਭਾਵ ਐੱਫਡੀ ਦੀ ਦਰ ਵਧਾ ਦਿੱਤੀ ਹੈ ਐਸਬੀਆਈ ਨੇ ਪਹਿਲਾਂ ਛੋਟੀ ਮਿਆਦ ਦੀ ਐੱਫ ਡੀ ਤੇ ਵਿਆਜ ਦਰਾਂ ਵਧਾ ਦਿੱਤੀਆਂ ਸਨ ਹੁਣ ਬੈਂਕ ਨੇ ਹਫ਼ਤੇ ਦੇ ਅੰਦਰ ਦੂਜਾ ਵੱਡਾ ਵਾਧਾ ਕੀਤਾ ਹੈ ਸਟੇਟ ਬੈਂਕ ਮੁਤਾਬਕ ਇਸ ਵਾਰ ਦਸ ਸਾਲ ਦੀ ਮਿਆਦ ਦੀ ਐੱਫ ਡੀ ਤੇ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ ਐਸਬੀਆਈ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੇ ਇਹ ਜਾਣਕਾਰੀ ਦਿੱਤੀ ਹੈ ਭਾਰਤੀ ਸਟੇਟ ਬੈਂਕ ਦੀਆਂ ਵਿਆਜ ਦਰਾਂ ਬਾਈ ਜਨਵਰੀ ਤੋਂ ਲਾਗੂ ਹੋ ਗੲੀਅਾਂ ਹਨ ਹਾਲਾਂਕਿ ਇਸ ਦਾ ਅੈਲਾਨ ਪੱਚੀ ਜਨਵਰੀ ਨੂੰ ਕੀਤਾ ਗਿਆ ਸੀ ਫਿਕਸਡ ਡਿਪਾਜ਼ਿਟ ਤੇ ਵਧੀਆਂ ਵਿਆਜ ਦਰਾਂ ਦੋ ਕਰੋੜ ਰੁਪਏ ਤੋਂ ਘੱਟ ਰਕਮ ਤੇ ਲਾਗੂ ਕੀਤੀਆਂ ਗਈਆਂ ਹਨ ਐਸ ਬੀ ਆਈ ਮੁਤਾਬਕ
ਸੱਤ ਦਿਨਾਂ ਤੋਂ ਦੱਸ ਸਾਲ ਤੱਕ ਦੀ ਐੱਫ ਡੀ ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ ਐੱਫਡੀ ਦਰ ਵਧਾਉਣ ਤੋਂ ਬਾਅਦ ਐੱਸਬੀਆਈ ਆਪਣੇ ਗਾਹਕਾਂ ਨੂੰ ਦੋ ਕਰੋੜ ਤੋਂ ਘੱਟ ਦੀ ਰਕਮ ਤੇ ਪੰਜ ਪੁਆਇੰਟ ਦੱਸ ਪ੍ਰਤੀਸ਼ਤ ਵਿਆਜ ਦੇਵੇਗਾ ਪਹਿਲਾਂ ਵਿਆਜ ਦੀ ਦਰ ਪੰਜ ਫ਼ੀਸਦੀ ਸੀ ਇਸਦੇ ਨਾਲ ਹੀ ਸੀਨੀਅਰ ਸਿਟੀਜ਼ਨਾਂ ਦੀ ਦਿਲਚਸਪੀ ਵੀ ਵਧੀ ਹੈ ਕਿਉਂਕਿ ਉਨ੍ਹਾਂ ਨੂੰ ਦੋ ਕਰੋੜ ਤੋਂ ਘੱਟ ਦੀ ਐੱਫ ਡੀ ਤੇ ਪੰਜ ਪੁਆਇੰਟ ਸੱਠ ਪ੍ਰਤੀਸ਼ਤ ਵਿਆਜ ਮਿਲੇਗਾ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਐੱਸਬੀਆਈ ਦੇ ਵੱਲੋਂ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਜਿਸ ਨਾਲ ਉਸ ਦੇ ਬਹੁਤ ਸਾਰੇ ਗਾਹਕਾਂ ਨੂੰ ਫਾਇਦਾ ਹੋਵੇਗਾ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।