ਗ਼ਰੀਬ ਪਰਿਵਾਰਾਂ ਦੇ ਲਈ ਵੱਡੀ ਖੁਸ਼ਖਬਰੀ ,ਹੁਣ ਇਸ ਤਰੀਕੇ ਨਾਲ ਮਿਲੇਗੀ ਕਣਕ

Latest Update

ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਨੀਲੇ ਰਾਸ਼ਨ ਕਾਰਡ ਧਾਰਕਾਂ ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਨੂੰ ਦਿੱਤੀ ਜਾਣ ਵਾਲੀ ਕਣਕ ਹੁਣ ਹਰ ਤੀਜੇ ਮਹੀਨੇ ਮਿਲਿਆ ਕਰੇਗੀ ਇਸ ਵਿਭਾਗ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਇਹ ਕਣਕ ਪੰਜ ਕਿਲੋ ਪ੍ਰਤੀ ਜੀਅ ਹਰ ਮਹੀਨੇ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਹੁਣ ਵਿਭਾਗ ਵੱਲੋਂ ਕਣਕ ਵੰਡ ਹਰ ਤਿਮਾਹੀ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਹੀ ਕਣਕ ਦਿੱਤੀ ਜਾਵੇਗੀ ਜੇਕਰ ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰ ਚ ਇਕ ਮੈਂਬਰ ਹੈ ਤਾਂ ਉਸ ਨੂੰ ਤੀਹ ਕਿਲੋ ਕਣਕ ਪਹਿਲੀ ਤਿਮਾਹੀ ਤੇ ਬਾਕੀ ਦੀ ਤੀਹ ਕਿਲੋ ਕਣਕ ਤੀਜੀ ਤਿਮਾਹੀ ਤੇ ਮਿਲੇਗੀ ਇਸੇ ਤਰ੍ਹਾਂ ਦੋ ਮੈਂਬਰਾਂ ਵਾਲੇ ਪਰਿਵਾਰ ਨੂੰ ਹਰ ਤਿਮਾਹੀ ਤੀਹ ਤੀਹ ਕਿਲੋ ਕਣਕ ਮਿਲੇਗੀ ਭਾਵ ਸਾਲ ਵਿੱਚ ਇੱਕ ਸੌ ਵੀਹ ਕਿਲੋ ਕਣਕ

ਮਿਲੇਗੀ ਜਿਸ ਪਰਿਵਾਰ ਚ ਤਿੰਨ ਮੈਂਬਰ ਹਨ ਉਨ੍ਹਾਂ ਨੂੰ ਪਹਿਲੀ ਤਿਮਾਹੀ ਸੱਠ ਕਿਲੋ ਦੂਸਰੀ ਤਿਮਾਹੀ ਤੀਹ ਕਿੱਲੋ ਤੀਸਰੀ ਤਿਮਾਹੀ ਫਿਰ ਸੱਠ ਕਿਲੋ ਤੇ ਚੌਥੀ ਤਿਮਾਹੀ ਤੀਹ ਕਿੱਲੋ ਕਣਕ ਭਾਵ ਕੁੱਲ ਇੱਕ ਸੌ ਅੱਸੀ ਕਿੱਲੋ ਕਣਕ ਸਾਲ ਵਿਚ ਮਿਲੇਗੀ ਚਾਰ ਮੈਂਬਰਾਂ ਵਾਲੇ ਪਰਿਵਾਰ ਨੂੰ ਹਰ ਤਿਮਾਹੀ ਸੱਠ ਸੱਠ ਕਿਲੋ ਭਾਵ ਕੁੱਲ ਦੋ ਸੌ ਚਾਲੀ ਕਿੱਲੋ ਕਣਕ ਸਾਲ ਵਿਚ ਮਿਲੇਗੀ ਪੰਜ ਜੀਆਂ ਵਾਲੇ ਪਰਿਵਾਰ ਨੂੰ ਪਹਿਲੀ ਤਿਮਾਹੀ ਨੱਬੇ ਕਿਲੋ ਦੂਸਰੀ ਤਿਮਾਹੀ ਸੱਠ ਕਿੱਲੋ ਤੀਜੀ ਤਿਮਾਹੀ ਫਿਰ ਨੱਬੇ ਹੀਲੋ ਤੇ ਚੌਥੀ ਤਿਮਾਹੀ ਸੱਠ ਕਿਲੋ ਭਾਵ ਕੁੱਲ ਤਿੱਨ ਸੌ ਕਿਲੋ ਕਣਕ ਮਿਲੇਗੀ ਅੰਮ੍ਰਿਤਸਰ ਦੇ ਡੀ ਐੱਫ ਐੱਸ ਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ

ਨਵੀਆਂ ਹਦਾਇਤਾਂ ਅਨੁਸਾਰ ਹੀ ਹੁਣ ਡਿਪੂ ਹੋਲਡਰ ਕਣਕ ਵੰਡ ਰਹੇ ਹਨ ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਕਣਕ ਸਾਲ ਵਿੱਚ ਸਿਰਫ ਦੋ ਵਾਰ ਭਾਵ ਛੇ ਮਹੀਨੇ ਬਾਅਦ ਵੰਡੀ ਜਾਂਦੀ ਸੀ ਪਰ ਹੁਣ ਨਵੀਂ ਵੰਡ ਪ੍ਰਣਾਲੀ ਅਨੁਸਾਰ ਖਪਤਕਾਰਾਂ ਨੂੰ ਕਣਕ ਮਿਲੇਗੀ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਅਤੇ ਗ਼ਰੀਬ ਪਰਿਵਾਰਾਂ ਦੇ ਵਿਚ ਖੁਸ਼ੀ ਦੇਖੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਜ਼ਿਆਦਾ ਕਣਕ ਮਿਲੇਗੀ ਜਿਸਦੇ ਨਾਲ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਕੁਝ ਘਟ ਜਾਣਗੀਆਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

https://youtu.be/iMevXOOSr0Q

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published. Required fields are marked *