ਇੱਕ ਧੜ ਅਤੇ ਦੋ ਦਿਮਾਗ ਰੱਖਣ ਵਾਲੇ ਸੋਹਣਾ ਅਤੇ ਮੋਹਣਾ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਚਾਰ ਕਿਡਨੀ ਦੋ ਦਿਲ ਦੋ ਦਿਮਾਗ ਚਾਰ ਬਾਂਹਾਂ ਦੋ ਲੱਤਾਂ ਇੱਕ ਲੀਵਰ ਇਕ ਪੇਟ ਇਕ ਧੜ ਅਤੇ ਦੋ ਚਿਹਰਿਆਂ ਵਾਲੇ ਇਹ ਭਰਾ ਸੋਹਣਾ ਅਤੇ ਮੋਹਣਾ ਦਾ ਭਾਵੇਂ ਧੜ ਇੱਕੋ ਹੈ ਪਰ ਉਹ ਵੀਹ ਫਰਵਰੀ ਨੂੰ ਜਦੋਂ ਪੰਜਾਬ ਵਿੱਚ ਚੋਣਾਂ ਹੋਣਗੀਆਂ ਤਾਂ ਇਹ ਦੋਵੇਂ ਸੋਹਣ ਸਿੰਘ ਅਤੇ ਮੋਹਣ ਸਿੰਘ ਵੱਖ ਵੱਖ ਵੋਟ ਕਰਨਗੇ ਇਸ ਦੌਰਾਨ ਖਾਸ ਗੱਲ ਇਹ ਹੈ ਕਿ ਸੋਹਣਾ ਅਤੇ ਮੋਹਣਾ ਇੱਕ ਧੜ ਨਾਲ ਜੁੜੇ ਹੋਏ ਹਨ ਇਸ ਲਈ ਸਬੰਧਤ ਬੂਥ ਤੇ ਪੋਲਿੰਗ ਬੂਥ ਅਧਿਕਾਰੀ ਇਹ ਨਿਸਚਿਤ ਕਰਨਗੇ ਕਿ ਦੋਵੇਂ ਵੋਟ ਪਾਉਂਦੇ ਸਮੇਂ ਇੱਕ ਦੂਜੇ ਨੂੰ ਨਾ ਦੇਖ ਸਕਣ ਦੋਵਾਂ ਦੇ ਵਿਚਕਾਰ ਕੱਪੜਾ ਲਗਾਇਆ ਜਾਵੇਗਾ ਤਾਂ ਜੋ ਸੋਹਣੇ ਜਾਂ ਮੋਹਣੇ ਨੂੰ ਇਹ
ਪਤਾ ਨਾ ਲੱਗ ਸਕੇ ਕਿ ਦੋਵਾਂ ਨੇ ਕਿਹੜੇ ਉਮੀਦਵਾਰ ਦਾ ਬਟਨ ਦਬਾਇਆ ਹੈ ਨਿਯਮ ਅਨੁਸਾਰ ਈ ਵੀ ਐੱਮ ਦੇ ਕੋਲ ਵੋਟ ਪਾਉਣ ਦੌਰਾਨ ਵੋਟਰ ਇਕੱਲਾ ਹੁੰਦਾ ਹੈ ਸੋ ਇਹ ਇਕ ਖਾਸ ਖ਼ਬਰ ਸਾਹਮਣੇ ਆ ਰਹੀ ਹੈ ਇਸ ਖਬਰ ਦੇ ਸਾਹਮਣੇ ਆਉਣ ਤੇ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾਣ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਦਿਲਚਸਪ ਗੱਲ ਹੈ ਉਨ੍ਹਾਂ ਦੇ ਲਈ ਕਿ ਉਨ੍ਹਾਂ ਨੇ ਅਜਿਹਾ ਸਮਾਂ ਅਤੇ ਅਜਿਹੇ ਵਿਅਕਤੀ ਵੀ ਦੇਖੇ ਹਨ ਜਿਨ੍ਹਾਂ ਦੇ ਇੱਕ ਹੁੰਦੇ ਹੋਏ ਵੀ ਉਨ੍ਹਾਂ ਦੇ ਵੱਲੋਂ ਦੋ ਵੋਟਾਂ ਪਾਈਆਂ ਜਾਣਗੀਆਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਹੋਰ ਵੀ ਬਹੁਤ ਸਾਰੇ ਵਿਚਾਰ ਦਿੱਤੇ ਜਾ ਰਹੇ ਨੇ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।