ਮੁਸਲਿਮ ਨੇਤਾ ਦੀ ਹੋਈ ਵੀਡੀਓ ਵਾਇਰਲ

Latest Update

ਹਾਂ ਜੀ ਦੋ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸਾਡੀ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਜ਼ਿਆਦਾ ਬੱਚੇ ਪੈਦਾ ਕਰਨ ਤੇ ਰੋਕ ਲਾਈ ਹੈ ਤਾਂ ਕਿ ਦੇਸ਼ ਦੀ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਹੀ ਜ਼ਿਆਦਾ ਵਰਗੀ ਹੈ ਤੇ ਇਸ ਨੂੰ ਰੋਕਣ ਦੇ ਲਈ ਸਰਕਾਰ ਨੇ ਜ਼ਿਆਦਾ ਬੱਚੇ ਪੈਦਾ ਕਰਨ ਤੇ ਪਾਬੰਦੀ ਲਾਈ ਹੈ। ਇੱਥੇ ਹੀ ਖ਼ਬਰ ਇਸ ਦੇ ਉਲਟ ਆਈ ਹੈ ਕਿ ਜਿਥੇ ਕਿ

ਇੱਕ ਮੁਸਲਿਮ ਨੇਤਾ ਅਲੀ ਗਡ਼੍ਹ ਵਿਖੇ ਇਹ ਗੱਲ ਆਪਣੇ ਦੋਸਤਾਂ ਨਾਲ ਸਾਂਝੀ ਕਰਦਾ ਨਜ਼ਰ ਆ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਅਸੀਂ ਇਸ ਲਈ ਪਿੱਛੇ ਹਾਂ ਕਿਉਂਕਿ ਅਸੀਂ ਜ਼ਿਆਦਾ ਬੱਚੇ ਪੈਦਾ ਨਹੀਂ ਕਰਦੇ ਅਤੇ ਸਾਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ ਇਸ ਲਈ ਅਸੀਂ ਦੇਸ਼ ਤੇ ਰਾਜ ਨਹੀਂ ਕਰ ਸਕਦੇ ਜੇਕਰ ਅਸੀਂ ਦੇਸ਼ ਤੇ ਰਾਜ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਵੱਧ ਤੋਂ ਵੱਧ ਬੱਚੇ

ਪੈਦਾ ਕਰਨੇ ਚਾਹੀਦੇ ਹਨ। ਉਸ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਉਹ ਆਪਣੇ ਦੋਸਤਾਂ ਨਾਲ ਗੱਲ ਸਾਂਝੀ ਕਰਦਾ ਨਜ਼ਰ ਆ ਰਿਹਾ ਹੈ ਕੀ ਅਸੀਂ ਇਸ ਲਈ ਹੀ ਦੇਸ਼ ਤੇ ਰਾਜ ਨਹੀਂ ਕਰ ਸਕਦੇ ਅਤੇ ਸਭ ਦੇਸ਼ਾਂ ਨਾਲੋਂ ਪਿੱਛੇ ਹਾਂ ਕਿਉਂਕਿ ਅਸੀਂ ਜ਼ਿਆਦਾ ਬੱਚੇ ਪੈਦਾ ਨਹੀਂ ਕਰਦੇ। ਇਸ ਦੀ ਵੀਡੀਓ ਹੈ ਸਾਰੇ ਹੀ ਸੰਸਾਰ ਦੇ ਵਿਚ ਬਹੁਤੀ ਜਗ੍ਹਾ ਵਾਇਰਲ ਹੋ

ਗਈ ਹੈ ਜਿੱਥੇ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਉਹ ਖ਼ੁਦ ਵੀ ਇਹ ਕਹਿਣਾ ਕਿ ਉਸ ਨੇ ਕੁਝ ਵੀ ਗ਼ਲਤ ਨਹੀਂ ਕਿਹਾ ਉਸ ਦੀ ਕਹੀ ਹੋਈ ਇਕ ਇਕ ਗੱਲ ਬਿਲਕੁਲ ਸੱਚ ਹੈ। ਉਸ ਨੂੰ ਆਪਣੀ ਕਹੀ ਗੱਲ ਤੇ ਕੋਈ ਵੀ ਪਛਤਾਵਾ ਨਹੀਂ ਕਿਉਂਕਿ ਉਹ ਕਹਿੰਦਾ ਹੈ ਕਿ ਉਸ ਨੇ ਹਰ ਇੱਕ ਗੱਲ ਬਿਲਕੁਲ ਸੱਚ ਆਖਿਐ ਉਹ ਇਸ ਲਈ ਹੀ ਪਿੱਛੇ ਹਨ ਕਿਉਂਕਿ ਉਹ ਜ਼ਿਆਦਾ ਬੱਚੇ

ਪੈਦਾ ਨਹੀਂ ਕਰਦੇ ਅਤੇ ਇਸ ਕਾਰਨ ਉਹ ਆਪਣੇ ਦੇਸ਼ ਤੇ ਰਾਜ ਨਹੀਂ ਕਰ ਸਕਦੇ। ਉਸ ਦੀ ਇਹ ਵੀਡੀਓ ਦੇਖ ਕੇ ਲੋਕ ਬਹੁਤ ਹੀ ਜ਼ਿਆਦਾ ਹੈਰਾਨ ਹਨ ਅਤੇ ਉਸ ਨੂੰ ਬਹੁਤ ਹੀ ਜ਼ਿਆਦਾ ਵਾ ਇਰਲ ਕਰ ਰਹੇ ਹਨ ਜਿੱਥੇ ਉਹ ਆਪਣੇ ਦੋਸਤਾਂ ਲਈ ਗੱਲ ਸਾਂਝੀ ਕਰਦਾ ਨਜ਼ਰ ਆ ਰਿਹਾ ਹੈ ਕਿ ਜੇਕਰ ਉਹ ਇਸ ਤਰ੍ਹਾਂ ਬੱਚਿਆਂ ਦੀ ਗਿਣਤੀ ਘੱਟ ਰੱਖਾਂਗੇ ਤਾਂ ਉਹ ਕਦੇ ਵੀ ਸਫ਼ਲ ਨਹੀਂ ਹੋ ਸਕਦੇ ਅਤੇ ਨਾ ਹੀ ਉਹ ਦੇਸ਼ ਤੇ ਰਾਜ ਕਰ ਸਕਦੇ ਹਨ।

ਇਹ ਜੋ ਆਦਮੀ ਇਹ ਗੱਲ ਕਰ ਰਿਹਾ ਹੈ ਇਹ ਇੱਕ ਮੁਸ ਲਿਮ ਨੇਤਾ ਹੈ ਜੋ ਕਿ ਇਹ ਆਪਣੇ ਦੋਸਤ ਨਾਲ ਇਹ ਗੱਲ ਸਾਂਝੀ ਕਰ ਰਿਹਾ ਹੈ ਜਿੱਥੇ ਉਸ ਦੀ ਵੀਡੀਓ ਬਾਅਦ ਵਿੱਚ ਵਾਇਰਲ ਹੋ ਜਾਂਦੀ ਹੈ। ਹਾਂ ਜੀ ਦੋਸਤੋ ਤੁਹਾਡੀ ਇਸ ਬਾਰੇ ਕੀ ਰਾਇ ਹੈ ਤੁਸੀਂ ਵੀ ਆਪਣੇ ਵਿਚਾਰ ਸਨ ਦਸ ਸਕਦੇ ਹੋ ਕੀ ਉਸ ਦੀ ਕਹੀ ਹੋਈ ਗੱਲ ਸਹੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਕੁਮੈਂਟ ਕਰਕੇ ਜ਼ਰੂਰ ਦੱਸੋ।

Leave a Reply

Your email address will not be published. Required fields are marked *