ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਰੋਜ਼ ਤੁਹਾਡੇ ਅੱਗੇ ਨਵੀਂਆਂ ਖ਼ਬਰਾਂ ਹਾਜ਼ਰ ਹੁੰਦੇ ਹਾਂ । ਇਹ ਖ਼ਬਰ ਹੈ ਪਿੰਡ ਦਸੂ ਹਾ ਦੀ ਜਿੱਥੇ ਕਿ ਇੱਕ ਮਾਂ ਅਤੇ ਉਸਦੇ ਬੱਚੇ ਦੀ ਕਾਲ ਰਿਕਾ ਰਡਿੰਗ ਲੀਕ ਹੋਈ ਹੈ ਜਿਸ ਵਿਚ ਦੇਖਿਆ ਗਿਆ ਹੈ ਕਿ ਉਹ ਆਪਣੇ ਬੱਚੇ ਨੂੰ ਧਮਕਾ ਰਹੀ ਹੈ ਕਿ ਉਹ ਉਸ ਨੂੰ ਮਾਰ ਦੇਵੇਗੀ। ਅਤੇ ਬੱਚਾ ਉਸ ਨੂੰ ਕਹਿ ਰਿਹਾ ਹੈ ਕਿ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦਾ ਅਤੇ ਉਸ ਨੂੰ ਇਹ ਵੀ ਕਹਿਣਾ ਹੈ ਕਿ ਉਹ ਸ਼ਰ੍ਹੇ ਆਮ ਆਸ਼ਕੀਆਂ ਮਾਰਦੀ ਰਹੀ ਹੈ ਅਤੇ ਉਹ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਹਾਂ। ਉਸ ਦੀ ਮਾਂ ਜਿਸ ਦਾ ਨਾਂ ਕੇ ਹਰਮੀਤ ਕੌਰ ਹੈ
ਉਹ ਉਸ ਨਾਲ ਗੱਲ ਕਰਦੇ ਹੋਏ ਕਹਿ ਰਹੀ ਹੈ ਕਿ ਉਹ ਉਸ ਨੂੰ ਮਾਰ ਦੇਵੇਗੀ ।ਅਤੇ ਇਹ ਵੀ ਕਹਿ ਰਹੀ ਹੈ ਕਿ ਉਹ ਉਸ ਤੋਂ ਉਸ ਦੇ ਦਾਦਾ ਅਤੇ ਦਾਦੀ ਤੋਂ ਖੋਹ ਕੇ ਲੈ ਜਾਵੇਗੀ ਅਤੇ ਉਸ ਨੂੰ ਕਹਿੰਦੀ ਹੈ ਕਿ ਇਹ ਗੱਲਾਂ ਤੈਨੂੰ ਦਾਦਾ ਤੇ ਦਾਦੀ ਸਿਖਾ ਰਹੇ ਹਨ ਤੇ ਤਾਂ ਹੋ ਉਸ ਨਾਲ ਇਸ ਤਰ੍ਹਾਂ ਵਰਤਾਵ ਕਰ ਰਿਹਾ ਹੈ। ਅੱਧੇ ਬੱਚਾ ਵੀ ਉਸ ਨਾਲ ਬਹਿਸ ਕਰਦਾ ਦਿਖਾਈ ਦੇ ਰਿਹਾ ਹੈ ਕਿ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦਾ ਉਹ ਆਪਣੇ ਪਾਪਾ ਨਾਲ ਰਹਿਣਾ ਚਾਹੁੰਦਾ ਹੈ ਉਹ ਉਸ ਨੂੰ ਚੰਗੀ ਨਹੀਂ ਲੱਗਦੀ। ਬੱਚਾ ਜਿਸ ਦਾ ਨਾਮ ਕੇ ਬਲੂ ਹੈ ਬਹੁਤ ਹੀ ਛੋਟੀ ਉਮਰ ਦਾ ਬੱਚਾ ਹੈ
ਅਤੇ ਆਪਣੀ ਮਾਂ ਨਾਲ ਲੜਾਈ ਕਰਦਾ ਦਿਖਾਈ ਦੇ ਰਿਹਾ ਹੈ। ਬਲੂ ਦੇ ਮਾਤਾ ਅਤੇ ਪਿਤਾ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਅਤੇ ਉਸ ਦੀ ਮਾਂ ਉਸ ਨੂੰ ਆਪਣੇ ਨਾਲ ਰਹਿਣ ਲਈ ਉਸ ਨੂੰ ਕਹਿ ਰਹੀ ਹੈ ਪਰ ਬੱਚਾ ਉਸ ਨੂੰ ਸਾਫ ਇਨਕਾਰ ਦਿੰਦਾ ਹੈ ਕਿ ਮੈਂ ਆਪਣੇ ਦਾਦਾ ਅਤੇ ਦਾਦੀ ਨਾਲ ਹੀ ਰਹੂੰਗਾ ਮੈਂ ਉਸ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਇਸੇ ਤਰ੍ਹਾਂ ਹੀ ਕਾਲ ਰਿਕਾਰਡਿੰਗ ਵਿੱਚੋਂ ਹੋਰ ਵੀ ਕਈ ਗੱਲਾਂ ਨੇ ਜੋ ਆਪਸ ਵਿੱਚ ਉਹ ਬਹਿਸ ਕਰ ਰਹੇ ਹਨ ਅਤੇ ਉਸ ਦੀ ਮਾਂ ਬੱਚੇ ਨੂੰ ਡਰਾ ਰਹੀ ਹੈ ਕਿ ਮੈਂ ਤੈਨੂੰ ਏਦਾਂ ਕਰ ਦੇਵਾਂਗੀ ਅਤੇ ਉਦਾ ਕਰ ਦੇਵਾਂਗੀ। ਅਤੇ ਹਰਮੀਤ ਕੌਰ ਕਹਿ ਰਹੀ ਹੈ
ਕਿ ਜਿੰਨੀ ਮਰਜ਼ੀ ਰਿਕਾ ਰਡਿੰਗ ਕਰ ਲਓ ਮੇਰੀ ਸਿਹਤ ਉੱਤੇ ਕੋਈ ਅਸਰ ਨਹੀਂ ਹੈ। ਇਸੇ ਤਰ੍ਹਾਂ ਹੀ ਇਹ ਰਿਕਾਰਡਿੰਗ ਪੂਰੇ ਪੰਜਾ ਬ ਵਿਚ ਫੈਲ ਗਈ ਹੈ ਜਿੱਥੇ ਕਿ ਉਸ ਨੂੰ ਧਮਕੀ ਦਿੰਦੀ ਦਿਖਾਈ ਦੇ ਰਹੀ ਹੈ। ਬੱਚਾ ਵੀ ਉਸ ਨਾਲ ਸਿੱਧੇ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ ਉਸ ਨੂੰ ਮਾੜਾ ਚੰਗਾ ਬੋਲ ਰਿਹਾ ਹੈ ਕਿ ਉਸ ਦੇ ਕਿਸੇ ਨਾਲ ਨਾਜਾ ਇਜ਼ ਸਬੰਧ ਹਨ। ਬੱਚਾ ਉਸ ਨੂੰ ਕਹਿ ਰਿਹਾ ਹੈ ਕਿ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਹਾਂ ਨਾ ਹੀ ਉਸ ਨਾਲ ਰਹਿਣਾ ਚਾਹੁੰਦਾ ਹੈ
ਉਹ ਆਪਣੇ ਪਿਤਾ ਅਤੇ ਦਾਦਾ ਦਾਦੀ ਨਾਲ ਰਹਿ ਕੇ ਖੁਸ਼ ਹੈ। ਪਰ ਉਸ ਦੀ ਮਾਂ ਉਸ ਨੂੰ ਲਗਾਤਾਰ ਧਮਕਾ ਰਹੀ ਹੈ ਕਿ ਉਹ ਉਸ ਨੂੰ ਮਾਰ ਦੇਵੇਗੀ ਉਸ ਨੂੰ ਕਹਿ ਰਹੀ ਹੈ ਕਿ ਉਸ ਤੋਂ ਜ਼ਿਆਦਾ ਦੂਰ ਨਹੀਂ ਹੈ ਉਹ ਉਸ ਦੇ ਨੇੜੇ ਹੀ ਹੈ। ਇਸੇ ਤਰ੍ਹਾਂ ਹੀ ਉਹ ਦੋਵੇਂ ਹੁਣ ਦੇ ਉੱਤੇ ਆਪਸ ਵਿੱਚ ਬਹਿਸ ਕਰਦੇ ਦਿਖਾਈ ਦਿੰਦੇ ਹਨ। ਹਾਂ ਜੀ ਦੋਸਤੋ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਅਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ ਅਤੇ ਆਪਣੇ ਵਿਚਾਰ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣੇ ਵਿਚਾਰ ਕੁਮੈਂਟ ਰਾਹੀਂ ਜ਼ਰੂਰ ਦੱਸੋ।ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ