ਦਿਲ ਰੋਜ਼ ਦੇ ਵਕੀਲ ਨੇ ਸਾਹਮਣੇ ਲਿਆਂਦੀ ਇਹ ਵੱਡੀ ਗੱਲ

Latest Update

ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿਸੀ ਪੁਰੀ ਇਲਾਕੇ ਲੁਧਿਆਣੇ ਦੇ ਵਿੱਚ ਇੱਕ ਔਰਤ ਦੇ ਵੱਲੋਂ ਆਪਣੀ ਹੀ ਇਕ ਢਾਈ ਸਾਲਾ ਦੀ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦਾ ਨਾਮ ਨੀਲਮ ਹੈ ਜਿਸ ਵਲੋਂ ਇਹ ਘਟੀਆ ਹਰਕਤ ਕੀਤੀ ਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਢਾਈ ਸਾਲਾ ਬੱਚੀ ਦਿਸਦਾ ਮਾਮਲੇ ਰੋਜ਼ ਹੈ ਉਹ ਇਸ ਅੌਰਤ ਨੂੰ ਭੂਆ ਕਹਿ ਕੇ ਬੁਲਾਇਆ ਕਰਦੀ ਸੀ ਪਰ ਇਸ ਔਰਤ ਦੇ ਵੱਲੋਂ ਕੋਈ ਰੰਜਿਸ਼ ਦੇ ਕਾਰਨ ਹੀ ਇਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਇਸ ਔਰਤ ਉਪਰ ਮਾਮਲਾ ਦਰਜ ਹੋ ਚੁੱਕਿਆ ਹੈ ਅਤੇ ਪੁਲੀਸ ਨੇ ਵੀ ਇਸ ਦੀ ਛਾਣਬੀਣ ਕਰ ਲਈ ਹੈ ਅਤੇ ਇਸ ਔਰਤ ਵੱਲੋਂ ਆਪਣਾ ਗੁਨਾਹ

ਕਬੂਲ ਵੀ ਕਰ ਲਿਆ ਗਿਆ ਹੈ ਪਰ ਫਿਰ ਵੀ ਇਹ ਗੱਲ ਨਿਕਲ ਕੇ ਸਾਹਮਣੇ ਹੈ ਕਿ ਹਾਲੇ ਤੱਕ ਇਸ ਕੇਸ ਦਾ ਚਲਾਨ ਅਦਾਲਤ ਤੱਕ ਨਹੀਂ ਪਹੁੰਚਿਆ ਆਇਸ਼ਾ ਇਹ ਇਸ ਦਰੋਜ ਦੇ ਵਕੀਲ ਦੁਆਰਾ ਦੱਸਿਆ ਗਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਚਲਾਣਾ ਅਦਾਲਤ ਤਕ ਨਹੀਂ ਪਹੁੰਚਦਾ ਉਦੋਂ ਤਕ ਇਸ ਔਰਤ ਨੂੰ ਸਜ਼ਾ ਨਹੀਂ ਦਿਵਾਈ ਜਾ ਸਕਦੀ ਹੁਣ ਨਜ਼ਾਰਾ ਹਰ ਇਕ ਵਿਅਕਤੀ ਇਹ ਖ਼ਬਰ ਜਾਣ ਕੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਕਿ ਕਿਸ ਵਿਅਕਤੀ ਦੇ ਕਹਿਣ ਤੇ ਇਹ ਹੋ ਰਿਹਾ ਹੈ ਅਤੇ ਇਸ ਔਰਤ ਨੂੰ ਸਜ਼ਾ ਨਹੀਂ ਮਿਲ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅੌਰਤ ਦੀ ਖ਼ਿਲਾਫ਼ ਕਦੋਂ ਤਕ ਅਦਾਲਤ ਵਿੱਚ ਮੁਕੱਦਮਾ ਚੱਲਦਾ ਹੈ ਅਤੇ ਇਸ ਔਰਤ ਨੂੰ ਛੱਤ ਤੋਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ ਪਰ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ ਕਿਉਂਕਿ ਏਡਾ ਵੱਡਾ ਕਾਰਨਾਮਾ ਕਰਨ ਵਾਲੀ ਔਰਤ ਜਿਸ ਨੇ ਇੱਕ ਮਾਸੂਮ ਬੱਚੀ ਦੀ ਜਾਨ ਲੈ

ਲਈ ਹੈ ਉਸ ਤਿਆਗ ਕੇ ਸਾਲਾਂ ਤਕ ਅਦਾਲਤ ਵਿੱਚ ਨਹੀਂ ਪਹੁੰਚਿਆ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਕਾਨੂੰਨ ਬਿਲਕੁਲ ਸੁੱਤਾ ਪਿਆ ਹੈ ਅਤੇ ਉਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਇਸ ਲਈ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਵੀ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਅਤੇ ਇਨਸਾਫ ਦੀ ਮੰਗ ਕੀਤੀ ਜਾਰੀ ਹਰੇਕ ਵਿਅਕਤੀ ਦਾ ਕਹਿਣਾ ਹੈ ਕਿ ਕੋਈ ਨਾ ਕੋਈ ਵਿਅਕਤੀ ਉਸ ਔਰਤ ਦੀ ਮਦਦ ਕਰ ਰਿਹਾ ਲੈ ਰਿਹਾ ਹੈ ਤਾਂ ਹੀ ਅਜਿਹਾ ਕੰਮ ਹੋ ਰਿਹਾ ਹੈ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਚ ਦੇ ਸਕਦੇ

https://youtu.be/7l05TVc6aeg

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published. Required fields are marked *