ਪਤੀ ਤੋਂ ਲੁਕ ਕੇ ਪਤਨੀ ਕਰਦੀ ਸੀ ਅਜਿਹਾ ਕਾਰਨਾਮਾ,ਜਦੋਂ ਪਤਾ ਚੱਲਿਆ ਤਾਂ ਪਤੀ ਦੇ ਉੱਡੇ ਹੋਸ਼!

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ ਜਾਣਕਾਰੀ ਮੁਤਾਬਕ ਇਕ ਵਿਅਕਤੀ ਲਵ ਮੈਰਿਜ ਕਰਵਾਉਂਦਾ ਹੈ ਉਸ ਸਮੇਂ ਉਹ ਆਪਣੀ ਪਤਨੀ ਦੀ ਇੱਕ ਹਰਕਤ ਨੂੰ ਪਸੰਦ ਨਹੀਂ ਕਰਦਾ ਸੀ। ਪਰ ਫਿਰ ਵੀ ਉਹ

ਆਪਣੀ ਪਤਨੀ ਦੇ ਨਾਲ ਇਹ ਗੱਲ ਕਰਦਾ ਹੈ ਕਿ ਜੇਕਰ ਉਹ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਨੌਨ ਵੈੱਜ ਛੱਡਣਾ ਪਵੇਗਾ ਭਾਵ ਮਾਸ ਮੱਛੀ ਹੋ ਇਨ੍ਹਾਂ ਦੇ ਘਰ ਆ ਕੇ ਨਹੀਂ ਖਾ ਸਕਦੀ ਕਿਉਂਕਿ ਇਸ ਵਿਅਕਤੀ ਨੂੰ ਮਾਸ ਮੱਛੀ ਬਿਲਕੁਲ ਵੀ ਪਸੰਦ ਨਹੀਂ ਸੀ ਉਸ ਸਮੇਂ ਇਹ ਔਰਤ ਇਸ ਵਿਅਕਤੀ ਦੇ ਨਾਲ ਵਾਅਦਾ ਕਰਦੀ ਹੈ ਕਿ ਉਹ ਕਦੇ ਵੀ ਮਾਸ

ਮੱਛੀ ਨਹੀਂ ਖਾਵੇਗੀ ਉਸ ਤੋਂ ਬਾਅਦ ਇਨ੍ਹਾਂ ਦਾ ਵਿਆਹ ਹੋ ਜਾਂਦਾ ਹੈ।ਵਿਆਹ ਤੋਂ ਕੁਝ ਸਮਾਂ ਬਾਅਦ ਤਕ ਤਾਂ ਇਸ ਦੀ ਪਤਨੀ ਬਿਲਕੁਲ ਠੀਕ ਰਹਿੰਦੀ ਹੈ ਪਰ ਜਿਵੇਂ ਹੀ ਉਹ ਪਾਰਟੀ ਵਿੱਚ ਜਾਣਾ ਸ਼ੁਰੂ ਕਰਦੀ ਹੈ ਜਾਂ ਫਿਰ ਘਰੋਂ ਬਾਹਰ ਜਾਂਦੀ ਹੈ ਤਾਂ ਮਾਸ ਮੱਛੀ ਖਾਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਇਸ ਵਿਅਕਤੀ ਨੂੰ ਇਸ ਗੱਲ ਦੀ ਭਿਣਕ ਲੱਗਦੀ ਹੈ ਤਾਂ ਇਸ ਨੂੰ ਕਾਫੀ ਜ਼ਿਆਦਾ ਗੁੱਸਾ ਆਉਂਦਾ

ਹੈ ਉਸ ਤੋਂ ਬਾਅਦ ਇਸ ਨੂੰ ਪਤਾ ਚੱਲਦਾ ਹੈ ਕਿ ਘਰ ਦੇ ਵਿਚ ਵੀ ਇਸ ਦੀ ਪਤਨੀ ਇਸ ਤੋਂ ਲੁਕ ਛਿਪ ਕੇ ਅਜਿਹਾ ਕੰਮ ਕਰਦੀ ਰਹਿੰਦੀ ਹੈ ਜਿਸ ਤੋਂ ਬਾਅਦ ਇਹ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਉਹ ਇਸ ਨਾਲ ਰਹਿਣਾ ਚਾਹੁੰਦੀ ਹੈ ਜਾਂ ਫਿਰ ਨੌਨ ਵੈੱਜ ਖਾਣਾ ਚਾਹੁੰਦੀ ਹੈ ਇਸ ਬਾਰੇ ਅਜੇ ਤਕ ਇਸ ਦੀ ਪਤਨੀ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ

ਨੌਨ ਵੈੱਜ ਖਾਏ ਬਿਨਾਂ ਨਹੀਂ ਰਹਿ ਸਕਦੀ ਇਸ ਲਈ ਇਸ ਵਿਅਕਤੀ ਨੂੰ ਇਹ ਡਰ ਹੈ ਕਿ ਇਸ ਦੀ ਪਤਨੀ ਇਸ ਨੂੰ ਛੱਡ ਨਾ ਦੇਵੇ ਇਸ ਲਈ ਇਸ ਨੇ ਆਪਣੀ ਇਹ ਸਮੱਸਿਆ ਸ਼ੋਸਲ ਮੀਡੀਆ ਉਤੇ ਸਾਂਝੀ ਕੀਤੀ ਹੈ ਅਤੇ ਲੋਕਾਂ ਤੋਂ ਰਾਇ ਮੰਗੀ ਹੈ ਬਹੁਤ ਸਾਰੇ ਲੋਕਾਂ ਦੇ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨੂੰ ਆਪਣੀ ਪਤਨੀ

ਦੀ ਇਸ ਸਮੱਸਿਆ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਨਹਾਉਣ ਵਿੱਚ ਖਾਏ ਬਿਨਾਂ ਨਹੀਂ ਰਹਿ ਸਕਦੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਨਾਨ ਵੈੱਜ ਖਾਂਦੇ ਹਨ ਉਨ੍ਹਾਂ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ ਕਿ ਇਸ ਵਿਅਕਤੀ ਨੂੰ ਆਪਣੀ ਪਤਨੀ ਦੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਭਾਵ ਇਸ ਨੂੰ ਵੀ ਆਪਣੀ ਪਤਨੀ ਦੀ ਸਮੱਸਿਆ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਖਾਣਾ ਪੀਣਾ ਚਾਹੁੰਦੀ ਹੈ ਇਹ ਆਪਣੀ ਪਤਨੀ ਦੇ ਨਾਲ ਧੱਕਾ ਨਾ ਕਰੇ ਕਿ ਉਹ ਇਹ ਚੀਜ਼ਾਂ ਨਾ ਖਾਵੇ ਨਹੀਂ ਤਾਂ ਇਨ੍ਹਾਂ ਦੀ ਜ਼ਿੰਦਗੀ ਦੇ ਵਿਚ ਸਮੱਸਿਆ ਆ ਸਕਦੀ ਹੈ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *