ਔਰਤ ਨੇ ਬੱਸ ਡਰਾਈਵਰ ਨਾਲ ਕਰ ਦਿੱਤੀ ਅਜਿਹੀ ਕਲੋਲ,ਦੇਖ ਕੇ ਤੁਹਾਡਾ ਵੀ ਨਿਕਲੇਗਾ ਹਾਸਾ!

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਲੋਕਾਂ ਦਾ ਮਨੋਰੰਜਨ ਕਰਦੇ ਹਨ ਜਾਂ ਫਿਰ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜੋ ਬੱਸਾਂ ਚਲਦੀਆਂ ਹਨ ਅਕਸਰ ਹੀ ਉਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਵੇਖੀ ਜਾਂਦੀ ਹੈ ਖ਼ਾਸਕਰ ਸਰਕਾਰੀ ਬੱਸਾਂ ਦੇ ਵਿੱਚ ਬਹੁਤ ਜ਼ਿਆਦਾ ਭੀਡ਼ ਹੁੰਦੀ ਹੈ ਕਿਉਂਕਿ

ਇੱਥੇ ਕੁਝ ਲੋਕਾਂ ਨੂੰ ਕੁਝ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਕੁਝ ਲੋਕ ਮੁਫ਼ਤ ਦੇ ਵਿੱਚ ਸਫ਼ਰ ਕਰ ਪਾਉਂਦੇ ਹਨ ਅਕਸਰ ਅਸੀਂ ਦੇਖਦੇ ਹਾਂ ਕਿ ਬੱਸਾਂ ਦੇ ਵਿੱਚ ਕੁਝ ਲੋਕ ਸੀਟਾਂ ਪਿੱਛੇ ਲੜਦੇ ਹੋਏ ਦਿਖਾਈ ਦਿੰਦੇ ਹਨ ਅਤੇ ਇੱਕ ਦੂਸਰੇ ਦੇ ਅੱਗਿਓਂ ਦੀ ਜਾ ਕੇ ਸੀਟ ਉੱਤੇ ਬੈਠਦੇ ਹਨ ਪਰ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ

ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਵੇਖਿਆ ਜਾ ਸਕਦਾ ਹੈ ਕਿ ਇੱਕ ਅੌਰਤ ਨੇ ਡਰਾੲੀਵਰ ਦੀ ਸੀਟ ਰੋਕ ਲਈ ਹੈ।ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਡਰਾੲੀਵਰ ਅੌਰਤ ਨੂੰ ਕਹਿ ਰਿਹਾ ਹੈ ਕਿ ਉਸ ਦੀ ਸੀਟ ਨੂੰ ਛੱਡ ਕੇ ਉਹ ਪਿੱਛੇ ਚਲੀ ਜਾਵੇ ਕਿਉਂਕਿ ਉਸ ਨੇ ਬੱਸ ਚਲਾਉਣੀ ਹੈ ਪਰ ਔਰਤ ਦਾ ਕਹਿਣਾ ਹੈ ਕਿ

ਉਸ ਨੇ ਇਹ ਸੀਟ ਰੋਕੀ ਹੈ ਡਰਾਈਵਰ ਨੂੰ ਪਿੱਛੇ ਚਲਾ ਜਾਣਾ ਚਾਹੀਦਾ ਹੈ ਅਤੇ ਪਿੱਛੇ ਜਾ ਕੇ ਉਹ ਬੱਸ ਚਲਾਵੇ ਇਸ ਦੀ ਇਹ ਗੱਲ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਅਤੇ ਡਰਾਈਵਰ ਵੀ ਇਸ ਨੂੰ ਪਾਗਲ ਕਹਿ ਕੇ ਬੁਲਾਉਂਦਾ ਹੈ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟਾਂ ਸਾਂਝੇ ਕਰ ਰਹੇ ਹਨ।

ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਹ ਔਰਤ ਸੱਚਮੁੱਚ ਹੀ ਦਿਮਾਗੀ ਕਮਜ਼ੋਰੀ ਦਾ ਸਾਹਮਣਾ ਕਰ ਰਹੀ ਹੋਵੇ ਜਿਸ ਕਾਰਨ ਇਸ ਵੱਲੋਂ ਅਜਿਹੀ ਹਰਕਤ ਕੀਤੀ ਜਾ ਰਹੀ ਹੈ ਅਤੇ ਇਸ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਪਿੱਛੇ ਜਾ ਕੇ ਬੱਸ ਚਲਾ ਲੈਣੀ ਚਾਹੀਦੀ ਹੈ ਦੇਖਿਆ ਜਾਵੇ ਤਾਂ ਸਾਡੇ ਦੇਸ਼ ਦੇ ਵਿਚ ਅਕਸਰ ਹੀ ਅਜਿਹੇ ਕਾਰਨਾਮੇ ਹੁੰਦੇ ਰਹਿੰਦੇ ਹਨ

ਜੋ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੰਦੇ ਹਨ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਹੈਰਾਨ ਰਹਿ ਚੁੱਕੇ ਹਨ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਾਸਾ ਮਜ਼ਾਕ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਤਰ੍ਹਾਂ ਦੇ ਕਾਰਨਾਮੇ ਸਿਰਫ਼ ਸਾਡੇ ਦੇਸ਼ ਵਿੱਚ ਹੀ ਦੇਖੇ ਜਾ ਸਕਦੇ ਹਨ ਕਿ ਕਿਸ ਤਰੀਕੇ ਨਾਲ ਲੋਕ ਵੱਖੋ ਵੱਖਰੀ ਸੋਚ ਰੱਖਦੇ ਹਨ ਅਤੇ ਆਪਣੀ ਜ਼ਿੱਦ ਪੁਗਾਉਣ ਦੇ ਲਈ ਕਈ ਵਾਰ ਆਪਣੇ ਦਿਮਾਗ ਤੋਂ ਕੰਮ ਵੀ ਨਹੀਂ ਲੈਂਦੇ ਇਸ ਮਾਮਲੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *