ਯੂਪੀ ਦੇ ਹਰਚਰਨ ਸਿੰਘ ਮਾਮਲੇ ਦੀ ਤਰ੍ਹਾਂ ਇਕ ਹੋਰ ਕੇਸ ਆਇਆ ਸਾਹਮਣੇ

ਭਾਰਤ ਦੇ ਅੰਦਰ ਅਜਿਹੇ ਬਹੁਤ ਸਾਰੇ ਕੇਸ ਹਨ ਜਿਨ੍ਹਾਂ ਵਿੱਚ ਮੁੰਡੇ ਤੇ ਕੁੜੀ ਨੂੰ ਪ੍ਰੇਮ ਸਬੰਧਾਂ ਕਰਕੇ ਆਪਣੀ ਜਾਨ ਗਵਾਉਣੀ ਪੈਂਦੀ ਹੈ।ਭਾਰਤ ਅੰਦਰ ਅਜਿਹੇ ਬਹੁਤ ਸਾਰੇ ਸੂਬੇ ਹਨ ਜਿਨ੍ਹਾਂ ਵਿਚ ਪ੍ਰੇਮ ਸੰਬੰਧਾਂ ਨੂੰ ਨਹੀਂ ਮੰਨਿਆ ਜਾਂਦਾ ਜਿਵੇਂ ਕਿ ਪੰਜਾਬ, ਹਰਿਆਣਾ ਯੂ ਪੀ ।ਇਸ ਤਰ੍ਹਾਂ ਹੀ ਇੱਕ ਕੇਸ ਜੋ ਪਹਿਲਾਂ ਯੂ ਪੀ ਤੋਂ ਆਇਆ ਸੀ ਇਸ ਕੇਸ ਵਿੱਚ ਇੱਕ ਨੌਜਵਾਨ ਮੁੰਡੇ ਨੂੰ ਪ੍ਰੇਮ ਸੰਬੰਧਾਂ ਕਰਕੇ ਕੁੜੀ ਦੇ ਘਰ ਵਲਿਆਂ ਵੱਲੋਂ ਉਸ ਨੂੰ ਮਾਰ ਦਿੱਤਾ ਜਾਂਦਾ ਹੈ।ਉਸ ਮੁੰਡੇ ਦਾ ਨਾਂ ਹਰਚਰਨ ਸਿੰਘ ਸੀ ।ਪਹਿਲਾਂ ਤਾਂ ਉਹ ਕੁੜੀ ਉਸ ਮੁੰਡੇ ਨੂੰ ਅੱਧੀ ਰਾਤ ਨੂੰ ਆਪਣੇ ਘਰ ਬੁਲਾਉਂਦੀ ਹੈ।

ਜਦੋਂ ਮੁੰਡਾ ਉਨ੍ਹਾਂ ਦੇ ਘਰ ਆ ਜਾਂਦਾ ਹੈ ਤਾਂ ਉਸ ਨੂੰ ਉਸ ਕੁੜੀ ਦੇ ਘਰਦਿਆਂ ਵੱਲੋਂ ਹੀ ਮਾਰ ਦਿੱਤਾ ਜਾਂਦਾ ਹੈ।ਇਸ ਤਰ੍ਹਾਂ ਹੀ ਇੱਕ ਹੁਣ ਹੋਰ ਕੇਸ ਜੋ ਹਰਿਆਣਾ ਤੋਂ ਆ ਰਿਹਾ ਹੈ ।ਇਹ ਕੇਸ ਵੀ ਬਿਲਕੁਲ ਹਰਚਰਨ ਸਿੰਘ ਦੇ ਕੇਸ ਵਰਗਾ ਹੀ ਹੈ।ਇਸ ਕੇਸ ਵਿੱਚ ਵੀ ਕੁੜੀ ਆਪਣੇ ਪ੍ਰੇਮੀ ਨੂੰ ਆਪਣੇ ਘਰ ਬੁਲਾਉਂਦੀ ਹੈ।ਜਦੋਂ ਉਸ ਦਾ ਪ੍ਰੇਮੀ ਉਸ ਦੇ ਘਰ ਆ ਜਾਂਦਾ ਹੈ ਤਾਂ ਉਸ ਕੁੜੀ ਦੇ ਘਰਦਿਆਂ ਵੱਲੋਂ ਉਹਦੇ ਪ੍ਰੇਮੀ ਨੂੰ ਫੜ ਲਿਆ ਜਾਂਦਾ ਹੈ ਤੇ ਉਸ ਲੜਕੇ ਦੇ ਨਾਲ ਕੁੜੀ ਦੇ ਘਰਦਿਆਂ ਵੱਲੋਂ ਉਸ ਨੂੰ ਮਾਰਿਆ ਕੁੱਟਿਆ ਜਾਂਦਾ ਹੈ

ਜਿਸ ਵਿੱਚ ਉਸ ਲੜਕੇ ਦੀ ਮੌਤ ਹੋ ਜਾਂਦੀ ਹੈ ।ਉਸ ਲੜਕੇ ਦੀ ਮੌਤ ਹੋਣ ਤੋਂ ਮਗਰੋਂ ਉਸ ਕੁੜੀ ਦੇ ਘਰਵਾਲੇ ਉਸ ਲੜਕੇ ਦੀ ਲਾਸ਼ ਨੂੰ ਇਕ ਸੜਕ ਦੇ ਉਪਰ ਪਾ ਦਿੰਦੇ ਹਨ ਤੇ ਸੜਕ ਉੱਤੇ ਪਾ ਕੇ ਉੱਥੋਂ ਚਲੇ ਜਾਂਦੇ ਹਨ ਇਹ ਸਾਰਾ ਕੁਝ ਉਹ ਤਾਂ ਕਰਦੇ ਹਨ ਕਿ ਲੋਕਾਂ ਨੂੰ ਏਦਾਂ ਲੱਗੇ ਕਿ ਇਹ ਇਕ ਐਕਸੀਡੈਂਟ ਹੈ ।ਇਹ ਸਾਰੀ ਵਾਰਦਾਤ ਰਾਤ ਨੂੰ ਇੱਕ ਵਜੇ ਹੁੰਦੀ ਹੈ ਕੁਝ ਟਾਈਮ ਬਾਅਦ ਸੜਕ ਤੋਂ ਇੱਕ ਬੰਦਾ ਲੰਘ ਰਿਹਾ ਹੁੰਦਾ ਤੇ ਉਸ ਨੂੰ ਲਾਸ ਦਾ ਪਤਾ ਲੱਗਦਾ ਹੈ ਤਾਂ ਉਹ ਇਸ ਲਾਸ ਨੂੰ ਸੜਕ ਤੋਂ ਚੱਕ ਕੇ ਇਕ ਸਾਈਡ ਤੇ ਕਰ ਦੇਂਦਾ ਹੈ

ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੰਦਾ ਹੈ ।ਪੁਲੀਸ ਮੌਕੇ ਤੇ ਪਹੁੰਚ ਕੇ ਉਸ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ ਤੇ ਉਸ ਦਾ ਪੋਸਟਮਾਰਟਮ ਕਰਵਾਉਂਦੀ ਹੈ ।ਪੁਲੀਸ ਇਸ ਮੁੰਡੇ ਦੀ ਜਾਣਕਾਰੀ ਉਸ ਦੇ ਘਰਦਿਆਂ ਨੂੰ ਦਿੰਦੀ ਹੈ ਜਦੋਂ ਪੁਲੀਸ ਉਸ ਦੇ ਘਰਦਿਆਂ ਤੋਂ ਪੁਸ਼ਟੀ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਮੁੰਡੇ ਦਾ ਵਿਆਹ ਹੋਇਆ ਹੋਇਆ ਸੀ ਤੇ ਇਸ ਮੁੰਡੇ ਦੇ ਕੋਲ ਸਵਾ ਮਹੀਨੇ ਦੀ ਇੱਕ ਕੁੜੀ ਸੀ।ਜਦੋਂ ਪੁਲਸ ਆਪਣੀ ਕਾਰਵਾਈ ਸ਼ੁਰੂ ਕਰਦੀ ਹੈ ਤਾਂ ਇਸ ਮਾਮਲੇ ਚ ਪਤਾ ਲੱਗਦਾ ਹੈ

ਕਿ ਇਹ ਮੌਤ ਇੱਕ ਪ੍ਰੇਮ ਸੰਬੰਧਾਂ ਕਰਕੇ ਹੋਈ ਹੈ।ਪੁਲਸ ਕੁੜੀ ਦੇ ਘਰ ਵਾਲਿਆਂ ਨੂੰ ਫੜ ਲੈਂਦੀ ਹੈ ਤੇ ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੰਦੀ ਹੈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮਾਮਲੇ ਹਨ ਜੋ ਅਕਸਰ ਹੀ ਭਾਰਤ ਦੇ ਅੰਦਰ ਦੇਖਣ ਨੂੰ ਮਿਲਦੇ ਹਨ।ਅੱਜਕੱਲ੍ਹ ਬਹੁਤ ਸਾਰੇ ਮੁੰਡੇ ਕੁੜੀਆਂ ਆਪਣੇ ਪ੍ਰੇਮ ਸਬੰਧਾਂ ਕਰਕੇ ਆਪਣੀ ਜਾਨ ਗੁਆ ਰਹੇ ਹਨ। ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਧੰਨਵਾਦਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *