ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਵੱਲੋਂ ਜਿੱਥੇ ਕਿਸਾਨੀ ਅੰਦੋਲਨ ਦੇ ਨਾਲ ਵੱਖ ਵੱਖ ਸਮੇਂ ਜੁੱਤੇ ਨਾਲ ਖੜ੍ਹਿਆ ਗਿਆ ਅਤੇ ਨੌਜਵਾਨਾਂ ਨੂੰ ਸੇਧ ਦਿੱਤੀ ਗਈ ਅੱਜ ਮੋਰਚਾ ਫਤਿਹ ਹੋਣ ਦੇ ਬਾਅਦ ਉਨ੍ਹਾਂ ਦੇ ਵੱਲੋਂ ਵੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਜਾ ਰਿਹਾ ਹੈ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਗਏ ਤੇ ਕਿਹਾ ਗਿਆ ਕਿ ਤੁਸੀਂ ਇਸ ਮੋਰਚੇ ਵਿਚ ਬਹੁਤਾਤ ਧਵਨ ਦਾ ਕਹਿਣਾ ਸੀ ਕਿ
ਉਨ੍ਹਾਂ ਨੇ ਇਸ ਮੋਰਚੇ ਵਿੱਚ ਜ਼ਿਆਦਾ ਸਾਥ ਨਹੀਂ ਦਿੱਤਾ ਜ਼ਿਆਦਾ ਸਾਥ ਆਗੂਆਂ ਅਤੇ ਹੋਰ ਕਿਸਾਨ ਵੀਰਾਂ ਦਾ ਦਿੱਤਾ ਹੋਇਆ ਸੀ ਪਰ ਉਹ ਹਮੇਸ਼ਾ ਇਸ ਮੋਰਚੇ ਨਾਲ ਜੁੜੇ ਰਹੇ ਨੇ ਇੰਨਾ ਹੀ ਨਹੀਂ ਬੱਬੂ ਮਾਨ ਦਾ ਇਹ ਵੀ ਕਹਿਣਾ ਸੀ ਕਿ ਕਿਸਾਨ ਜਿਗਰ ਆਪਣੀ ਪਾਰਟੀ ਬਣਾਉਂਦੇ ਨੇ ਤਾਂ ਉਨ੍ਹਾਂ ਦੇ ਪ੍ਰਚਾਰ ਦੇ ਲਈ ਹਿੱਕ ਠੋਕ ਕੇ ਖੜ੍ਹਨਗੇ ਜੇਕਰ ਕੋਈ ਮਜ਼ਦੂਰਾਂ ਦੀ ਪਾਰਟੀ ਕਿਸੇ
ਤਰ੍ਹਾਂ ਦਾ ਵੀ ਚੋਣ ਪ੍ਰਚਾਰ ਕਰਨਾ ਹੋਵੇਗਾ ਤਾਂ ਉਹ ਡਟ ਕੇ ਨਾਲ ਖੜ੍ਹਨਗੇ ਪਰ ਉਹ ਖੁਦ ਸਿਆਸਤ ਵਿੱਚ ਨਹੀਂ ਆਉਣਗੇ ਜੋ ਸਿਆਸਤ ਵਿੱਚ ਆਉਣਗੇ ਉਨ੍ਹਾਂ ਦਾ ਸਾਥ ਜ਼ਰੂਰ ਨਿਭਾਉਣਗੇ ਬੱਬੂ ਮਾਨ ਵਲੋਂ ਇਹ ਵੀ ਕਿਹਾ ਗਿਆ ਕਿ ਇਹ ਸਰਕਾਰਾਂ ਹੋਣੋਂ ਨਹੀਂ ਰਹਿਣੀਆਂ ਹੀ ਸਰਕਾਰਾਂ ਹੁਣ ਬਦਲ ਜਾਣਗੀਆਂ ਤੇ ਹੁਣ ਅਸੀਂ ਆਪਣੇ ਦਮ ਤੇ ਅਤੇ ਸਿੰਘ ਪੰਜਾਬ ਮੁੜਿਆ ਤਾਂ ਉਸ ਹਿਸਾਬ ਨਾਲ ਸਰਕਾਰਾਂ ਬਣਨਗੀਆਂ
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਦੇ ਵਿੱਚ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਵੀਡੀਓ ਬਣਾਉਣ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਸ ਵੀਡੀਓ ਵਿੱਚ ਤੁਹਾਡੀ ਇਸ ਸਬੰਧ ਵਿਚ ਕੀ ਰਾਇ ਹੈ ਆਪਣੀ ਰਾਏ ਨੂੰ ਕੁਮੈਂਟਾਂ ਦੇ ਵਿੱਚ ਲਿਖ ਕੇ ਸਾਡੇ ਤਕ ਜ਼ਰੂਰ ਪਹੁੰਚਾਂਗੇ ਇਹ ਸਾਰੀ ਜਾਣਕਾਰੀ ਸੱਚੀ ਤੇ ਸਟੀਕ ਹੈ ਤੇ ਸਾਡਾ ਹਮੇਸ਼ਾ ਇਹੀ ਟੀਚਾ ਰਹਿੰਦਾ ਹੈ ਕਿ ਅਸੀਂ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾ ਸਕੀਏ ਅਤੇ ਤਾਂ ਜੋ ਇਹ ਜਾਣਕਾਰੀ ਸਭ ਨਾਲ ਸਾਂਝੀ ਹੋ ਸਕੇ