ਭਗਵੰਤ ਮਾਨ ਦੇ ਵੱਲੋਂ ਜਿਸ ਤਰ੍ਹਾਂ ਅਪਾਹਜ ਲੋਕਾਂ ਦੇ ਨੂੰ ਹੁਣ ਟਰਾਈ ਸਾਈਕਲ ਦਿੱਤੇ ਜਾ ਰਹੇ ਨੇ ਉੱਥੇ ਹੀ ਭਗਵੰਤ ਮਾਨ ਦੇ ਵਲੋਂ ਹਰੇਕ ਵਰਗ ਦੇ ਲਈ ਵੀ ਸੋਚਿਆ ਜਾ ਰਿਹਾ ਇਹ ਲਹਿਰਾਗਾਗਾ ਤੋਂ ਆਈ ਹੋਈ ਇਕ ਔਰਤ ਦਾ ਕਹਿਣਾ ਹੈ ਜਿਨ੍ਹਾਂ ਦਾ ਨਾਂ ਜਸਪਾਲ ਕੌਰ ਅਤੇ ਉਮਰ ਪਚਵੰਜਾ ਸਾਲੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਪਹਿਲਾਂ ਕਾਂਗਰਸ ਦੇ ਨਾਲ ਜੁੜੇ ਰਹੇ ਨੇ
ਤੇ ਫਿਰ ਉਨ੍ਹਾਂ ਦੇ ਵੱਲੋਂ ਅਕਾਲੀ ਦਲ ਅਤੇ ਹੁਣ ਉਨ੍ਹਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਬਣਨ ਲੱਗ ਰਹੀ ਹੈ ਕਿ ਵਧੀਆ ਕਰ ਰਹੀ ਹੈ ਜੋ ਉਹਦੇ ਲੋਕਾਂ ਦਾ ਸੋਚਣਾ ਹੈ ਜਿਨ੍ਹਾਂ ਦਾ ਕੋਈ ਨਹੀਂ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਟ੍ਰਾਈਸਾਈਕਲ ਮਿਲ ਜਾਂਦਾ ਹੈ ਤਾਂ ਉਹ ਆਉਣ ਵਾਲੇ ਦਿਨਾਂ ਦੇ
ਵਿੱਚ ਭਗਵੰਤ ਮਾਨ ਦਾ ਜ਼ਰੂਰ ਪ੍ਰਚਾਰ ਕਰਨਗੇ ਇਨ੍ਹਾਂ ਹੀ ਨਹੀਂ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਕੇਜਰੀਵਾਲ ਦਿੱਲੀ ਦੇ ਵਿੱਚ ਕੁਝ ਕਰੇ ਨਾ ਕਰੇ ਪਰ ਸਾਨੂੰ ਪੰਜਾਬ ਦੇ ਵਿੱਚ ਆਪਣਾ ਵਿਕਾਸ ਚਾਹੀਦਾ ਹੈ ਭਗਵੰਤ ਮਾਨ ਵਲੋਂ ਹਰ ਇੱਕ ਦਾ ਲਗਾਤਾਰ ਸਾਥ ਵੀ ਦਿੱਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਭਗਵੰਤ ਮਾਨ ਨੂੰ ਹੀ ਇਸ ਸਾਲ ਵੋਟ ਪਾਉਣਗੇ
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਦੇ ਵਿੱਚ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਵੀਡੀਓ ਬਣਾਉਣ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਸ ਵੀਡੀਓ ਵਿੱਚ ਤੁਹਾਡੀ ਇਸ ਸਬੰਧ ਵਿਚ ਕੀ ਰਾਇ ਹੈ ਆਪਣੀ ਰਾਏ ਨੂੰ ਕੁਮੈਂਟਾਂ ਦੇ ਵਿੱਚ ਲਿਖ ਕੇ ਸਾਡੇ ਤਕ ਜ਼ਰੂਰ ਪਹੁੰਚਾਂਗੇ ਇਹ ਸਾਰੀ ਜਾਣਕਾਰੀ ਸੱਚੀ ਤੇ ਸਟੀਕ ਹੈ ਤੇ ਸਾਡਾ ਹਮੇਸ਼ਾ ਇਹੀ ਟੀਚਾ ਰਹਿੰਦਾ ਹੈ ਕਿ ਅਸੀਂ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾ ਸਕੀਏ ਅਤੇ ਤਾਂ ਜੋ ਇਹ ਜਾਣਕਾਰੀ ਸਭ ਨਾਲ ਸਾਂਝੀ ਹੋ ਸਕੇ