ਸ਼ੰਭੂ ਬਾਰਡਰ ਤੇ ਚਲਾ ਦਿੱਤਾ ਟੋਲ ਪਲਾਜ਼ਾ ਦੇਖੋ ਫਿਰ ਕਿਵੇਂ ਭਿੜਿਆ ਇਕੱਲਾ ਸਿੰਘ ਪੱਟ ਸੁੱਟੇ ਟੋਲ ਬੈਰੀਅਰ

Latest Update

ਕਿਸਾਨ ਵੀਰਾਂ ਦੇ ਵੱਲੋਂ ਜਿੱਥੇ ਦਿੱਲੀ ਵਿਚ ਲਗਾਤਾਰ ਇਕ ਸਾਲ ਧਰਨਾ ਚਲਾਇਆ ਗਿਆ ਤੇ ਧਰਨੇ ਦੇ ਦੌਰਾਨ ਸਾਰੇ ਟੋਲ ਪਲਾਜ਼ਾ ਬੰਦ ਸਨ ਅਤੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਫਰੀ ਕਰ ਦਿੱਤਾ ਗਿਆ ਸੀ ਪਰ ਹੁਣ ਜਦੋਂ ਕਿਸਾਨਾਂ ਦੇ ਵੱਲੋਂ ਇਹ ਮੋਰਚਾ ਫਤਿਹ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਦੇ ਵੱਲੋਂ ਮੰਨ ਲਈਅਾਂ ਗਈਅਾਂ ਨੇ ਮੋਰਚਾ ਫਤਹਿ ਕਰਨ ਤੋਂ ਬਾਅਦ

ਇਹ ਮੋਰਚੇ ਨੂੰ ਹੁਣ ਇੱਥੋਂ ਪੰਜਾਬ ਦੇ ਵੱਲ ਚਾਲੇ ਪਾ ਲਏ ਨੇ ਨਾ ਹੀ ਨਹੀਂ ਇਸ ਮੋਰਚੇ ਦੇ ਖ਼ਤਮ ਹੋਣ ਦੇ ਐਲਾਨ ਬਾਅਦ ਲਗਾਤਾਰ ਹਿਲਾ ਨਾ ਲਾਉਣਾ ਸਾਹਮਣੇ ਹੋ ਗਏ ਕਿ ਹੁਣ ਥੋੜ੍ਹੇ ਹੀ ਸਮੇਂ ਵਿੱਚ ਟੋਲ ਪਲਾਜ਼ਿਆਂ ਦਾ ਟੈਕਸ ਵਧਾ ਦਿੱਤਾ ਜਾਵੇਗਾ ਕਿਉਂਕਿ ਸਰਕਾਰ ਆਪਣਾ ਕਰ ਵਸੂਲਣਾ ਚਾਹੁੰਦੀ ਹੈ ਜੋਸ਼ ਨੂੰ ਪਿਛਲੇ ਇਕ ਸਾਲ ਦੇ ਵਿਚ ਘਾਟਾ ਪਿਆ ਹੈ ਤੇ ਸੰਗੂ ਬਾਰਡਰ ਦੇ ਉੱਪਰ ਲੱਗੇ ਹੋਏ ਟੋਲ ਪਲਾਜ਼ਾ ਤੇ

ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਟੋਲ ਨੂੰ ਚਾਲੂ ਵੀ ਕਰ ਦਿੱਤਾ ਗਿਆ ਹੈ ਜਿਥੇ ਅਜੇ ਤੱਕ ਟੌਲ ਚਾਲੂ ਕਰਨ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਉੱਥੇ ਹੀ ਇਸ ਟੂਲ ਨੂੰ ਜਾਰੀ ਕਰਨ ਦਾ ਕੋਈ ਸੰਦੇਸ਼ ਆਏ ਬਿਨਾਂ ਹੀ ਇੱਥੇ ਟੋਲ ਟੈਕਸ ਕੱਟੇ ਜਾ ਰਹੇ ਨੇ ਜਿਸ ਕਰਕੇ ਹੁਣ ਕਾਫ਼ੀ ਲੰਬੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਇੱਕ ਸਿੰਘ ਦੇ ਵੱਲੋਂ ਇਸ ਗੱਡੀਆਂ ਨੂੰ ਟੋਲ ਟੈਕਸ ਦੇ

ਉੱਤੇ ਲੱਗੇ ਹੋਏ ਬੈਰੀਅਰ ਨੂੰ ਚੱਕ ਕੇ ਲੰਘਾਇਆ ਜਾ ਰਿਹਾ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਬਿਨਾਂ ਦੱਸੇ ਤੋਂ ਇਹ ਸਭ ਕੁਝ ਕੀਤਾ ਜਾ ਰਿਹਾ ਏ ਤੇ ਪਿੱਛੇ ਜੋ ਲੋਕ ਖਡ਼੍ਹੇ ਨੂੰਹਾਂ ਨੂੰ ਕਾਫੀ ਦਿੱਕਤ ਹੋ ਰਹੀ ਹੈ ਕਈਆਂ ਨੇ ਐਮਰਜੈਂਸੀ ਕੰਮ ਜਾਣੇ ਨੇ ਬੱਚਿਆਂ ਦੀਆਂ ਗੱਡੀਆਂ ਖਡ਼੍ਹੀਆਂ ਜਿਨ੍ਹਾਂ ਨੇ ਆਪਣੇ ਘਰੇ ਪਹੁੰਚਣਾ ਹੈ ਇਸ ਕਰਕੇ ਬਿਨਾਂ ਕਿਸੇ ਨੋਟੀਫਿਕੇਸ਼ਨ ਤੋਂ ਅਜਿਹਾ ਕਰਨਾ ਕਾਫ਼ੀ ਗ਼ਲਤ ਕਾਮਿਆਂ ਤੇ ਸਿੰਜਦੇ ਵੱਲੋਂ ਇਕੱਲੇ ਹੀ ਅੱਬਾਸ ਸ਼ੱਕੀ ਗਏ ਤੇ ਇਕੱਲੇ ਹੀ ਉਹ ਇੱਥੇ ਗੱਡੀਆਂ ਲਗਾ ਰਹੀ ਸੀ

Leave a Reply

Your email address will not be published. Required fields are marked *