ਇਸ ਨੌਜਵਾਨ ਨੇ ਬਣਾਈ ਅਜਿਹੀ ਜੇ ਸੀ ਬੀ ਕੇ ਚਾਰੇ ਪਾਸੇ ਹੋ ਰਹੀ ਹੈ ਚਰਚਾ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਨਦੀ ਵਿਚ ਬਹੁਤ ਸਾਰੇ ਬੱਚਿਆਂ ਦੇ ਵੱਲੋਂ ਅਜਿਹੇ ਹਰਕਤਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਤੇ ਕਦੇ ਕਿਸੇ ਨੂੰ ਯਕੀਨ ਹੁੰਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਵਿਚ ਬੱਚੇ ਦੇ ਵੱਲੋਂ ਆਪਣੇ ਪਿਤਾ ਦੇ ਕੋਲੋਂ ਜੇ ਸੀ ਬੀ ਦੀ ਮੰਗ ਕੀਤੀ ਜਾਂਦੀ ਹੈ ਪਰ ਉਸਦੇ ਪਿਤਾ ਦੀ ਗ਼ਰੀਬੀ ਦੇ ਕਾਰਨ ਹੋਏ ਇਸ ਨੂੰ ਨਹੀਂ ਦੇ ਸਕਦਾ ਇਸ ਤੋਂ ਬਾਅਦ ਇਸ ਬੱਚੇ ਦੇ ਦੁਬਾਰਾ ਆਪਣਾ ਦਿਮਾਗ ਲਗਾਇਆ ਜਾਂਦਾ ਹੈ ਤੇ ਲੱਕੜੀਆਂ ਦੀ ਸਹਾਇਤਾ ਦੇ ਨਾਲ ਉਸਦੇ ਦੁਆਰਾ ਆਪਣੀ ਹੀ ਇੱਕ ਜੇਸੀਬੀ ਬਣਾ ਲਈ ਜਾਂਦੀ ਹੈ ਇਸ ਜੇਸੀਬੀ ਨੂੰ ਉਹ ਇਕ ਵੀਡੀਓ ਦੇ

ਰਾਹੀਂ ਲੋਕਾਂ ਦੇ ਨਾਲ ਸਾਂਝੀ ਕਰਦਾ ਹੈ ਤੇ ਇਸ ਵੀਡੀਓ ਦੇ ਵਿੱਚ ਇਹ ਬੱਚਾ ਇਸ ਲੱਕੜ ਦੀ ਬਣਾਈ ਜੇਸੀਬੀ ਨੂੰ ਵਰਤ ਦਾ ਫਾਇਦਾ ਵੀ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਲੋਕਾਂ ਦੁਆਰਾ ਡਿਵੀਜ਼ਨ ਦੇ ਖੁਦ ਵਾਅਦਾ ਬਹੁਤ ਸਾਰੇ ਵਿਚਾਰ ਦਿੱਤੇ ਜਾ ਰਹੇ ਹਨ ਬਹੁਤ ਸਾਰੇ ਲੋਕਾਂ ਦੁਆਰਾ ਇਸ ਬੱਚੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਬੱਚੇ ਨੇ ਇੰਨੀ ਜ਼ਿਆਦਾ ਗ਼ਰੀਬੀ ਹੋਣ ਦੇ ਕਾਰਨ ਵੀ ਆਪਣੇ ਦਿਮਾਗ ਦੇ ਨਾਲ ਆਪਣੇ ਖੇਡਣ ਦੇ ਲਈ ਅਜਿਹੀ ਚੀਜ਼ ਬਣਾ ਲਈ ਹੈ ਜਿਸ ਦੀ ਕਿ ਉਹ ਅੱਗੇ ਜਾ ਕੇ ਵਰਤੋਂ ਕਰ ਸਕਦਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੁਆਰਾ ਇਸ ਬੱਚੇ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸਦੇ ਹੁਨਰ ਦੀ ਪ੍ਰਸੰਸਾ ਕੀਤੀ ਜਾ ਰਹੀ ਹਰ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇਸ ਬੱਚੇ ਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ ਹੈ ਅਤੇ

ਅਜਿਹੀ ਚੀਜ਼ ਬਣਾ ਦਿੱਤੀ ਹੈ ਜੋ ਕਿ ਇਸਨੂੰ ਵੈਸੇ ਵੀ ਆਪਣੇ ਹਮਲੇ ਵਿੱਚ ਮਦਦ ਕਰ ਸਕਦੀ ਹੈ ਇਸ ਬੁਝਣ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਬਾਜ਼ਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ ਕਿਉਂਕਿ ਅੱਜਕੱਲ੍ਹ ਬਹੁਤ ਘੱਟ ਅਜਿਹੇ ਬੱਚੇ ਅਤੇ ਨੌਜਵਾਨ ਹਨ ਜੋ ਕਿ ਆਪਣੇ ਦਿਮਾਗ ਦਾ ਸਹੀ ਕੰਮ ਦੇ ਵਿੱਚ ਇਸਤੇਮਾਲ ਕਰਦੇ ਹਨ ਜ਼ਿਆਦਾਤਰ ਲੋਕਾਂ ਦੇ ਵੱਲੋਂ ਗਲਤ ਚੀਜ਼ਾਂ ਦੇ ਵਿੱਚ ਹੀ ਅਜਿਹੇ ਕੰਮ ਕੀਤੇ ਜਾਂਦੇ ਹਨ ਇਸ ਲਈ ਜੋ ਵੀ ਬੱਚਾ ਜਾਂ ਨੌਜਵਾਨ ਅਜਿਹੇ ਵਧੀਆ ਕੰਮ ਕਰਦਾ ਹੈ ਉਸ ਦਾ ਹੌਸਲਾ ਵਧਾਉਣ ਦੇ ਲਈ ਵੱਧ ਤੋਂ ਵੱਧ ਵਿਚਾਰ ਤੁਸੀਂ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

https://youtu.be/sfDxfKCF8uU

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published. Required fields are marked *