ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਕਿਉਂਕਿ ਇਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਜਿਹੇ ਕਾਰਨਾਮੇ ਕਰਦੇ ਰਹਿੰਦੇ ਹਨ ਜਿਨ੍ਹਾਂ ਤੇ ਕਦੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਸਾਡੇ ਸਾਹਮਣੇ ਆ ਰਿਹਾ ਹੈ ਇੱਥੇ ਇਕ ਲੜਕੀ ਜਿਸ ਦਾ ਨਾਮ ਅੰਮਾ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿਸ ਦੀ ਸ਼ਲਾਘਾ ਹਰ ਪਾਸੇ ਹੋ ਰਹੀ ਹੈ ਇੱਥੋਂ ਤਕ ਕਿ ਵਿਦੇਸ਼ਾਂ ਦੇ ਵਿਚ ਵੀ ਲੋਕ ਉਸ ਦੇ ਇਸ ਕਾਰਨਾਮੇ ਦੀ ਸ਼ਲਾਘਾ ਕਰ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਲਾਕਡਾਊਨ ਦੇ ਵਿਚ ਅੰਮਾ ਦੇ ਪਿਤਾ ਦੀ ਜੂਸ ਦੀ ਰੇਹੜੀ ਦੀ ਦੁਕਾਨ ਬੰਦ ਹੋ ਗਈ ਜਿਸ ਤੋਂ ਬਾਅਦ ਇਸਦਾ ਸਾਰਾ ਪਰਿਵਾਰ
ਸਡ਼ਕ ਦੇ ਉਪਰ ਆ ਗਿਆ ਪਰ ਇਸ ਲੜਕੀ ਦੇ ਵਿਚ ਪੜ੍ਹਾਈ ਦੀ ਇੰਨੀ ਲਗਨ ਸੀ ਕਿ ਇਸ ਨੇ ਆਪਣੀ ਪੜ੍ਹਾਈ ਨਹੀਂ ਛੱਡੀ ਉਸ ਨੇ ਦੱਸਿਆ ਹੈ ਕਿ ਜਦੋਂ ਇਹ ਸੜਕ ਦੇ ਉੱਪਰ ਫੁੱਟਬਾਲ ਉੱਪਰ ਪੜ੍ਹਿਆ ਕਰਦੀ ਸੀ ਤਾਂ ਪੁਲਸ ਵਾਲਿਆਂ ਵੱਲੋਂ ਇਸ ਨੂੰ ਉਠਾ ਦਿੱਤਾ ਜਾਂਦਾ ਹੈ ਪਰ ਫਿਰ ਵੀ ਇਹ ਆਪਣੇ ਪਿਤਾ ਦੇ ਨਾਲ ਕਿੰਨੇ ਘੰਟਿਆਂ ਦਾ ਸਫ਼ਰ ਤੈਅ ਕਰਕੇ ਕਿਸੇ ਹੋਰ ਜਗ੍ਹਾ ਤੇ ਚਲੀ ਜਾਂਦੀ ਸੀ ਜਿਸ ਤੋਂ ਬਾਅਦ ਇਸ ਦੇ ਬਲਬੂਤੇ ਹੀ ਪੜ੍ਹਾਈ ਸ਼ੁਰੂ ਕੀਤੀਅਾਂ ਦੀ ਸੀਟ ਤੋਂ ਬਾਅਦ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਇਸ ਦੀ ਲਗਨ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਸਪੇਨ ਦੇ ਇੱਕ ਵਿਅਕਤੀ ਦੇਸ਼ ਦੇ ਲਈ ਡੋਨੇਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਇੰਨੀ ਜ਼ਿਆਦਾ ਮਦਦ ਕੀਤੀ ਕਿ ਇਸ ਦੇ ਲਈ ਸਾਰੇ ਹੀ ਲੋਕਾਂ ਨੇ ਡਰੇਨ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਸ ਦੇ ਲਈ ਹੁਣ ਲੋਕਾਂ ਵੱਲੋਂ ਪੈਸੇ ਇਕੱਠੇ ਕਰਕੇ ਘਰ ਵੀ ਬਣਵਾ ਦਿੱਤਾ ਗਿਆ ਹੈ ਅਤੇ ਇਸ ਦੀ ਪੜ੍ਹਾਈ ਦਾ ਸਾਰਾ ਖਰਚਾ ਵੀ ਚੁੱਕਣ ਲਈ ਤਿਆਰ
ਹੈ ਉੱਥੇ ਹੀ ਮੁੰਬਈ ਦੇ ਇਕ ਐਨਜੀਓ ਨੇ ਵੀ ਇਸ ਨੂੰ ਹਰ ਮਹੀਨੇ ਤਿੱਨ ਹਜ਼ਾਰ ਰੁਪਿਆ ਦੇਣ ਦਾ ਵਾਅਦਾ ਕੀਤਾ ਹੈ ਇਸਦੇ ਨਾਲ ਹੀ ਅੰਮਾ ਦਾ ਕਹਿਣਾ ਹੈ ਕਿ ਉਹ ਲੋਕਾਂ ਵੱਲੋਂ ਕੀਤੇ ਗਏ ਇਸ ਉਪਕਾਰ ਦਾ ਜ਼ਰੂਰ ਫਲ ਲੈ ਕੇ ਸਭ ਕੁਝ ਦਾ ਕਹਿਣਾ ਹੈ ਕਿ ਉਹ ਲੋਕਾਂ ਦੀਆਂ ਆਸਾਂ ਉਪਰ ਜ਼ਰੂਰ ਖਰੀ ਉੱਤਰੇਗੀ ਅਤੇ ਉਹ ਗਰੈਜੂਏਟ ਕਰਕੇ ਕੁਝ ਨਾ ਕੁਝ ਜ਼ਰੂਰ ਬਣੇਗੀ ਇਸ ਵੀਡੀਓ ਨੂੰ ਦੇਖਣ ਲਈ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਹਰ ਇੱਕ ਵਿਅਕਤੀ ਦੇ ਵੱਲੋਂ ਅੰਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਸਨੇ ਇੰਨੀ ਗ਼ਰੀਬੀ ਦੇ ਵਿੱਚ ਵਿੱਚ ਵੀ ਪਡ਼੍ਹਾਈ ਨੂੰ ਨਹੀਂ ਛੱਡਿਆ ਇਸ ਤੋਂ ਇਲਾਵਾ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ