ਜੇਕਰ ਤੁਸੀਂ ਕਰਦੇ ਹੋ ਇਹ ਕੰਮ ਤਾਂ ਸਰਕਾਰ ਦੇਵੇਗੀ ਤੁਹਾਨੂੰ ਫਰੀ ਦੇ ਵਿੱਚ ਪੈਟਰੋਲ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੇ ਵੀਡੀਓ ਸਾਹਮਣਾ ਰਹਿੰਦੀਆਂ ਹਨ ਜਿਨਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਕਿਉਂਕਿ ਇਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿਹੇ ਕਾਰਨਾਮੇ ਕੀਤੇ ਹਨ ਜਿਨ੍ਹਾਂ ਨੂੰ ਵੇਖ ਕੇ ਹਰੇਕ ਵਿਅਕਤੀ ਦੇ ਹੋਸ਼ ਉੱਡ ਜਾਂਦੇ ਹਨ ਅਜਿਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸੂਰਤ ਦੀ ਸਰਕਾਰ ਦੁਬਾਰਾ ਇਕ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਨੂੰ ਸੁਣ ਕੇ ਹਰ ਇੱਕ ਵਿਅਕਤੀ ਹੈਰਾਨ ਹੈ ਕਿਉਂਕਿ ਇੱਥੇ ਦੇ ਲੋਕ ਕੋਰੂਨਾ ਨੂੰ ਲੈ ਕੇ ਬਹੁਤ ਜ਼ਿਆਦਾ ਲਾਪ੍ਰਵਾਹੀ ਵਰਤ ਰਹੇ ਹਨ ਪਹਿਲਾਂ ਕੋਰੋਨਾ ਖਾਲ ਵਿੱਚ ਬਹੁਤ ਸਾਰੇ ਲੋਕਾਂ ਨੇ ਪਹਿਲੀ ਡੋਜ਼ ਲਗਵਾ ਲਈ ਸੀ ਪਰ ਇਸ ਤੋਂ ਬਾਅਦ ਸਾਰੇ ਹੀ ਲੋਕ ਆਪਣੇ

ਕੰਮਾਂ ਵਿੱਚ ਰੁੱਝ ਗਏ ਕਿਉਂਕਿ ਕੋਰੋਨਾ ਕਾਲ ਦੇ ਚਲਦਿਆਂ ਸਾਰੇ ਹੀ ਲੋਕ ਘਰਾਂ ਵਿੱਚ ਸਨ ਅਤੇ ਸਾਰੇ ਹੀ ਲੋਕਾਂ ਨੇ ਆਪਣੀ ਡੋਜ ਲਗਵਾ ਲਈ ਸੀ ਪਰ ਜਦੋਂ ਜਿਵੇਂ ਜਿਵੇਂ ਕੰਮ ਚੱਲਣ ਲੱਗੇ ਤਾਂ ਸਾਰੇ ਲੋਕ ਲਾਪਰਵਾਹ ਹੋ ਗਏ ਅਤੇ ਆਪਣਾ ਆਪਣਾ ਕੰਮਾਂ ਵਿੱਚ ਰੁੱਝ ਗਏ ਲਈ ਉਹ ਕਿਸੇ ਨੇ ਵੀ ਦੂਜੀ ਡੋਜ਼ ਨਹੀਂ ਲਗਵਾਈ ਇਸ ਲਈ ਹੁਣ ਸੂਰਤ ਪ੍ਰਸ਼ਾਸਨ ਨੇ ਇਕ ਵੱਡਾ ਫੈਸਲਾ ਲਿਆ ਹੈ ਜਿਸ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਲਾਲਚ ਦਿੱਤਾ ਹੈ ਕਿ ਜੋ ਵੀ ਵਿਅਕਤੀ ਕਰੁਣਾ ਦੀ ਦੂਜੀ ਡੋਜ਼ ਲਗਵਾਏਗਾ ਉਸ ਨੂੰ ਇੱਕ ਲਿਟਰ ਪੈਟਰੋਲ ਫਰੀ ਵਿੱਚ ਦਿੱਤਾ ਜਾਵੇਗਾ ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੁਆਰਾ ਟੀਕਾਕਰਨ ਸ਼ੁਰੂ ਕਰ ਦਿੱਤੀ ਇਸ ਨਦੀ ਨਾਲ ਹਰੇਕ ਵਿਅਕਤੀ ਗਰੁੱਪ ਪੈਟਰੋਲ ਨੂੰ ਲੈ ਰਿਹਾ ਹੈ ਹਰੇਕ ਵਿਅਕਤੀ ਦੁਆਰਾ ਇਸ ਸਕੀਮ ਦਾ ਫਾਇਦਾ ਉਠਾਇਆ ਜਾ ਰਿਹਾ ਹੈ ਕੋਈ ਪੈਟਰੋਲ ਵੀ ਬਹੁਤ ਜ਼ਿਆਦਾ ਮਹਿੰਗਾ ਹੋ ਰਿਹਾ ਹੈ ਇਸ ਲਈ ਹਰੇਕ ਵਿਅਕਤੀ ਦੁਆਰਾ ਇਹ ਡੋਜ਼ ਲਗਵਾਉਣ ਤੋਂ

ਬਾਅਦ ਇਕ ਲਿਟਰ ਪੈਟਰੋਲ ਫਰੀ ਵਿੱਚ ਲਿਆ ਜਾ ਰਿਹਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਵਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਸਰਕਾਰਾਂ ਆਪਣਾ ਮਤਲਬ ਕੱਢਣ ਦੇ ਲਈ ਲੋਕਾਂ ਨੂੰ ਭਿਖਾਰੀ ਤੱਕ ਬਣਾ ਦਿੰਦੀਆਂ ਹਨ ਅਤੇ ਹਰੇਕ ਲਾਲਚ ਦੇ ਕੇ ਉਨ੍ਹਾਂ ਤੋਂ ਆਪਣਾ ਮਤਲਬ ਕਰਦੀਆਂ ਹਨ ਇਸਦੇ ਨਾਲ ਹੀ ਬਹੁਤ ਸਾਰੇ ਲੋਕਾਂ ਵੱਲੋਂ ਸਰਕਾਰ ਦੀ ਤਾਰੀਫ ਕੀਤੀ ਕੀਤੀ ਜਾ ਰਹੀ ਹੈ ਕਿ ਉਹ ਲੋਕਾਂ ਦੀ ਸਿਹਤ ਦੇ ਲਈ ਆਪਣੇ ਵੱਲੋਂ ਵੀ ਸਕੀਮਾਂ ਘੜ ਰਹੇ ਹਨ ਇਸਦੇ ਨਾਲ ਹੀ ਤੁਸੀਂ ਵੀ ਆਪਣੇ ਪ੍ਰਚਾਰ ਕਮੇਟ ਬਖ਼ਸ਼ ਵਿਚ ਦੇ ਸਕਦੇ ਹੋ

Leave a Reply

Your email address will not be published. Required fields are marked *