ਵੇਖੋ ਸੋਸ਼ਲ ਮੀਡੀਆ ਤੇ ਕਿਵੇਂ ਲੋਕ ਤੁਹਾਡੀ ਜ਼ਿੰਦਗੀ ਨੂੰ ਕਰ ਸਕਦੇ ਹਨ ਬਰਬਾਦ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਰਿਸ਼ੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਸਾ ਕੇ ਕੁਝ ਲੜਕੀਆਂ ਜਾਂ ਲੜਕਿਆਂ ਦੇ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਅਜਿਹੇ ਹੀ ਮਾਮਲੇ ਨੂੰ ਦੱਸਣ ਦੇ ਲਈ ਅੱਜ ਇਕ ਇੰਸਪੈਕਟਰ ਦੇ ਵੱਲੋਂ ਇਕ ਵੀਡੀਓ ਸਾਹਮਣੇ ਕੀਤੀ ਗਈ ਹੈ ਜਿਸਦੇ ਵਿਚ ਉਨ੍ਹਾਂ ਨੇ ਸਾਰੇ ਹੀ ਲੋਕਾਂ ਨੂੰ ਇਸ ਗੱਲ ਦੇ ਲਈ ਜਾਗਰੂਕ ਕੀਤਾ ਹੈ ਕਿ ਕਿਸ ਤਰ੍ਹਾਂ ਲੋਕ ਤੁਹਾਡੇ ਫੇਸਬੁਕ ਜਾਂ ਇੰਸਟਾਗ੍ਰਾਮ ਜਾਂ ਵ੍ਹੱਟਸਐਪ ਅਕਾਉਂਟ ਤੇ ਤੁਹਾਡੇ ਨਾਲ ਦੋਸਤੀ ਕਰਦੇ ਹਨ ਅਤੇ ਬਾਅਦ ਦੇ ਵਿੱਚ ਤੁਹਾਨੂੰ ਬਲੈਕਮੇਲ

ਕਰਦੇ ਹਨ ਇਸ ਲਈ ਉਨ੍ਹਾਂ ਨੇ ਦੱਸਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਜੇਕਰ ਤੁਹਾਨੂੰ ਮੈਸੇਜ ਆਉਂਦਾ ਹੈ ਕਿਸੇ ਵੀ ਐਪ ਦੇ ਉੱਪਰ ਤਾਂ ਉਸ ਨੂੰ ਇਗਨੋਰ ਕਰ ਦਿਓ ਕਿਉਂਕਿ ਜੇਕਰ ਤੁਸੀਂ ਉਸ ਦੇ ਨਾਲ ਗੱਲਬਾਤ ਕਰਦੇ ਹੋਂਦ ਅਤੇ ਜੇਕਰ ਉਹ ਤੁਹਾਡੇ ਨਾਲ ਇੰਟਰੈਸਟ ਦਿਖਾਉਂਦੇ ਹਨ ਅਤੇ ਤੁਹਾਡੇ ਨਾਲ ਵੀਡੀਓ ਕਾਲ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਹੋ ਅਤੇ ਉਹ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਕੱਪੜੇ ਉਤਾਰ ਕੇ ਜਾਂ ਤੁਹਾਨੂੰ ਕੱਪੜੇ ਉਤਾਰ ਦੇ ਲਈ ਕਹਿ ਕੇ ਤੁਹਾਡੀ ਵੀਡੀਓ ਤਿਆਰ ਕਰ ਲੈਂਦੇ ਹਨ ਅਤੇ ਬਾਅਦ ਵਿੱਚ ਤੁਹਾਨੂੰ ਉਹ ਵੀਡੀਓ ਭੇਜ ਕੇ ਤੁਹਾਨੂੰ ਬਲੈਕ ਕਰਦੇ ਹਨ ਇਸ ਲਈ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ

ਕੋਈ ਵੀ ਮੈਸੇਜ ਜਾਂ ਫੋਨ ਆਉਂਦਾ ਹੈ ਤਾਂ ਤੁਸੀਂ ਤੁਰੰਤ ਆਪਣੇ ਥਾਣੇ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਅਜਿਹੇ ਲੋਕ ਬਹੁਤ ਸਾਰੇ ਲੋਕਾਂ ਨੂੰ ਇਸ ਤਰੀਕੇ ਨਾਲ ਫਸਾ ਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕਰਜ਼ਾ ਤਾਰਨ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਜਾਲ ਦੇ ਵਿੱਚ ਫਸ ਕੇ ਬਾਅਦ ਵਿੱਚ ਇਸੇ ਸ਼ਰਮਿੰਦਗੀ ਨੂੰ ਨਾ ਸਹਾਰਦੇ ਹੋਏ ਕਈ ਵਾਰ ਆਤਮਹੱਤਿਆ ਕਰ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦੇ ਹਨ ਅਜਿਹੇ ਮਾਮਲਿਆਂ ਵਿੱਚ ਅਜਿਹੇ ਲੋਕਾਂ ਦੁਆਰਾ ਆਪਣੇ ਮਤਲਬ ਦੇ ਲਈ ਲੋਕਾਂ ਦੀ ਜਾਨ ਲੈ ਲਈ ਜਾਂਦੀ ਹੈ ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਹਮੇਸ਼ਾ ਹੀ ਇਸ ਮਾਮਲੇ ਤੋਂ ਜਾਗਰੂਕ ਰਹੋ ਤਾਂ ਕਿ ਕੋਈ ਵੀ ਤੁਹਾਡਾ ਵੀਡੀਓ ਦਾ ਜਾਂ ਤੁਹਾਡਾ ਕੋਈ ਵੀ ਗਲਤ ਇਸਤੇਮਾਲ ਨਾ ਕਰ ਸਕੇ

Leave a Reply

Your email address will not be published. Required fields are marked *