ਅਕਸਰ ਹੀ ਸੋਸ਼ਲ ਮੀਡੀਆ ਤੇ ਸਾਨੂੰ ਅਜਿਹੀਆਂ ਖ਼ਬਰਾਂ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਡੇ ਸਾਹਮਣੇ ਆ ਰਿਹਾ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਪੁੱਟ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਦਿੱਲੀ ਦੇ ਨੋਇਡਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇਕ ਲੜਕੀ ਇਕ ਕੰਪਨੀ ਦੇ ਵਿੱਚ ਕੰਮ ਕਰਿਆ ਕਰਦੀ ਸੀ ਅਤੇ ਉੱਥੇ ਹੀ ਉਥੇ ਉਸ ਦੇ ਨਾਲ ਇਕ ਲੜਕਾ ਕੰਮ ਕਰਦਾ ਸੀ ਜਿਸ ਦੀ ਉਸਦੇ ਨਾਲ ਦੋਸਤੀ ਹੋ ਗਈ ਅਤੇ ਉਸ ਦੇ ਘਰ ਆਉਣ ਜਾਣ ਲੱਗਿਆ ਅਤੇ ਉਸ ਤੋਂ ਬਾਅਦ ਇਹ ਲੜਕਾ ਹਰ ਰੋਜ਼ ਦੇ ਘਰ ਆਇਆ ਕਰਦਾ ਸੀ ਅਤੇ ਇਸ ਦੌਰਾਨ ਹੀ ਇਸ ਲੜਕੇ ਦੀ ਇਸ ਲੜਕੀ ਦੀ ਛੋਟੀ ਭੈਣ ਨਾਲ ਵੀ ਦੋਸਤੀ ਹੋ ਗਈ ਦੱਸਿਆ ਜਾ
ਰਿਹਾ ਹੈ ਥੋੜ੍ਹੇ ਸਮੇਂ ਦੇ ਵਾਅਦੇ ਹੀ ਲੜਕਾ ਇਸ ਦੀ ਛੋਟੀ ਭੈਣ ਨੂੰ ਲੈ ਕੇ ਗੁਜਰਾਤ ਪਹੁੰਚ ਗਿਆ ਅਤੇ ਉੱਥੇ ਜਾ ਕੇ ਦੋਵਾਂ ਨੇ ਵਿਆਹ ਕਰਵਾ ਲਿਆ ਇਸ ਤੋਂ ਬਾਅਦ ਵੱਡੀ ਭੈਣੇਂ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਕਿ ਇਸ ਲੜਕੇ ਨੇ ਇਸ ਦੀ ਛੋਟੀ ਭੈਣ ਨੂੰ ਅਗਵਾ ਕਰ ਲਿਆ ਹੈ ਇਸ ਤੋਂ ਬਾਅਦ ਪੁਲੀਸ ਨੇ ਜਦੋਂ ਇਸ ਦਾ ਨੰਬਰ ਟਰੇਸ ਕੀਤਾ ਅਤੇ ਇਸ ਨੂੰ ਲੱਭਣ ਲਈ ਗੁਜਰਾਤ ਪਹੁੰਚੀ ਤਾਂ ਇਸ ਤੋਂ ਪਹਿਲਾਂ ਹੀ ਇਹ ਲੜਕਾ ਅਤੇ ਲੜਕੀ ਨੋਇਡਾ ਪਹੁੰਚ ਗਏ ਅਤੇ ਇਨ੍ਹਾਂ ਨੇ ਥਾਣੇ ਵਿਚ ਆ ਕੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਕਿ ਇਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਹੈ ਇਸ ਤੋਂ ਬਾਅਦ ਲੜਕੇ ਨੇ ਦੱਸਿਆ ਕਿ ਉਹ ਇਸ ਕੰਪਨੀ ਵਿੱਚ ਕੰਮ ਕਰਿਆ ਕਰਦੇ ਸੀ ਅਤੇ ਇਸ ਲੜਕੀ ਦੇ ਘਰ ਆਉਣ ਜਾਣ ਲੱਗਿਆ ਦੇਸ਼ ਦੀ ਛੋਟੀ ਭੈਣ ਨਾਲ ਇਸ ਨੂੰ ਪਿਆਰ ਹੋ ਗਿਆ ਇਸ ਲਈ ਇਨ੍ਹਾਂ ਨੇ ਦੋਵਾਂ ਨੇ
ਘਰੋਂ ਭੱਜ ਕੇ ਵਿਆਹ ਕਰ ਲਿਆ ਇਸ ਨੇ ਇਸ ਨੂੰ ਕਦੇ ਅਗਵਾ ਨਹੀਂ ਕੀਤਾ ਇਸ ਤੋਂ ਬਾਅਦ ਪੁਲਸ ਵਾਲਿਆਂ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਅਤੇ ਇਨ੍ਹਾਂ ਦੋਵਾਂ ਨੂੰ ਬਰੀ ਕਰ ਦਿੱਤਾ ਅਤੇ ਇਸ ਤੋਂ ਬਾਅਦ ਇਸ ਦੀ ਵੱਡੀ ਭੈਣ ਨੂੰ ਵੀ ਸਮਝਾਇਆ ਗਿਆ ਹੁਣ ਇਸ ਮਾਮਲੇ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਜਵਾਬ ਦਿੱਤੇ ਜਾ ਰਹੇ ਹਨ ਤੁਹਾਡਾ ਇਸ ਮਾਮਲੇ ਦੇ ਬਾਰੇ ਕੀ ਸੁਝਾਅ ਹੈ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ