ਵੇਖੋ ਜਦੋਂ ਪਾਣੀ ਵਾਲੇ ਪਾਈਪ ਦੇ ਪਿੱਛੋਂ ਹੋਣ ਲੱਗੀ ਨੋਟਾਂ ਦੀ ਵਰਖਾ

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹਾ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵੀਡਿਓ ਦੇ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਕਰਨਾਟਕਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਲੋਕ ਘਰਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਏ ਹਨ ਜਿਸ ਵਿਚ ਕੇ ਇਕ ਪਾਈਪ ਦੇ ਵਿੱਚੋਂ ਪਾਣੀ ਦੀ ਥਾਂ ਤੇ ਨੋਟ ਡਿੱਗ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੀ ਪ੍ਰਸ਼ਾਸਨ ਨੂੰ ਇਸ ਗੱਲ ਦੀ ਸੂਚਨਾ ਮਿਲੀ ਕਿ ਇੱਥੇ ਦੇ ਇਕ ਪਾਈਪ ਦੇ ਵਿਚ ਨੋਟ ਲੁਕਾ ਕੇ ਰੱਖੇ ਗਏ ਹਨ ਤਾਂ ਤੁਰੰਤ ਹੀ

ਕਰਨਾਟਕਾ ਦੇ ਪ੍ਰਸ਼ਾਸਨ ਨੇ ਇਸ ਪਾਈਪ ਦੇ ਉਪਰ ਛਾਪੇਮਾਰੀ ਕੀਤੀ ਜਦੋਂ ਪ੍ਰਸ਼ਾਸਨ ਨੇ ਇਸ ਪਾਈਪ ਨੂੰ ਹੇਠਾਂ ਤੋਂ ਖੋਲ੍ਹ ਕੇ ਦੇਖਿਆ ਤਾਂ ਇਸ ਪਾਈਪ ਦੇ ਵਿਚੋਂ ਨੋਟਾਂ ਦੀ ਵਰਖਾ ਹੋਣ ਲੱਗੀ ਤਾਂ ਸਾਰੇ ਹੀ ਲੋਕ ਇਸ ਨੂੰ ਵੇਖ ਕੇ ਹੈਰਾਨ ਹੋ ਗਏ ਥੇ ਭਾਰੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਇੱਥੇ ਪੁਖਤਾ ਪ੍ਰਬੰਧ ਕੀਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਵਿੱਚੋਂ ਬਹੁਤ ਸਾਰੇ ਪਰ ਨੋਟ ਕੱਢੇ ਹਨ ਅਤੇ ਹੁਣ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਅਤੇ ਜੋ ਵਿੱਚ ਸੱਚਾਈ ਸਾਹਮਣੇ ਆਵੇਗੀ ਉਸ ਦੇ ਆਧਾਰ ਤੇ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਨੂੰ

ਦੇਖਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਜ਼ਿਆਦਾਤਰ ਲੋਕ ਇਸ ਘਟਨਾ ਨੂੰ ਵੇਖਣ ਤੋਂ ਬਾਅਦ ਹੈਰਾਨ ਹਨ ਕਿ ਕਿਸ ਤਰ੍ਹਾਂ ਕਿਸੇ ਵਿਅਕਤੀ ਨੇ ਏਨੀ ਦਿਮਾਗ਼ ਲਗਾ ਕੇ ਇਸ ਬਾਈਕ ਦੇ ਵਿੱਚ ਆਪਣੇ ਪੈਸੇ ਲੁਕੋਏ ਹਨ ਹੁਣ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਪੇਸ਼ਬੰਦੀਆਂ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *