ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਸ਼ ਪਿਆਰ ਤੇ ਹੈਰਾਨ ਹੋ ਜਾਂਦਾ ਹੈ ਤਾਂ ਕਿ ਨਵੀਂ ਦਿੱਲੀ ਵਿਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ ਇਨ੍ਹਾਂ ਵੀਡਿਓਜ਼ ਦੇ ਵਿੱਚ ਬਹੁਤ ਸਾਰੇ ਇਨਸਾਨ ਅਤੇ ਜਾਨਵਰ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਅਜਿਹੇ ਕੁਝ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰੇਕ ਵਿਅਕਤੀ ਦੇ ਹੋਸ਼ ਉੱਡ ਜਾਂਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਵਿਅਕਤੀ ਦੇ ਵੱਲੋਂ ਇਕ ਕੁੱਤੇ ਨੂੰ ਬਹੁਤ ਯਾਦ ਤਕਲੀਫ਼ ਦਿੱਤੀ ਜਾ ਰਹੀ ਹੈ ਪਰ ਕਿਸੇ ਵੀ ਇਨਸਾਨ ਵੱਲੋਂ ਉਸ ਨੂੰ ਨਹੀਂ ਵਧਾਇਆ
ਜਾ ਰਿਹਾ ਉਥੇ ਹੀ ਇਕ ਕੋਲ ਖਡ਼੍ਹੀ ਗਊ ਨੂੰ ਜਦੋਂ ਇਸ ਘਟਨਾ ਦੇ ਬਾਰੇ ਮਹਿਸੂਸ ਹੁੰਦਾ ਹੈ ਤਾਂ ਉਹ ਇਸ ਵਿਅਕਤੀ ਉਪਰ ਆ ਕੇ ਹਮਲਾ ਕਰ ਦਿੰਦੀ ਹੈ ਅਤੇ ਇਸ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੰਦੀ ਹੈ ਇਸ ਤੋਂ ਬਾਅਦ ਇਸ ਵਿਅਕਤੀ ਤੋਂ ਕੁੱਤਾ ਸੁੱਟ ਜਾਂਦਾ ਹੈ ਅਤੇ ਉਹ ਭੱਜ ਜਾਂਦਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਗਊ ਦੀ ਬਹੁਤਯਾ ਤਾਰੀਫ ਕੀਤੀ ਜਾ ਰਹੀ ਅਤੇ ਦੱਸਿਆ ਜਾ ਰਿਹਾ ਹੈ ਕੀ ਹੁਣ ਇਨਸਾਨਾਂ ਦੇ ਵਿੱਚ ਇਨਸਾਨੀਅਤ ਤੋਂ ਨਹੀਂ ਬਚੀ ਹੈ ਪਰ ਇਹ ਜਾਨਵਰ ਜੋ ਕਿ ਇੱਕ ਦੂਜੇ ਦਾ ਦੁੱਖ ਮਹਿਸੂਸ ਕਰਦੇ ਹਨ ਇਨ੍ਹਾਂ ਦੇ ਬਜਟ
ਸਾਨੀਅਾ ਤੇ ਜ਼ਰੂਰ ਬਚੀ ਹੈ ਕਿਉਂਕਿ ਇਹ ਇੱਕ ਦੂਜੇ ਦੇ ਦੁੱਖ ਨੂੰ ਮਹਿਸੂਸ ਕਰਕੇ ਉਸ ਦੀ ਮਦਦ ਕਰਦੇ ਹਨ ਪਰ ਇਨਸਾਨਾਂ ਦੇ ਵੱਲੋਂ ਅੱਜਕੱਲ੍ਹ ਇੱਕ ਦੂਜੇ ਦੀ ਮੱਦਦ ਨਹੀਂ ਕੀਤੀ ਅੱਧੀ ਵਲ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਦਿਆ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਦੂਜੇ ਨੂੰ ਦਰੜ ਦਿੱਤਾ ਜਾਂਦਾ ਹੈ ਇਹ ਫਿਲਮ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਕੋਰੀਆ ਵੱਖਰੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ