ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਬੰਦ ਰਹਿੰਦੀਆਂ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾ ਰਹੇ ਹਨ ਜਿਨ੍ਹਾਂ ਤੇ ਕਦੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਬਹੁਤ ਸਾਰੇ ਪੁਰਾਣੇ ਘਰਾਂ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਇਨ੍ਹਾਂ ਦੇ ਘਰਾਂ ਦੇ ਵਿੱਚ ਕੁਝ ਨਾ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਬਜ਼ੁਰਗਾਂ ਨਾਲ ਜੁੜੀ ਹੋਈ ਕਿਸੇ ਨਾ ਕਿਸੇ ਚੀਜ਼ ਨੂੰ ਲੱਭ ਸਕਣ ਅਤੇ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਣ ਅਜਿਹਾ ਹੀ ਮਾਮਲਾ ਇੰਗਲੈਂਡ ਨੂੰ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਵਿਅਕਤੀ ਜੋ ਕਿ ਆਪਣੇ ਪੁਰਾਣੇ ਮਕਾਨ
ਵਿਚ ਰਹਿ ਰਿਹਾ ਸੀ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਪੰਜ ਸੌ ਸਾਲ ਪੁਰਾਣਾ ਹੈ ਉਸ ਨੇ ਆਪਣੇ ਕੋਲ ਇਸ ਮਕਾਨ ਦੀ ਇਕ ਪੁਰਾਣੀ ਤਸਵੀਰ ਰੱਖੀ ਹੋਈ ਸੀ ਉਸ ਨੇ ਇਸ ਤਸਵੀਰ ਵਿੱਚ ਦੇਖਿਆ ਕਿ ਇੱਥੇ ਇਕ ਪੁਰਾਣਾ ਕਮਰੇ ਦੇ ਵਿੱਚ ਇੱਕ ਪੁਰਾਣਾ ਦਰਵਾਜ਼ਾ ਸੀ ਪਰ ਹੁਣ ਇਹ ਦਰਵਾਜ਼ਾ ਬੰਦ ਹੋ ਚੁੱਕਿਆ ਸੀ ਅਤੇ ਇਹ ਵਿਅਕਤੀ ਇਸ ਦਰਵਾਜ਼ੇ ਨੂੰ ਲੱਭਣਾ ਚਾਹੁੰਦਾ ਸੀ ਜਿਸ ਦੇ ਲਈ ਇਸ ਨੇ ਇਸ ਸਾਰੇ ਘਰ ਦਾ ਨਿਰੀਖਣ ਕੀਤਾ ਅਤੇ ਇਸ ਨੂੰ ਪਤਾ ਚੱਲਿਆ ਕਿ ਇਕ ਜਗ੍ਹਾ ਤੇ ਇੱਕ ਫੋਟੋ ਦੇ ਪਿੱਛੇ ਇਹ ਦਰਵਾਜ਼ਾ ਸੀ ਅਤੇ ਇਸ ਨੇ ਜਦੋਂ ਇਹ ਫੋਟੋ ਨੂੰ ਹਟਾਇਆ ਅਤੇ ਜਦੋਂ ਇਹ ਉਸ ਦੇ ਅੰਦਰ ਗਿਆ ਤਾਂ ਇਸ ਨੂੰ ਲੱਭ ਗਿਆ ਕਿ ਇੱਥੇ ਇੱਕ ਦਰਵਾਜ਼ਾ ਹਾਏ ਅਤੇ ਜਦੋਂ ਹੀ ਇਸ ਨੇ ਇਹ ਦਰਵਾਜ਼ਾ ਖੋਲ੍ਹਿਆ ਤਾਂ ਇਸ ਦਰਵਾਜ਼ੇ ਦੇ ਅੰਦਰ ਜਾ ਕੇ ਕਮਰੇ ਦੇ ਅੰਦਰ ਇਕ ਹੋਰ ਦਰਵਾਜ਼ਾ ਮਿਲਿਆ ਅਤੇ ਜਦੋਂ ਇਹ ਸੁਨੇਹੇ ਦਰਵਾਜ਼ਾ ਖੋਲ੍ਹਿਆ ਤਾਂ
ਹੈਰਾਨ ਹੋ ਗਿਆ ਕੇਸ ਨੂੰ ਉਸ ਦੇ ਅੰਦਰ ਬਹੁਤ ਸਾਰੀਆਂ ਕਿਤਾਬਾਂ ਅਤੇ ਬਹੁਤ ਸਾਰੇ ਇਸ ਦੇ ਮਕਾਨ ਦੇ ਕਾਗਜ਼ਾਤ ਮਿਲੇ ਇਸ ਤੋਂ ਬਾਅਦ ਇਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਇਸੇ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਪੁਰਾਣੇ ਮਕਾਨ ਨੂੰ ਦੇਖਣ ਦੇ ਲਈ ਇੱਥੇ ਆ ਰਹੇ ਹਨ ਅਤੇ ਇਹ ਮਕਾਨ ਲੋਕਾਂ ਦੇ ਖਿੱਚ ਦਾ ਕੇਂਦਰ ਬਣ ਗਿਆ ਹੈ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੇਸ਼ ਵਜੋਂ ਦੇਖਣ ਤੋਂ ਬਾਅਦ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ