ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਤੇ ਯਕੀਨ ਕਰਨਾ ਹਰ ਇੱਕ ਵਿਅਕਤੀ ਦੇ ਲਈ ਬਹੁਤਿਆਂ ਦਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਅਕਸਰ ਹੀ ਲੋਕਾਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਨੇ ਭੂਤ ਪ੍ਰੇਤ ਵੇਖੇ ਹਨ ਪਰ ਸਾਇੰਸ ਹਮੇਸ਼ਾ ਹੀ ਇਨ੍ਹਾਂ ਗੱਲਾਂ ਨੂੰ ਨਕਾਰਦੀ ਆਈ ਹੈ ਕਿ ਇਸ ਤਰ੍ਹਾਂ ਦੇ ਭੂਤ ਪ੍ਰੇਤ ਵੀ ਹੁੰਦੇ ਹਨ ਕਹੋਗੇ ਕਿ ਜਿਸ ਵਿਅਕਤੀ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਸ ਨੂੰ ਹੀ ਅਜਿਹੀਆਂ ਖ਼ਤਰਨਾਕ ਚੀਜ਼ਾਂ ਦਿਖਾਈ ਦਿੰਦੀਆਂ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਭੂਤ ਦੇਖੀ ਹੈ ਅਜਿਹਾ ਹੀ
ਮਾਮਲਾ ਵੈਸਟ ਬੰਗਾਲ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕੇਕ ਰੇਲਵੇ ਸਟੇਸ਼ਨ ਹੈ ਉੱਥੇ ਕਿਹਾ ਜਾ ਰਿਹਾ ਹੈ ਕਿ ਪਿਛਲੇ ਬਿਆਲੀ ਸਾਲਾਂ ਤੋਂ ਇੱਥੇ ਕੋਈ ਵੀ ਸਟੇਸ਼ਨ ਮਾਸਟਰ ਨਹੀਂ ਆਇਆ ਹੈ ਤੇ ਨਾ ਹੀ ਇੱਥੇ ਕੋਈ ਟ੍ਰੇਨ ਰੁਕਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਬਹੁਤ ਸਾਲ ਪਹਿਲਾਂ ਇੱਥੇ ਇਕ ਸਟੇਸ਼ਨ ਮਾਸਟਰ ਹੋਇਆ ਕਰਦਾ ਸੀ ਉਸ ਨੇ ਦਾਅਵਾ ਕੀਤਾ ਸੀ ਕਿ ਇੱਥੇ ਉਸਨੇ ਇੱਕ ਚਿੱਟੇ ਸਾੜ੍ਹੀ ਦੇ ਵਿੱਚ ਇੱਕ ਔਰਤ ਦੇਖੀ ਹੈ ਜਿਸ ਤੋਂ ਬਾਅਦ ਉਸ ਤੇ ਕਿਸੇ ਨੇ ਯਕੀਨ ਨਹੀਂ ਕੀਤਾ ਪਰ ਥੋੜ੍ਹੇ ਸਮੇਂ ਬਾਅਦ ਹੀ ਉਸ ਵਿਅਕਤੀ ਦਾ ਦੇਹਾਂਤ ਹੋ ਗਿਆ ਅਤੇ ਥੋੜ੍ਹੇ ਸਮੇਂ ਬਾਅਦ ਹੀ ਉਸ ਦਾ ਸਾਰਾ ਪਰਿਵਾਰ ਵੀ ਉਸ ਦੇ ਪਲਾਟ ਦੇ ਵਿੱਚ ਮਰਿਆ ਹੋਇਆ ਪਾਇਆ
ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਯਕੀਨ ਹੋ ਗਿਆ ਕਿ ਜੋ ਵੀ ਕੁਝ ਉਹ ਸਟੇਸ਼ਨ ਮਾਸਟਰ ਕਹਿ ਰਿਹਾ ਸੀ ਉਹ ਸਾਰਾ ਕੁਝ ਸੱਚ ਸੀ ਅਤੇ ਇਸ ਤੋਂ ਬਾਅਦ ਸਾਰੇ ਹੀ ਲੋਕਾਂ ਨੇ ਇਸ ਸਟੇਸ਼ਨ ਤੇ ਆਉਣਾ ਬੰਦ ਕਰ ਦਿੱਤਾ ਇਸ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ ਕਿ ਉਨ੍ਹਾਂ ਨੇ ਇੱਥੇ ਇੱਕ ਚਿੱਟੀ ਸਾੜ੍ਹੀ ਵਾਲੀ ਔਰਤ ਰੇਲ ਗੱਡੀ ਦੇ ਨਾਲ ਭੱਜਦੀ ਹੋਈ ਦੇਖੀ ਆਏ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਹੀ ਰੇਲ ਗੱਡੀ ਇਥੇ ਸਟੇਸ਼ਨ ਤੇ ਪਹੁੰਚਦੀ ਹੈ ਤਾਂ ਆਪਣੇ ਆਪ ਤੇਜ਼ ਹੋ ਜਾਂਦੀ ਹੈ ਤੇ ਔਰਤ ਉਸ ਰੇਲ ਗੱਡੀ ਦੇ ਨਾਲ ਦੌੜਨ ਲੱਗਦੀ ਹੈ ਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਹੀ ਟ੍ਰੇਨ ਇਸ ਸਟੇਸ਼ਨ ਤੇ ਪਹੁੰਚਦੀ ਹੈ ਤਾਂ ਇਕ ਔਰਤ ਰੇਲ ਗੱਡੀ ਦੇ ਸਾਹਮਣੇ ਨੱਚਦੀ ਹੋਈ ਦੇਖੀ ਜਾਂਦੀ ਹੈ ਪਰ ਇਸ ਗੱਲ ਤੇ ਸਾਇੰਸ ਵੱਲੋਂ ਯਕੀਨ ਨਹੀਂ ਕੀਤਾ ਜਾ ਰਿਹਾ ਅਤੇ ਬਹੁਤ ਸਾਰੇ ਲੋਕ ਇਸ ਨੂੰ ਸਿਰਫ਼ ਡਰ ਦਾ ਨਾਂਅ ਦੇ ਰਹੇ ਹਨ ਪਰ
ਬਹੁਤੇ ਲੋਕਾਂ ਵੱਲੋਂ ਇਸ ਦੇ ਉੱਪਰ ਬਹੁਤ ਸਾਰੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿਉਂਕਿ ਅਜਿਹਾ ਉਨ੍ਹਾਂ ਲੋਕਾਂ ਨਾਲ ਹੀ ਹੁੰਦਾ ਹੈ ਜਿਨ੍ਹਾਂ ਦੇ ਦਿਲ ਵਿਚ ਡਰ ਹੁੰਦਾ ਹੈ ਜੇਕਰ ਕਿਸੇ ਵਿਅਕਤੀ ਦੇ ਦਿਲ ਵਿੱਚ ਡਰ ਨਹੀਂ ਹੈ ਤਾਂ ਉਸ ਨੂੰ ਕਦੇ ਵੀ ਕੋਈ ਭੂਤ ਪ੍ਰੇਤ ਦਿਖਾਈ ਨਹੀਂ ਦਿੰਦਾ