ਵਿਆਹ ਵਿੱਚ ਜਾਂਦੀ ਔਰਤ ਆਟੋ ਵਿੱਚ ਭੁੱਲ ਗਈ ਆਪਣੇ ਗਹਿਣੇ ਦੇਖੋ ਫਿਰ ਕੀ ਹੋਇਆ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦਿਆਂ ਵਿਗਿਆਨਕ ਜਿਨ੍ਹਾਂ ਤੇ ਵਿੱਚ ਕੁਝ ਲੋਕਾਂ ਦੇ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਤੇ ਹਰ ਇਕ ਵਿਅਕਤੀ ਨੂੰ ਯਕੀਨ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਇੰਨੀ ਇਮਾਨਦਾਰ ਦਿਖਾਈ ਜਾਂਦੀ ਹੈ ਕਿ ਹਰ ਇੱਕ ਵਿਅਕਤੀ ਇਸ ਤੇ ਯਕੀਨ ਨਹੀਂ ਕਰ ਸਕਦਾ ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਔਰਤ ਜਦੋਂ ਆਪਣੇ ਕਿਸੇ ਸਾਕ ਸਬੰਧੀ ਦੇ

ਵਿਆਹ ਵਿੱਚ ਜਾ ਰਹੀ ਸੀ ਤਾਂ ਉਸ ਨੂੰ ਇੰਨੀ ਜ਼ਿਆਦਾ ਕਾਹਲੀ ਸੀ ਕਿ ਉਸ ਨੇ ਆਪਣੇ ਗਹਿਣਿਆਂ ਨਾਲ ਭਰਿਆ ਹੋਇਆ ਇਕ ਬੈਗ ਆਟੋ ਬਚ ਹੀ ਭੁੱਲ ਗਈ ਅਤੇ ਜਦੋਂ ਉਹ ਵਿਆਹ ਦੇ ਵਿਚ ਪਹੁੰਚੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਤਾਂ ਆਟੋ ਦੇ ਵਿੱਚ ਹੀ ਭਲਾਈ ਹੈ ਅਤੇ ਉਸ ਨੇ ਇਸ ਤੋਂ ਬਾਅਦ ਪੁਲਸ ਵਿਚ ਸ਼ਿਕਾਇਤ ਕਰ ਦਿੱਤੀ ਅਤੇ ਜਿਸ ਤੋਂ ਬਾਅਦ ਜਦੋਂ ਇਸ ਆਟੋ ਡਰਾਈਵਰ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਉਸ ਦੀ ਸੀਟ ਦੇ ਪਿਛਲੇ ਪਾਸੇ ਇਕ ਬੈਗ ਪਿਆ ਹੈ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਉਸ ਲੜਕੀ ਦਾ ਹੀ ਹੈ ਜੋ ਉਸ ਦੇ ਇਕ ਆਟੋ ਵਿਚ ਉਤਰ ਕੇ ਗਈ ਹੈ ਤਾਂ ਉਸ ਨੇ ਪਿੱਛੇ ਮੁੜਕੇ ਉਥੇ ਜਾ ਕੇ ਉਸ ਵਿਆਹ ਦੇ ਬੱਚੇ ਇਸ ਲੜਕੀ ਨੂੰ ਲੱਭਿਆ ਅਤੇ ਇਹ ਬੈਗ ਉਸ ਨੂੰ ਦੇਣ ਲਈ ਕਿਹਾ ਤਾਂ ਉਸ ਲੜਕੀ ਨੇ ਕਿਹਾ ਕਿ ਉਸ ਨੇ ਪੁਲਸ ਵਿਚ ਮਾਮਲਾ ਦਰਜ ਕਰਵਾ ਦਿੱਤਾ ਹੈ ਅਤੇ ਉਹ ਪੁਲਸ ਥਾਣੇ ਜਾ ਕੇ ਹੀ ਉਸ ਨੂੰ

ਇਹ ਬੈਗ ਦਾ ਬਿਰਤਾਂਤ ਦੇਸ਼ ਤੇ ਕੋਈ ਕਾਰਵਾਈ ਨਾ ਹੋ ਸਕੇ ਇਸ ਤੋਂ ਬਾਅਦ ਹੀ ਪੁਲਸ ਸਟੇਸ਼ਨ ਗਿਆ ਅਤੇ ਉੱਥੇ ਜਾ ਕੇ ਇਸ ਲੜਕੀ ਨੂੰ ਇਹ ਬੈਗ ਦੇ ਦਿੱਤਾ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਪੁਲੀਸ ਵਾਲਿਆਂ ਨੇ ਇਸ ਦੀ ਬਹੁਤ ਤਾਰੀਫ ਕੀਤੀ ਹੈ ਕਿਉਂਕਿ ਅਜਿਹੇ ਲੋਕ ਬਹੁਤ ਘੱਟ ਮਿਲਦੇ ਹਨ ਜੋ ਇੰਨੇ ਜ਼ਿਆਦਾ ਇਮਾਨਦਾਰ ਹੁੰਦੇ ਹਨ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਦਿੱਤੇ ਜਾ ਰਹੇ ਹਨ ਅਜੇ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਚ ਦੇ ਸਕਦੇ ਹੋ

Leave a Reply

Your email address will not be published. Required fields are marked *