ਅਕਸਰ ਹੀ ਸੋਸ਼ਲ ਮੀਡੀਆ ਤੇ ਸਾਨੂੰ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਤੇ ਕਦੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਇਹ ਨੌਜਵਾਨ ਬਹੁਤ ਸਾਰੇ ਕਾਰਨਾਂ ਦੇ ਕਰਕੇ ਜਿਹੇ ਕਾਰਨਾਮੇ ਕਰਦਿਆਂ ਕਈ ਵਾਰ ਬਹੁਤ ਸਾਰੇ ਨੌਜਵਾਨ ਮਜਬੂਰੀ ਦੇ ਬੱਚਾ ਕਈ ਵਾਰ ਅਜਿਹੇ ਕਾਰਨਾਮੇ ਕਰ ਬੈਠਦੇ ਹਨ ਜਿਸਦੇ ਨਾਲ ਕਿ ਉਹ ਰਾਤੋ ਰਾਤ ਮਸ਼ਹੂਰ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੈਦਰਾਬਾਦ ਦੇ ਵਿਚ ਜਿੱਥੇ ਕਿ
ਇੱਕ ਨੌਜਵਾਨ ਜੋ ਕਿ ਜ਼ੋਮੈਟੋ ਦੇ ਵਿਚ ਕੰਮ ਕਰਦਾ ਹੈ ਉਸ ਦੇ ਵੱਲੋਂ ਨੌੰ ਕਿਲੋਮੀਟਰ ਦਾ ਸਫਰ ਸਾਈਕਲ ਦੇ ਉੱਪਰ ਵੀਹ ਮਿੰਟਾਂ ਦੇ ਵਿੱਚ ਤੈਅ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਜਦੋਂ ਇਹ ਆਪਣੇ ਮੰਜ਼ਿਲ ਤੇ ਪਹੁੰਚਦਾ ਹੈ ਤਾਂ ਜਿਸ ਵਿਅਕਤੀ ਨੇ ਇਸ ਤੋਂ ਸਾਮਾਨ ਮੰਗਾਇਆ ਸੀ ਤਾਂ ਜਦੋਂ ਉਹ ਪੁੱਛਦਾ ਹੈ ਕਿ ਤੂੰ ਇੰਨੇ ਜਲਦੀ ਇੱਥੇ ਕਿਵੇਂ ਆ ਗਿਆ ਅਤੇ ਕਿਸ ਦੀ ਸਹਾਇਤਾ ਨਾਲ ਤੋਂ ਇੱਥੇ ਪਹੁੰਚਿਆ ਹੈ ਤਾਂ ਉਸ ਨੇ ਦੱਸਿਆ ਕਿ ਉਹ ਸਾਈਕਲ ਦੇ ਉੱਪਰ ਇਥੇ ਪਹੁੰਚਿਆ ਹੈ ਤਾਂ ਉਹ ਵਿਅਕਤੀ ਜਿਸ ਨੇ ਇਸ ਜਦੋਂ ਸਾਮਾਨ ਮੰਗਵਾਇਆ ਸੀ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਅਤੇ ਇਸ ਦੀ ਸ਼ਲਾਘਾ ਕਰਦਾ ਹੈ ਦੇਸ਼ ਦੀਆਂ ਕੁਝ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਵੀ ਪੋਸਟ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਸ ਨੌਜਵਾਨ ਦੁਆਰਾ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਇਸ ਲਈ ਇਸ ਦੀ ਮਦਦ ਕਰਨੀ ਚਾਹੀਦੀ ਹੈ ਇਸ ਲਈ ਹਰ ਵਿਅਕਤੀ ਦੇ ਵੱਲੋਂ ਇਸ ਨੌਜਵਾਨ ਨੂੰ ਇਕ ਬਾਈਕ ਗਿਫ਼ਟ ਕੀਤੀ ਗਈ ਹੈ ਅਤੇ ਹੁਣ ਇਸ ਨੌਜਵਾਨ ਦੇ ਸਾਰੇ ਹੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਚਰਚੇ ਹੋ ਰਹੇ ਹਨ ਕਿਉਂਕਿ ਇਸ ਨੌਜਵਾਨ ਨੇ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਉਸ ਵਿਅਕਤੀ ਦੁਆਰਾ ਵੀ ਇਸ ਦੀ ਬਹੁਤ ਸ਼ਲਾਘਾ ਕੀਤੀ ਜਾ
ਰਹੀ ਹੈ ਉਸ ਦਾ ਕਹਿਣਾ ਹੈ ਕਿ ਅਜਿਹੇ ਬਹੁਤ ਹੀ ਘੱਟ ਮਿਹਨਤੀ ਇਨਸਾਨ ਮਿਲਦੇ ਹਨ ਜੋ ਕਿ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਕਰਦੇ ਹਨ ਅਤੇ ਸਮੇਂ ਸਮੇਂ ਤੇ ਕਰਦੇ ਹਨ ਹੁਣ ਇਸ ਨੌਜਵਾਨ ਦੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜਿਆਦਾ ਚਰਚਾ ਛਿੜੀ ਹੋਈ ਹੈ ਅਤੇ ਹਰ ਇੱਕ ਵਿਅਕਤੀ ਦੇ ਵੱਲੋਂ ਇਸ ਦੀ ਤਾਰੀਫ ਕੀਤੀ ਜਾ ਰਹੀ ਹੈ ਬਹੁਤ ਸਾਰੇ ਨੌਜਵਾਨ ਅਤੇ ਹੋਰ ਵਿਅਕਤੀ ਵੀ ਇਸ ਦੇ ਬਾਰੇ ਆਪਣੇ ਸੁਝਾਅ ਦੇ ਰਹੇ ਹਨ ਤੁਸੀਂ ਵੀ ਆਪਣੇ ਸੁਝਾਅ ਇਸ ਵੀਡੀਓ ਦੇ ਬਾਰੇ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ