ਗੋਤਾਖੋਰਾਂ ਨੂੰ ਨਹਿਰ ਵਿੱਚੋਂ ਮਿਲੀ ਅਜਿਹੀ ਚੀਜ਼ ਚਾਰੇ ਪਾਸੇ ਹੋਇਆ ਮਾਹੌਲ ਗਰਮ

ਪੰਜਾਬ ਦਾ ਮਾਹੌਲ ਦਿਨੋ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਲੋਕਾਂ ਦੇ ਵਿਚ ਦਹਿਸ਼ਤ ਫੈਲੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਵਾਰਦਾਤਾਂ ਆਏ ਦਿਨ ਵਧਦੀਆਂ ਜਾ ਰਹੀਆਂ ਹਨ ਇਸਦੇ ਨਾਲ ਹੀ ਪੰਜਾਬ ਦੇ ਵਿੱਚ ਹਥਿਆਰਾਂ ਦੀ ਤਾਦਾਦ ਵੀ ਵਧਦੀ ਜਾ ਰਹੀ ਹੈ ਕਿਉਂਕਿ ਹਰ ਇੱਕ ਵਿਅਕਤੀ ਹੁਣ ਨਾਜਾਇਜ਼ ਹਥਿਆਰ ਰੱਖਦਾ ਹੈ ਜਿਸ ਦੇ ਕਾਰਨ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਖਤਰੇ ਵਿਚ ਪਈ ਰਹਿੰਦੀ ਹੈ ਅਜਿਹਾ ਹੀ ਮਾਮਲਾ ਫਤਹਿਗਡ਼੍ਹ ਸਾਹਿਬ ਸਾਹਮਣੇ ਆਇਆ ਹੈ ਜਿਥੇ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁਝ ਗੋਤਾਖੋਰਾਂ ਨੂੰ ਨਹਿਰ ਦੇ ਵਿੱਚ ਲਾਸ਼ਾਂ

ਲੱਭਣ ਦੇ ਲਈ ਕੰਮ ਤੇ ਲਗਾਇਆ ਗਿਆ ਸੀ ਜਦੋਂ ਇਨ੍ਹਾਂ ਗੋਤਾਖੋਰਾਂ ਨੇ ਨਹਿਰ ਦੇ ਵਿੱਚ ਸਾਲ ਲਗਾਈ ਤਾਂ ਜਦੋਂ ਇਹ ਬਾਹਰ ਨਿਕਲੇ ਤਾਂ ਸਭ ਦੇ ਹੋਸ਼ ਉੱਡ ਗਏ ਕਿਉਂਕਿ ਇਨ੍ਹਾਂ ਨੇ ਕੁਝ ਅਜਿਹੀਆਂ ਚੀਜ਼ਾਂ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਜਿਸ ਨੂੰ ਵੇਖ ਕੇ ਹਰ ਇੱਕ ਵਿਅਕਤੀ ਹੈਰਾਨ ਸੀ ਕਿਉਂਕਿ ਇਨ੍ਹਾਂ ਵੱਲੋਂ ਜੋ ਚੀਜ਼ਾਂ ਬਾਹਰ ਕੱਢੀਆਂ ਗਈਆਂ ਸਨ ਉਹ ਮਨੁੱਖ ਦੇ ਲਈ ਜਾਨ ਲਿਬਾਸਾਂ ਦੀ ਇਨ੍ਹਾਂ ਗੋਤਾਖੋਰਾਂ ਦੇ ਵੱਲੋਂ ਇਸ ਨਹਿਰ ਦੇ ਵਿੱਚੋਂ ਰਾ ਈਫ ਲਾਂ ਪਿ ਸ ਤੌ ਲ ਦੇਸੀ ਕੱਟੇ ਅਤੇ ਬੰ ਬ ਵੀ ਕੱਢੇ ਗਏ ਹਨ ਇਸ ਘਟਨਾ ਦੀ ਜਾਣਕਾਰੀ ਜਦੋਂ ਸਥਾਨਕ ਪੁਲਸ ਦੇ ਪਾਕਿ ਅਧਿਕਾਰੀਆਂ ਨੂੰ ਪਈ ਤਾਂ ਸਾਰੀ ਪਰਚੇ ਤੇ ਇਕੱਠੀ ਹੋਣੀ ਸ਼ੁਰੂ ਹੋ

ਗਈ ਹੁਣ ਇਹ ਸਾਰੇ ਹਥਿਆਰ ਪੁਲਸ ਦੀ ਨਿਗਰਾਨੀ ਵਿੱਚ ਹਨ ਅਤੇ ਪੁਲੀਸ ਦੁਆਰਾ ਇਹ ਸਾਰੇ ਹੀ ਹਥਿਆਰ ਜ਼ਬਤ ਕਰ ਲਏ ਗਏ ਹਨ ਅਤੇ ਪੁਲੀਸ ਦੁਆਰਾ ਇਹ ਛਾਣਬੀਣ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਤਿਆਰੇ ਇਸ ਨਹਿਰ ਦੇ ਬਚਾਏ ਹਨ ਅਤੇ ਕਿਸੇ ਵਿਅਕਤੀ ਵੱਲੋਂ ਇਹ ਹਥਿਆਰ ਇੱਥੇ ਛਿੱਟੇ ਗਏ ਹਨ ਕਿਉਂਕਿ ਇਨ੍ਹਾਂ ਹਥਿਆਰਾਂ ਦੇ ਨਾਲ ਬਹੁਤ ਸਾਰੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ ਹੁਣ ਉਨ੍ਹਾਂ ਹੋਵੇਗਾ ਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਹੈ

Leave a Reply

Your email address will not be published. Required fields are marked *