ਕੰਗਨਾ ਰਨੌਤ ਦੀ ਇਸ ਬਾਪੂ ਨੇ ਠੋਕ ਦਿੱਤੀ ਮੰਜੀ

Latest Update

ਜਦੋਂ ਤੋਂ ਕਿਸਾਨਾਂ ਨੇ ਦਿੱਲੀ ਦੀਅਾਂ ਸਰਹੱਦਾਂ ਦੇ ਉੱਪਰ ਧਰਨੇ ਲਗਾਏ ਹਨ ਅਤੇ ਇਕ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਉਦੋਂ ਤੋਂ ਹੀ ਬਾਲੀਵੁੱਡ ਦੀ ਅਭਿਨੇਤਰੀ ਕੰਗਨਾ ਰਨੌਤ ਇਨ੍ਹਾਂ ਦੇ ਖ਼ਿਲਾਫ਼ ਬੋਲਦੀ ਆ ਰਹੀ ਹੈ ਕੰਗਨਾ ਰਣੌਤ ਦੇ ਵੱਲੋਂ ਬਹੁਤ ਸਾਰੇ ਇਲਜ਼ਾਮ ਇਨ੍ਹਾਂ ਕਿਸਾਨਾਂ ਦੇ ਉੱਪਰ ਲਗਾਏ ਗਏ ਹਨ ਕੰਗਨਾ ਰਨੌਤ ਦੇ ਵੱਲੋਂ ਇਨ੍ਹਾਂ ਨੂੰ ਅਤਿਵਾਦੀ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਘਟੀਆ ਹਰਕਤਾਂ ਕੰਗਣਾ ਨੇ ਕੀਤੀਆਂ ਹਨ ਪਰ ਇਸ ਕੰਗਨਾ ਰਨੌਤ ਦੁਆਰਾ ਕੀਤੀਆਂ ਗਈਆਂ ਹਰਕਤਾਂ ਦਾ ਕਿਸਾਨਾਂ ਵੱਲੋਂ ਵੀ ਸਮੇਂ ਸਮੇਂ ਤੇ ਜਵਾਬ

ਦਿੱਤਾ ਗਿਆ ਹੈ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਬਾਪੂ ਨੇ ਕੰਗਨਾ ਰਨੌਤ ਨੂੰ ਠੋਕਵਾਂ ਜਵਾਬ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਪੰਜਾਬੀਆਂ ਨੂੰ ਆਪਸ ਵਿਚ ਲੜਾਇਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਗਾਂਧੀ ਅਤੇ ਨਹਿਰੂ ਵਰਗਿਆਂ ਨੇ ਇਨ੍ਹਾਂ ਦੇ ਵਿੱਚ ਪਾੜ ਪਵਾਇਆ ਹੈ ਇਸ ਤੋਂ ਬਾਅਦ ਵੀ ਬਹੁਤ ਸਾਰੇ ਨੇਤਾਵਾਂ ਨੇ ਪੰਜਾਬੀਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈ ਇਥੋਂ ਤੱਕ ਕੇ ਹਿੰਦੂ ਸਿੱਖ ਮੁਸਲਿਮ ਇਸਾਈ ਸਾਰੇ ਹੀ ਧਰਮਾਂ ਦੇ ਬਿਹਤਰੀਨ ਨੇਤਾਵਾਂ ਦੇ ਵੱਲੋਂ ਹੀ ਪੁਆੜੇ ਪਾਏ ਜਾ ਰਹੇ ਹਨ ਇੱਥੋਂ ਤੱਕ ਕਿ ਹੁਣ ਮੋਦੀ ਸਰਕਾਰ ਦੁਬਾਰਾ ਵੀ ਇਹ ਨੀਤੀ ਅਪਣਾਈ ਜਾ ਰਹੀ ਹੈ ਕਿ

ਪੰਜਾਬੀਆਂ ਨੂੰ ਆਪਸ ਵਿੱਚ ਪਾੜ ਦਿੱਤਾ ਜਾਵੇ ਤਾਂ ਕਿ ਉਹ ਆ ਕੇ ਪੰਜਾਬ ਦੇ ਉੱਪਰ ਆਪਣਾ ਰਾਜ ਪ੍ਰਾਪਤ ਕਰ ਸਕਣ ਇਸੇ ਲਈ ਹੀ ਉਨ੍ਹਾਂ ਵੱਲੋਂ ਕੰਗਨਾ ਰਨੌਤ ਵਰਗੀਆਂ ਘਟੀਆ ਔਰਤਾਂ ਨੂੰ ਖਰੀਦ ਲਿਆ ਜਾਂਦਾ ਹੈ ਅਤੇ ਇਨ੍ਹਾਂ ਤੋਂ ਅਜਿਹੇ ਕੰਮ ਕਰਵਾਏ ਜਾਂਦੇ ਹਨ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹਨ

Leave a Reply

Your email address will not be published. Required fields are marked *