ਵੇਖੋ ਇੱਕ ਅਨੋਖਾ ਅਜੂਬਾ ਇੱਕ ਹੀ ਦਰੱਖਤ ਫੈਲਿਆ ਹੋਇਆ ਹੈ ਚਾਰ ਕਿੱਲਿਆਂ ਦੇ ਵਿੱਚ

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਇੱਕ ਬੋਹੜ ਦਾ ਦਰੱਖਤ ਤੋਂ ਚਾਰ ਕਿੱਲਿਆਂ ਵਿੱਚ ਫੈਲਿਆ ਹੋਇਆ ਹੈ ਇਸ ਗੱਲ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕਿ ਇੱਕ ਦਰੱਖਤ ਇਕ ਜੰਗਲ ਦਾ ਰੂਪ ਕਿਵੇਂ ਧਾਰਨ ਕਰ ਸਕਦਾ ਹੈ ਪਰ ਸਥਾਨਕ ਲੋਕਾਂ ਵੱਲੋਂ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਵੀ ਇੱਕ ਰਾਜ਼ ਹੈ।ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਰਾਣੇ ਸਮੇਂ ਦੇ ਵਿਚ ਇਕ ਔਰਤ ਇਕ ਸੰਤ ਦੇ ਕੋਲ ਗਈ ਸੀ ਅਤੇ ਉਸ ਔਰਤ ਦੇ ਕੋਈ ਸੰਤਾਨ ਨਹੀਂ ਸੀ ਉਸ ਨੇ ਆਪਣੀ

ਪ੍ਰੇਸ਼ਾਨੀ ਉਸ ਸੰਤ ਨੂੰ ਜਾ ਕੇ ਦੱਸੀ ਜਿਸ ਤੋਂ ਬਾਅਦ ਉਸ ਸੰਤ ਨੇ ਇਸ ਔਰਤ ਨੂੰ ਇੱਕ ਪੁੜੀ ਦਿੱਤੀ ਜਿਸ ਤੋਂ ਬਾਅਦ ਇਹ ਅੌਰਤ ਆਪਣੇ ਘਰ ਆਉਂਦੀ ਹੈ ਤੇ ਆਪਣੇ ਪਤੀ ਨੂੰ ਵੀਹ ਦੱਸਦੀ ਹੈ ਜਿਸ ਤੋਂ ਬਾਅਦ ਉਸਦਾ ਪਤੀ ਇਸ ਨੂੰ ਵਹਿਮ ਭਰਮ ਦੱਸ ਕੇ ਇਸ ਪੁੜੀ ਨੂੰ ਸੁੱਟ ਦੇਣ ਦੀ ਗੱਲ ਕਹਿੰਦਾ ਹੈ। ਉਸ ਤੋਂ ਬਾਅਦ ਇਹ ਅੌਰਤ ਵੀ ਉਸ ਕੁੜੀ ਨੂੰ ਸੁੱਟ ਦਿੰਦੀ ਹੈ ਜਿੱਥੇ ਇਸ ਕੁੜੀ ਨੂੰ ਸੁੱਟਿਆ ਜਾਂਦਾ ਹੈ ਉੱਥੇ ਇੱਕ ਦਰੱਖਤ ਉੱਗ ਜਾਂਦਾ ਹੈ ਉਸ ਤੋਂ ਬਾਅਦ ਇਹ ਬੋਹੜ ਦਾ ਦਰੱਖਤ ਇੰਨਾ ਜ਼ਿਆਦਾ ਫੈਲਦਾ ਹੈ ਕਿ ਇਸ ਦੀ ਕੋਈ ਹੱਦ ਨਹੀਂ ਰਹਿੰਦੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਵਧਦਾ ਗਿਆ ਤਾਂ ਲੋਕਾਂ ਨੂੰ ਪਰੇਸ਼ਾਨੀ ਹੋਣ ਲੱਗੀ ਕਿਉਂਕਿ ਉਨ੍ਹਾਂ ਦੀਆਂ ਜ਼ਮੀਨਾਂ ਰੁਕ ਰਹੀਆਂ ਸੀ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਇਸ ਦਰੱਖਤ ਨੂੰ ਵੱਢਣ ਦੀ ਕੋਸ਼ਿਸ਼ ਕੀਤੀ। ਪਰ ਜਿਨ੍ਹਾਂ ਲੋਕਾਂ ਨੇ ਵੀ ਇਸ ਬੋਹੜ ਦੇ ਦਰੱਖਤ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਕੁਝ ਲੋਕਾਂ ਨੂੰ ਮੌਤ ਦਾ ਮੂੰਹ ਵੀ ਵੇਖਣਾ

ਪਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਦਾ ਪੱਤਾ ਵੀ ਨਹੀਂ ਤੋਡ਼ਿਆ ਅਤੇ ਅੱਜ ਦੇ ਸਮੇਂ ਦੇ ਵਿਚ ਇਹ ਇਕ ਜੰਗਲ ਦਾ ਰੂਪ ਧਾਰਨ ਕਰ ਚੁੱਕਿਆ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕੁਝ ਲੋਕਾਂ ਵੱਲੋਂ ਇਸ ਨੂੰ ਵਹਿਮ ਭਰਮ ਵੀ ਦੱਸਿਆ ਜਾਂਦਾ ਹੈ ਪਰ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਕੁਝ ਅੰਗਰੇਜ਼ ਲੋਕ ਇੱਥੇ ਪੰਦਰਾਂ ਦਿਨ ਰਹਿ ਕੇ ਗਏ ਹਨ ਜੋ ਇਸ ਬੋਹੜ ਦੀ ਅਸਲੀਅਤ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਸ ਦੇ ਵਿਚ ਅਜਿਹਾ ਕੀ ਹੈ ਕਿ ਇਹ ਇੰਨਾ ਜ਼ਿਆਦਾ ਫੈਲਦਾ ਜਾ ਰਿਹਾ ਹੈ।

Leave a Reply

Your email address will not be published. Required fields are marked *