ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਸਾਹਮਣੇ ਪਥਰਾਈਆਂ ਨਜ਼ਰਾਂ ਨੂੰ ਵਸਣ ਤੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕੁਬੇਰਾਂ ਦੇ ਵਿੱਚ ਕੁੱਝ ਵਿਅਕਤੀਆਂ ਦੇ ਵੱਲੋਂ ਅਜਿਹੇ ਕਾਰਨਾਮੇ ਕਰਦੇ ਜਾਂਦੇ ਹਨ ਜਿਨ੍ਹਾਂ ਨੂੰ ਦੇਖਣਾ ਅਤੇ ਸੋਨਾ ਹਰ ਇੱਕ ਵਿਅਕਤੀ ਦੇ ਲਈ ਬਹੁਤਿਆਂ ਹੈਰਾਨੀਜਨਕ ਹੁੰਦਾ ਹੈ ਅਜਿਹਾ ਹੀ ਮਾਮਲਾ ਯੂ ਕੇ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਵਿਅਕਤੀ ਜਦੋਂ ਆਪਣੇ ਘਰ ਦੀ ਸਫ਼ਾਈ ਕਰ ਰਿਹਾ ਸੀ ਤਾਂ ਉਸ ਦੇ ਸਾਹਮਣੇ ਇਕ ਅਜਿਹੀ ਚੀਜ਼ ਆਈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਜਦੋਂ ਉਸ ਵਿਅਕਤੀ ਜਿਸਦਾ ਨਾਉਂ ਸਹਿਮ ਦੱਸਿਆ ਜਾ
ਰਿਹਾ ਹੈ ਆਪਣੇ ਕਾਡਰ ਦੇ ਵਿੱਚ ਆਪਣੇ ਪੜ੍ਹਾਈ ਕਰ ਰਿਹਾ ਸੀ ਤਾਂ ਉਸ ਨੂੰ ਇਕ ਧਰਤੀ ਦੇ ਹੇਠਾਂ ਦਰਵਾਜ਼ਾ ਦਿਸਿਆ ਜਦੋਂ ਉਸ ਨੇ ਇਸ ਦਰਵਾਜ਼ੇ ਦੀ ਖੁਦਾਈ ਕਰਕੇ ਇਸ ਦਰਵਾਜ਼ੇ ਨੂੰ ਆਪਣੇ ਸਹੁਰੇ ਦੇ ਨਾਲ ਰਲ ਕੇ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਇਹ ਦੇ ਥੱਲੇ ਇਕ ਬੰਕਰ ਬਣਾਇਆ ਗਿਆ ਸੀ ਜੋ ਕਿ ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਵੱਲੋਂ ਬਣਾਏ ਜਾਂਦੇ ਸਨ ਤਾਂ ਕਿ ਜਦੋਂ ਵੀ ਕੋਈ ਤਬਾਹੀ ਆਵੇ ਤਾਂ ਉਹ ਸ਼ੂਮਾਕਰ ਦੇ ਵਿੱਚ ਲੁਕ ਕੇ ਬੈਠ ਸਕਣ ਅਤੇ ਹੁਣ ਜਦੋਂ ਸੈਮ ਨੂੰ ਇਹ ਬੰਕਰ ਮਿਲਿਆ ਹੈ ਤਾਂ
ਉਸ ਨੇ ਇਸ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਇਕ ਬਾਥਰੂਮ ਦੇ ਰੂਪ ਵਿੱਚ ਬਦਲ ਦਿੱਤਾ ਹੈ ਇਸ ਬੰਕਰ ਨੂੰ ਲੱਕੜ ਦੇ ਹਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਸਾਰੇ ਹੀ ਨੇਡ਼ੇ ਤੇਡ਼ੇ ਦੇ ਲੋਕਾਂ ਦੇ ਲਈ ਇਹ ਬਾਥਰੂਮ ਅਤੇ ਬੰਕਰ ਖਿੱਚ ਦਾ ਕਾਰਨ ਬਣਿਆ ਹੋਇਆ ਅਤੇ ਦੂਰੋਂ ਦੂਰੋਂ ਦੇਖਣ ਦੇ ਲੋਕ ਇਸ ਨੂੰ ਆ ਰਹੇ ਹਨ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ