ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਵਿੱਚ ਕਈ ਲੋਕਾਂ ਦੇ ਵੱਲੋਂ ਅਜਿਹੇ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਲੋਕ ਇਸ ਨੂੰ ਵੇਖ ਕੇ ਬਹੁਤਿਆਂ ਦਾ ਹੈਰਾਨ ਹੁੰਦੇ ਹਨ ਅਜਿਹਾ ਹੀ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕੇਕ ਔਰਤ ਦੇ ਵੱਲੋਂ ਆਪਣੀ ਗੱਡੀ ਇਕ ਦੂਜੇ ਗੁਆਂਢੀ ਦੇ ਘਰ ਦੇ ਸਾਹਮਣੇ ਪਾਰਕ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਰੀਸ ਗਵਾਂਢੀ ਨੇ ਇਸ ਔਰਤ ਨੂੰ ਬਹੁਤ ਵਾਰ ਕਿਹਾ ਕਿ ਇਹ ਇਨ੍ਹਾਂ ਦੀ ਪਾਰਕਿੰਗ ਹੈ ਅਤੇ ਆਪਣੇ ਇਨ੍ਹਾਂ ਦੀ ਪਾਰਕਿੰਗ ਦੇ ਵਿੱਚ ਨਾਲ ਗਾਇਆ ਕਰੇ ਕਿਉਂਕਿ ਉਸ ਵਿਅਕਤੀ
ਦੀ ਬੇਟੀ ਨੇ ਵੀ ਇੱਥੇ ਆਪਣੀ ਗੱਡੀ ਖੜ੍ਹੀ ਕਰਨੀ ਹੁੰਦੀ ਸੀ ਪਰ ਇਸ ਔਰਤ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ ਅਤੇ ਇਕ ਵਾਰ ਫਿਰ ਤੋਂ ਆਪਣੀ ਗੱਡੀ ਇਨ੍ਹਾਂ ਦੀ ਪਾਰਕਿੰਗ ਦੇ ਵਿੱਚ ਲਗਾ ਦਿੱਤੀ ਇਸ ਨੂੰ ਦੇਖ ਕੇ ਇਸ ਵਿਅਕਤੀ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਇਹ ਬਾਜ਼ਾਰ ਵਿਚ ਗਿਆ ਅਤੇ ਉਥੇ ਬਹੁਤ ਸਾਰੀਆਂ ਟੇਪ ਖ਼ਰੀਦ ਲਿਆਇਆ ਅਤੇ ਇਸ ਨੇ ਸਾਰੀ ਹੀ ਟੇਪ ਇਸ ਗੱਡੀ ਦੇ ਆਲੇ ਦੁਆਲੇ ਲਪੇਟ ਦਿੱਤੀ ਅਤੇ ਜਦੋਂ ਇਸ ਗੱਲ ਦਾ ਪਤਾ ਇਸ ਔਰਤ ਨੂੰ ਲੱਗਿਆ ਤੇ ਇਹ ਬਹੁਤ ਸ਼ਰਮਿੰਦਾ ਹੋਇਆ ਇਸ ਤੋਂ ਬਾਅਦ ਉਥੇ ਬਹੁਤ ਜ਼ਿਆਦਾ ਇਕੱਠ ਹੋ ਗਿਆ
ਅਤੇ ਸਾਰੇ ਲੋਕਾਂ ਨੇ ਹੀ ਇਸ ਔਰਤ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੇ ਤੁਹਾਨੂੰ ਮਨ੍ਹਾ ਕੀਤਾ ਹੋਇਆ ਹੈ ਕਿ ਆਪਣੀ ਗੱਡੀ ਉਨ੍ਹਾਂ ਦੀ ਪਾਰਕਿੰਗ ਵਿੱਚ ਨਹੀਂ ਲਗਾਉਣੀ ਤਾਂ ਤੁਸੀਂ ਕਿਉਂ ਲਗਾਈ ਹੈ ਅਤੇ ਲੋਕਾਂ ਦੁਆਰਾ ਇਸ ਅੌਰਤ ਵਿੱਚ ਵੀ ਗਲਤੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਔਰਤ ਨੇ ਵਾਅਦਾ ਕੀਤਾ ਹੈ ਕਿ ਅੱਗੇ ਤੋਂ ਇਹ ਆਪਣੀ ਗੱਡੀ ਇਸ ਪਾਰਕਿੰਗ ਵਿਚ ਨਹੀਂ ਲਗਾਏਗੀ ਅਤੇ ਹੁਣ ਇਹ ਔਰਤਾਂ ਆਪਣੇ ਲਈ ਪਾਰਕਿੰਗ ਲੱਭ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਦੇ ਵਿਚ ਦੇ ਸਕਦੇ ਹੋ