ਗੋਲਗੱਪੇ ਖਾਣ ਤੋਂ ਪਹਿਲਾਂ ਇੱਕ ਵਾਰ ਇਹ ਵੀਡਿਓ ਜ਼ਰੂਰ ਵੇਖ ਲਓ

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹਾ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਨੂੰ ਵੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਅੱਜਕੱਲ੍ਹ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੋਲ ਗੱਪੇ ਬਹੁਤ ਜਿਆਦਾ ਪਸੰਦ ਹੁੰਦੇ ਹਨ ਅਤੇ ਬਹੁਤ ਸਾਰੇ ਲੋਕ ਖਾਸ ਕਰਕੇ ਲੜਕੀਆਂ ਇਨ੍ਹਾਂ ਗੋਲਗੱਪਿਆਂ ਨੂੰ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਹਨ ਪਰ ਅੱਜਕੱਲ੍ਹ ਤੁਸੀਂ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਗੋਲਗੱਪੇ ਵੇਚਣ ਵਾਲਿਆਂ ਦੇ ਵੱਲੋਂ ਬਹੁਤ ਸਾਰੇ ਗਲਤ ਕੰਮ ਕੀਤੇ ਜਾਂਦੇ ਹਨ ਇਨ੍ਹਾਂ ਦੇ ਵਲੋਂ ਗੰਦਾ ਪਾਣੀ ਬਣਾਇਆ ਜਾਂਦਾ ਹੈ ਅਤੇ ਕਈ ਵਾਰ ਪਾਣੀ

ਦੇ ਵਿੱਚ ਵੀ ਕੁਝ ਅਜਿਹੀਆਂ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਪਰ ਇਸ ਦੇ ਨਾਲ ਨਾਲ ਹੀ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਇਨ੍ਹਾਂ ਦੇ ਵੱਲੋਂ ਕੁੱਝ ਜ਼ਿਆਦਾ ਸਫ਼ਾਈ ਨਹੀਂ ਰੱਖੀ ਜਾਂਦੀ ਇਸੇ ਲਈ ਸਾਨੂੰ ਗੋਲਗੱਪੇ ਨਹੀਂ ਖਾਣੇ ਚਾਹੀਦੇ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਲੜਕੀ ਦੇ ਵੱਲੋਂ ਗੋਲਗੱਪੇ ਖਾਂਦੇ ਜਾ ਰਹੇ ਹਨ ਪਰ ਜਦੋਂ ਇਕ ਗੋਲਗੱਪੇ ਵੇਚਣ ਵਾਲੇ ਨੇ ਉਸ ਨੂੰ ਇੱਕ ਗੋਲ ਖਪਾ ਦਿੱਤਾ ਤਾਂ ਉਹ ਵੇਖ ਕੇ ਹੈਰਾਨ ਹੋ ਗਈ ਕਿਉਂਕਿ ਗੋਲ ਗੱਪੇ ਦੇ ਵਿਚ ਉਸਨੇ ਪਾਣੀ ਤਾਂ ਪਾਇਆ ਅਤੇ ਉਸਦੇ ਨਾਲ ਹੀ ਇੱਕ ਕੀੜਾ ਉਸਦੇ ਵਿੱਚ ਪਾ ਦਿੱਤਾ ਜਦੋਂ ਇਸ ਲੜਕੀ ਨੂੰ ਇਸਦੇ ਬਾਰੇ ਪਤਾ ਲੱਗਿਆ ਤਾਂ ਇਸ ਨੇ ਉਥੇ ਹੰਗਾਮਾ ਖੜ੍ਹਾ ਕਰ ਦਿੱਤਾ

ਅਤੇ ਇਸ ਗੋਲਗੱਪੇ ਵਾਲੇ ਨੂੰ ਬਹੁਤ ਕਹਾਸੁਣੀ ਕੀਤੀ ਅਤੇ ਇਸ ਦੀ ਇੱਕ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਹੁਣ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਇਹ ਹਮੇਸ਼ਾ ਹੀ ਜਦੋਂ ਕਿਸੇ ਵੀ ਫਾਸਟ ਫੂਡ ਵਾਲੀ ਜਗ੍ਹਾ ਤੇ ਜਾਂਦੇ ਹੋ ਤਾਂ ਆਪਣੀ ਸਿਹਤ ਦਾ ਧਿਆਨ ਰੱਖ ਕੇ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ

Leave a Reply

Your email address will not be published. Required fields are marked *