ਗੁਆਂਢੀ ਨੇ ਕੁੱਤੇ ਨੂੰ ਨਾਮ ਨਾਲ ਨਹੀਂ ਬੁਲਾਇਆ ਤਾਂ ਮਾਲਕ ਨੇ ਕਰ ਦਿੱਤਾ ਇਹ ਵੱਡਾ ਕਾਡ

ਆਖ਼ਰੀ ਬਹੁਤ ਸਾਰੇ ਲੋਕਾਂ ਨੇ ਵੱਲੋਂ ਆਪਣੇ ਘਰਾਂ ਦੇ ਵਿੱਚ ਬਹੁਤ ਸਾਰੇ ਪਾਲਤੂ ਜਾਨਵਰ ਪਾਏ ਜਾਂਦੇ ਹਨ ਅਤੇ ਉਨ੍ਹਾਂ ਦਾ ਇਨ੍ਹਾਂ ਪਾਲਤੂ ਜਾਨਵਰਾਂ ਦੇ ਨਾਲ ਹੀ ਨਜ਼ਰ ਦਾ ਪਿਆਰ ਪੈ ਜਾਂਦਾ ਹੈ ਕਿ ਉਹ ਇਨ੍ਹਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਮੰਨਦੇ ਹਨ ਅਤੇ ਇਨ੍ਹਾਂ ਨੂੰ ਆਪਣੇ ਘਰ ਦੇ ਮੈਂਬਰਾਂ ਦੀ ਤਰ੍ਹਾਂ ਹੀ ਪਾਲਦੇ ਹਨ ਇਸਦੇ ਨਾਲ ਹੀ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਕੁਝ ਵੀ ਕਹਿੰਦਾ ਹੈ ਤਾਂ ਇਨ੍ਹਾਂ ਲੋਕਾਂ ਦੇ ਵੱਲੋਂ ਇਨਾਮ ਉਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਅਤੇ ਅਜਿਹਾ ਹੀ ਮਾਮਲਾ ਦਾ ਮਾਹਿਰ ਹੈ ਜਿਥੇ ਕਿ ਇਕ ਵਿਅਕਤੀ ਦੇ ਵੱਲੋਂ ਇਕ ਕੁੱਤਾ ਆਪਣੇ ਘਰ ਦੇ ਵਿਚ

ਰੱਖਿਆ ਗਿਆ ਕੁਝ ਪਰਿਵਾਰ ਦੇ ਸਾਰੇ ਹੀ ਮੈਂਬਰ ਇੱਕ ਕੁੱਤੇ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਇਹ ਉਨ੍ਹਾਂ ਦੇ ਪਰਿਵਾਰ ਦਾ ਹੀ ਇੱਕ ਮੈਂਬਰ ਸੀ ਪਰ ਉਸ ਦੇ ਗਵਾਂਢੀ ਦੇ ਵੱਲੋਂ ਜਦੋਂ ਇਸ ਕੁੱਤੇ ਨੂੰ ਕੁੱਤਾ ਕਹਿ ਕੇ ਬੁਲਾਇਆ ਗਿਆ ਤਾਂ ਇਸ ਪਰਿਵਾਰ ਦੇ ਵਿੱਚ ਬਹੁਤ ਗੁੱਸਾ ਆ ਗਿਆ ਪੀੜਤ ਪਰਿਵਾਰ ਨੇ ਉਸ ਗਵਾਂਢੀ ਨੂੰ ਬਹੁਤ ਜ਼ਿਆਦਾ ਕੁੱਟਿਆ ਇਸ ਤੋਂ ਬਾਅਦ ਇਹ ਮਾਮਲਾ ਬਹੁਤ ਜ਼ਿਆਦਾ ਵਧ ਗਿਆ ਅਤੇ ਹਿਮਾਲਾ ਪੁੱਛਦੇ ਕੋਲ ਜਾ ਪਹੁੰਚਿਆ

ਇਸ ਵਿੱਚ ਪੀਡ਼ਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰ ਉੱਤੇ ਜਿਸ ਦਾ ਨਾਮ ਉਨ੍ਹਾਂ ਨੇ ਦੱਸਿਆ ਇਹ ਹੈ ਕਿ ਇਹ ਗੁਆਂਢੀ ਉਸ ਨੂੰ ਕੁੱਤਾ ਕਹਿ ਕੇ ਬੁਲਾ ਰਿਹਾ ਸੀ ਕਿਉਂਕਿ ਉਹ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਹੈ ਇਸ ਲਈ ਉਹ ਕੋਈ ਵੀ ਵਿਅਕਤੀ ਨੂੰ ਉਸ ਨੂੰ ਕੁੱਤਾ ਨਹੀਂ ਜਾ ਸਕਦਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਦੇ ਸਬੰਧ ਵਿੱਚ ਬਹੁਤ ਸਾਰੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਇਸ ਬਜ਼ਮ ਦੇਖਣ ਤੋਂ ਬਾਅਦ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

Leave a Reply

Your email address will not be published. Required fields are marked *