ਇੰਸ਼ੋਰੈਂਸ ਦੇ ਪੈਸੇ ਲੈਣ ਲਈ ਨੌਜਵਾਨ ਨੇ ਕਰਤਾ ਵੱਡਾ ਕਾਂਡ

Latest Update

ਅਕਸਰ ਹੀ ਲੋਕਾਂ ਦੇ ਵੱਲੋਂ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਬਹੁਤ ਸਾਰੇ ਬੀਮੇ ਕਰਵਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਦਿਆ ਲਾਈਫ ਨੂੰ ਸੁਰੱਖਿਅਤ ਕਰਨ ਦੇ ਲਈ ਲਾਈਫ ਸੁਰੱਖਿਅਾ ਬੀਮਾ ਵੀ ਕੀਤਾ ਜਾਂਦਾ ਹੈ ਬਹੁਤ ਸਾਰੇ ਹੋਰ ਵੀ ਜੀਵਨ ਬੀਮੇ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੇ ਵੱਲੋਂ ਕੀਤੇ ਜਾਂਦੇ ਹਨ ਪਰ ਇਨ੍ਹਾਂ ਕੰਪਨੀਆਂ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਵੱਲੋਂ ਧੋਖਾਧੜੀ ਵੀ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੇ ਵੱਲੋਂ ਇਨ੍ਹਾਂ ਕੰਪਨੀਆਂ ਦਾ ਬਹੁਤ ਸਾਰਾ ਪੈਸਾ ਇਕੱਠਾ ਕਰ ਲਿਆ ਜਾਵੇ ਅਜਿਹਾ ਹੀ ਮਾਮਲਾ ਹੰਗਰੀ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਨੌਜਵਾਨ ਨੇ ਇਕ ਜੀਵਨ ਬੀਮਾ ਕੰਪਨੀ ਦੇ ਕੋਲ ਚੌਵੀ ਕਰੋੜ

ਰੁਪਏ ਦਾ ਜੀਵਨ ਬੀਮਾ ਕਰਵਾਇਆ ਸੀ ਕਿਉਂਕਿ ਇਸ ਵਿਅਕਤੀ ਨੂੰ ਜਦੋਂ ਇਹ ਜੀਵਨ ਬੀਮਾ ਪਾਸ ਹੋ ਗਿਆ ਤਾਂ ਇਸ ਦੇ ਦਿਲ ਦੇ ਵਿੱਚ ਲਾਲ ਹੋ ਗਿਆ ਅਤੇ ਇਸਦੀ ਨੇ ਆਪਣੀ ਪਤਨੀ ਦੇ ਨਾਲ ਰਲ ਕੇ ਇਕ ਸਾਜ਼ਿਸ਼ ਤਲੀ ਜਿਸਦੇ ਬਤੀਸਤਾ ਨੇ ਜਾਣ ਬੁੱਝ ਕੇ ਇਕ ਟ੍ਰੇਨ ਸਾਡੇ ਸਾਹਮਣੇ ਆ ਕੇ ਜਾਣਬੁੱਝ ਕੇ ਆਪਣੀ ਉੱਤਮ ਪਟਵਾਲੀਆ ਅਤੇ ਇਸ ਤੋਂ ਬਾਅਦ ਦਿੱਤੀ ਪਤਨੀ ਨੇ ਇਸ ਕੰਪਨੀ ਤੇ ਕਲੇਮ ਕਰ ਦਿੱਤਾ ਕਿ ਇਸ ਦੇ ਪਤੀ ਨੂੰ ਜਲਦੀ ਤੋਂ ਜਲਦੀ ਇਸ ਦਾ ਜੀਵਨ ਬੀਮਾ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਦੇ ਪਤੀ ਦੀਆਂ ਲੱਤਾਂ ਬਾਹਾਂ ਕੱਟੇ ਗਏ ਹਨ ਬਾਰਾਂ ਕੰਪਨੀਆਂ ਨੇ ਇਸ ਵਿਅਕਤੀ ਦੇ ਉੱਪਰ ਹੀ ਕਲੇਮ ਕਰ ਦਿੱਤਾ ਕੇਸ ਨੇ ਜਾਣਬੁੱਝ ਕੇ ਇਹ ਸਾਰਾ ਕੁਝ ਕੀਤਾ ਹੈ ਤਾਂ ਜੋ ਇਸ ਨੂੰ ਬੀਮੇ ਦੇ ਪੈਸੇ ਜਲਦੀ ਮਿਲ ਸਕਣ ਇਸ ਤੋਂ ਬਾਅਦ ਇਸ ਮਾਮਲੇ ਦੀ ਛਾਣਬੀਣ ਹੋਈ ਅਤੇ ਇਹ ਮਾਮਲਾ ਅਦਾਲਤ ਤੱਕ ਪਹੁੰਚ ਗਿਆ

ਅਤੇ ਹੁਣ ਇਸ ਮਾਮਲੇ ਦਾ ਨਦੀ ਦਾ ਨਿਕਲ ਕੇ ਸਾਹਮਣੇ ਆਇਆ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਸੱਚਮੁੱਚ ਹੀ ਇਸ ਵਿਅਕਤੀ ਨੇ ਜਾਣਬੁੱਝ ਕੇ ਦਰਾਮਦ ਕੀਤਾ ਸੀ ਅਤੇ ਜਿਸ ਦੇ ਕਾਰਨ ਇਸ ਵਿਅਕਤੀ ਨੂੰ ਹੁਣ ਦੋ ਸਾਲ ਤੱਕ ਦੀ ਕੈਦ ਦੀ ਸਜ਼ਾ ਹੋਈ ਹੈ ਅਤੇ ਬਹੁਤ ਸਾਰਾ ਜੁਰਮਾਨਾ ਵੀ ਹੋਇਆ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਜਾਰੀ ਅਤੇ ਵੱਖ ਬੱਤਰਾ ਨੇ ਬਾਜ਼ਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਸਵਿੱਚ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ

Leave a Reply

Your email address will not be published. Required fields are marked *