ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਵੀਡੀਓ ਸਾਹਮਣੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵੀਡੀਓਜ਼ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਦੇ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਅਮੈਰਿਕਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕੇ ਇਕ ਔਰਤ ਨਾਲ ਅਜਿਹਾ ਕਾਰਨਾਮਾ ਹੋ ਗਿਆ ਹੈ ਜਿਸ ਨੂੰ ਜਾਨਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਸ਼ਰਮਸਾਰ ਹੋ ਗਈ ਹੈ ਕਿਉਂਕਿ ਆਪਣੇ ਬਾਥਰੂਮ ਦੇ ਵਿੱਚ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਬਿਲਕੁਲ ਇਕੱਲਾ ਜਾਣਾ ਹੀ ਪਸੰਦ ਕਰਦਾ ਹੈ ਅਤੇ ਉਹ ਬਾਥਰੂਮ ਦੇ ਵਿਚ ਇਹ ਸੋਚ ਕੇ
ਜਾਂਦਾ ਹੈ ਕਿ ਉਸ ਨੂੰ ਕਦੇ ਵੀ ਕੋਈ ਨਹੀਂ ਦੇਖ ਰਿਹਾ ਹੈ ਅਤੇ ਉਹ ਇੱਥੇ ਸਭ ਕੁਝ ਆਪਣੇ ਮਨਪਸੰਦ ਦੇ ਸਾਲ ਆਪ ਨਾਲ ਕਰ ਸਕਦਾ ਹੈ ਪਰ ਇੱਥੇ ਜਦੋਂ ਇਸ ਅਮਰੀਕਾ ਦੀ ਇਕ ਔਰਤ ਜਿਸ ਦਾ ਨਾਮ ਝੀਲ ਦੱਸਿਆ ਜਾ ਰਿਹਾ ਹੈ ਨੂੰ ਆਪਣੀ ਇੱਕ ਸਤਾਈ ਪਤਾ ਲੱਗੀ ਤਾਂ ਇਹ ਫਰਮ ਦੇ ਨਾਲ ਪਾਣੀ ਪਾਣੀ ਹੋ ਗਈ ਕਿਹਾ ਜਾ ਰਿਹਾ ਹੈ ਕਿ ਇਸ ਦੇ ਬਾਥਰੂਮ ਦੇ ਵਿਚ ਇਕ ਸ਼ੀਸ਼ਾ ਲੱਗਿਆ ਹੋਇਆ ਸੀ ਜਿਸਦੇ ਵਿੱੱਚੋਂ ਬਾਹਰ ਤੋਂ ਸਾਰਾ ਕੁਝ ਦਿਖਾਈ ਦਿੰਦਾ ਸੀ ਅਤੇ ਅੰਦਰੋਂ ਵੀ ਬਾਹਰ ਨੂੰ ਸਾਰਾ ਕੁਝ ਦਿਖਾਈ ਦਿੰਦਾ ਸੀ ਪਰ ਇਸ ਵੱਲ ਦੇ ਬਾਰੇ ਇਸ ਨੂੰ ਨਹੀਂ ਪਤਾ ਸੀ ਪਰ ਜਦੋਂ ਇਸ ਨੂੰ ਇਕਦਮ ਸ਼ੱਕ ਹੋਇਆ ਤਾਂ ਇਸ ਨੇ ਰਾਤ ਦੇ ਸਮੇਂ ਆਪਣੇ ਪਤੀ ਨੂੰ ਬਾਹਰ ਜਾ ਕੇ ਬਾਥਰੂਮ ਦੇ ਵਿੱਚ ਨਹਾਉਂਦੇ ਮੈਂ ਵੇਖਿਆ ਤਾਂ ਇਸ ਨੂੰ ਪਤਾ ਲੱਗਿਆ ਕਿ ਸੱਚਮੁੱਚ ਹੀ ਬਾਹਰੋਂ ਸਭ ਕੁਝ ਅੰਦਰ ਦਿਖਾਈ ਦਿੰਦਾ ਹੈ ਅਤੇ ਇਸ ਨੇ ਦਿਨ ਦੇ ਸਮੇਂ ਵੀ ਆਪਣੀ ਬੇਟੀ ਨੂੰ ਬਾਥਰੂਮ ਦੇ ਵਿੱਚ ਖੜ੍ਹਾਇਆ ਅਤੇ ਆਪ ਖੁਦ ਉਸ ਨੂੰ ਦੇਖਣ ਦੇ
ਲਈ ਬਾਹਰ ਚਲੀ ਗਈ ਤਾਂ ਇਹ ਇਹ ਦੇਖ ਕੇ ਪੂਰੀ ਤਰ੍ਹਾਂ ਸ਼ਰਮਸਾਰ ਹੋ ਗਈ ਕਿ ਬਾਹਰ ਤੋਂ ਇਸ ਦੀ ਲੜਕੀ ਦੇ ਕੱਪੜੇ ਤੱਕ ਵੀ ਦਿਖਾਈ ਦੇ ਰਹੇ ਸਨ ਇੱਥੇ ਇਸ ਨੇ ਇਹ ਸੋਚਿਆ ਕਿ ਇਸ ਨੂੰ ਸਾਰੇ ਹੀ ਲੋਕ ਨਹਾਉਂਦੀ ਨੂੰ ਅੰਦਰ ਹਰ ਰੋਜ਼ ਦੇਖਦੇ ਹੋਣਗੇ ਜਿਸ ਤੋਂ ਬਾਅਦ ਇਹ ਲੜਕੀ ਬਹੁਤ ਜ਼ਿਆਦਾ ਤਰ ਮਹਿਸੂਸ ਕਰ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬੱਸ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤੁਸੀਂ ਬੇਸ਼ੱਕ ਫਿਲਮ ਦੇਖਣ ਤੋਂ ਬਾਅਦ ਆਪਣੇ ਵਿਚਾਰ ਕੁਮੈਂਟ ਮਕਸੂਦ ਤੇ ਸਕਦੇ ਹੋ