ਗੋਡਿਆਂ ਦੇ ਭਾਰ ਚੱਲ ਰਿਹਾ ਸੀ ਇਹ ਬਜ਼ੁਰਗ ਸੱਚਾਈ ਆਈ ਸਾਹਮਣੇ ਤਾਂ ਉੱਡ ਗਏ ਸਭ ਦੇ ਹੋਸ਼

Latest Update

ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਵੀਡਿਓ ਸਾਹਮਣੇ ਰਹਿੰਦੀਆਂ ਹਨ ਜਿਨ੍ਹਾਂ ਦੇ ਬੱਚਾ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੀਆਂ ਹਨ ਜਿਨ੍ਹਾਂ ਦੇ ਉਪਰ ਯਕੀਨ ਕਰਨਾ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀ ਅਜਿਹਾ ਹੀ ਮਾਮਲਾ ਜੈਸਲਮੇਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਬਜ਼ੁਰਗ ਦੁਬਾਰਾ ਇਕ ਅਜਿਹਾ ਕਾਰਨਾਮਾ ਕਰ ਦਿੱਤਾ ਗਿਆ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਕਿਹਾ ਜਾ ਰਿਹਾ ਹੈ ਕਿ ਇਸ ਯੁੱਗ ਨੇ ਇਕ ਧਾਰਮਿਕ ਸਥਾਨ ਦੇ ਉੱਪਰ ਇਕ ਮੰਨਤ ਮੰਗੀ ਸੀ ਕਿ ਜੇਕਰ ਉਸ ਦੀ ਮੰਨਤ ਪੂਰੀ ਹੋਵੇਗੀ ਤਾਂ ਉਹ ਗੋਡਿਆਂ ਤੇ ਚਲ ਕੇ ਇਸ ਸਥਾਨ ਤੇ ਆਵੇਗਾ ਦੱਸਿਆ ਜਾ ਰਿਹਾ ਹੈ ਕਿ ਇਸ

ਵਿਅਕਤੀ ਦੀ ਜਦੋਂ ਇਹ ਇੱਛਾ ਪੂਰੀ ਹੋਈ ਤਾਂ ਇਸ ਨੇ ਚਾਲੀ ਦਿਨ ਪਹਿਲਾਂ ਆਪਣੇ ਬੂਟਿਆਂ ਤੇ ਚੱਲਣਾ ਸ਼ੁਰੂ ਕੀਤਾ ਸੀ ਅਤੇ ਇਸਦੇ ਨਾਲ ਹੀ ਇਸ ਨੇ ਇਕ ਹੋਰ ਇੱਛਾ ਜ਼ਾਹਿਰ ਕੀਤੀ ਕਿ ਜਦੋਂ ਤੱਕ ਇਹ ਇੱਥੇ ਨਹੀਂ ਬਹੁਤ ਜ਼ਿਆਦਾ ਤਾਂ ਇਹ ਭੁੱਖਾ ਰਹੇਗਾ ਜਦੋਂ ਇਹ ਵਿਅਕਤੀ ਇਸ ਸਥਾਨ ਤੇ ਪਹੁੰਚ ਗਿਆ ਤਾਂ ਇਸਦੇ ਵੱਲੋਂ ਪਹੁੰਚਿਆ ਤਾਂ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਇਸ ਨੇ ਆਪਣੀ ਮੰਨਤ ਨੂੰ ਪੂਰਾ ਕਰ ਦਿੱਤਾ ਹੈ ਇਸ ਤੋਂ ਬਾਅਦ ਲੋਕਾਂ ਨੇ

ਜਦੋਂ ਇਹ ਵੀਡੀਓ ਦੇਖੀ ਤਾਂ ਉਨ੍ਹਾਂ ਦੇ ਦਿਲ ਵਿੱਚ ਬਹੁਤ ਸਾਰੇ ਵਿਚਾਰ ਆ ਰਹੇ ਹਨ ਅਤੇ ਉਹ ਤਰ੍ਹਾਂ ਤਰ੍ਹਾਂ ਦੇ ਵਿਚਾਰ ਦੇ ਵੀ ਰਹੇ ਹਨ ਜੇਕਰ ਤੁਸੀਂ ਵੀ ਇਸ ਫਿਲਮ ਦੇਖਣ ਤੋਂ ਬਾਅਦ ਕੁਝ ਸੋਚ ਰਹੇ ਹੋ ਤਾਂ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਅਜਿਹੀ ਸ਼ਰਧਾ ਹੁੰਦੀ ਹੈ ਕਿ ਜਦੋਂ ਉਨ੍ਹਾਂ ਦੀ ਕੋਈ ਵੀ ਇੱਛਾ ਪੂਰੀ ਹੁੰਦੀ ਹੈ ਤਾਂ ਜੋ ਉਨ੍ਹਾਂ ਨੇ ਮਨ ਧਮਕੀ ਹੁੰਦੀ ਹੈ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ

Leave a Reply

Your email address will not be published. Required fields are marked *